Aar Nanak Paar Nanak Shabad Lyrics In Punjabi Language – Diljit Dosanjh

Aar Nanak Paar Nanak Shabad Lyrics: This Shabad is sung by Diljit Dosanjh and Its Lyrics are Penned by Harmanjeet and Music is composed by Gurmoh. Beautiful video directed by Baljit Singh Deo and Released by the music label White Hill Music.
Song – Aar Nanak Paar Nanak
Singer – Diljit Dosanjh
Lyrics – Harmanjeet
Music – Gurmoh
Video Director – Baljit Singh Deo
Music Label – White Hill Music

Aar Nanak Paar Nanak Shabad Lyrics
Aar Nanak Paar Nanak Shabad Lyrics

ਆਰ ਨਾਨਕ ਪਾਰ ਨਾਨਕ ਸ਼ਬਦ ਲਿਰਿਕਸ

ਧਰਤੀ ਧੰਨ ਹੋਈ
ਧੰਨ ਹੋਏ ਅੰਬਰ
ਸੱਬੇ ਦੁੱਖ ਮੁੱਕੇ
ਸੱਚੇ ਪਾਤਸ਼ਾਹ ਜੀ

ਹੱਥ ਬੰਨਦੇ ਆਂ
ਮੱਥਾ ਟੇਕ ਦੇ ਆਂ
ਤੁਸੀ ਆਣ ਟੁੱਕੇ
ਸੱਚੇ ਪਾਤਸ਼ਾਹ ਜੀ

ਹੇਠਾਂ ਚਾਨਣ ਦਾ ਦਰਿਆ ਵੱਗੇ
ਉੱਤੋਂ ਮੇਹਰ ਦਾ ਬਰਸੇ ਮੇਘ ਬਾਬਾ
ਜਿਨਾਂ ਥਾਵਾਂ ਤੇ ਪਾਏ ਪੈਰ ਤੁਸੀ
ਉੱਥੇ ਅੱਜ ਵੀ ਵਰਤੇ ਦੇਗ ਬਾਬਾ

ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ

ਤੂੰ ਨੂਰ ਦਾ ਫੁੱਟਦਾ ਚਸ਼ਮਾ ਏ
ਤੂੰ ਰੋਸ਼ਨੀਆਂ ਦੀ ਰੇਖਾ ਏ
ਇੱਕ ਤੇਰਾ ਹੀ ਦਰਬਾਰ ਸੱਚਾ ਏ
ਬਾਕੀ ਸਬ ਭਰਮ ਭੁਲੇਖਾ ਏ
ਤੇਰਾ ਸ਼ਬਦ ਸੁਣਾ ਵੈਰਾਗ ਹੋਵੇ
ਤਨ-ਮਨ ਦੇ ਬਦਲਣ ਵੇਗ ਬਾਬਾ

ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ

ਤੇਰੇ ਰੂਪ ਜੇਹਾ ਕੋਈ ਰੂਪ ਨਹੀਂ
ਤੇਰੀ ਦੀਦ ਜੇਹਾ ਪ੍ਰਸਾਦ ਨਹੀਂ
ਤੇਰੇ ਬੰਕੇ ਲੋਇਣ ਦੰਤ ਰਸਾਲਾ
ਸੋਹਣੇ ਨੱਕ ਜਿੰਨ ਲੰਮੜੇ ਵਾਲਾ
ਕੰਚਨ ਕਾਯਾ ਸੋਇਨੇ ਕੀ ਟਾਲਾ

ਤੇਰੇ ਰੂਪ ਜੇਹਾ ਕੋਈ ਰੂਪ ਨਹੀਂ
ਤੇਰੀ ਦੀਦ ਜੇਹਾ ਪ੍ਰਸਾਦ ਨਹੀਂ
ਸਰਬੱਤ ਦਾ ਭਲਾ ਸਿਖਾਇਆ ਤੂੰ
ਕੋਈ ਘਾਟ ਨਹੀਂ ਕੋਈ ਵਾਦ ਨਹੀਂ

ਤੂੰ ਕੇੰਦਰ ਬਿੰਦੂ ਬ੍ਰਹਮੰਡ ਦਾ
ਤੂੰ ਸਿਰਜੀ ਸਾਰੀ ਖੇਡ ਬਾਬਾ
ਜਦੋਂ ਪਾਇਆ ਦਸਵਾਂ ਜਾਮਾ ਤੂੰ
ਹੱਥਾਂ ਵਿੱਚ ਫੜ ਲਈ ਤੇਗ ਬਾਬਾ

ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ
ਆਰ ਨਾਨਕ ਪਾਰ ਨਾਨਕ
ਸਭ ਥਾਂ ੴ ਨਾਨਕ

ਸਾਨੂੰ ਉਮੀਦ ਹੈ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਸ਼ਬਦ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ

Aar Nanak Paar Nanak Shabad Lyrics In English Language

Dharti dhann hoyi
Dhann hoye ambar
Sabbe dukh muke
Sachche paatshah ji

Hath bhan de aan
Mattha tek de aan
Tussi aan tuke
Sachche paatshah ji

Hethan chaanan da dariya bhage
Utton mehar da barse megh baba
Jihna thawan te paye paer tussi
Utte ajj vi varte deg baba

Aar Nanak paar Nanak
Sab thaan ek Onkar Nanak x (2)

Tu noor da phutda chashma aen
Tu roshaniyan di rekha aen
Ek tera hi darbaar sachcha ae
Baaki sab bharam bhulekha ae
Tera shabad suna vairag hove
Tan-man de badlan veg baba

Aar Nanak paar Nanak
Sab thaan ek Onkar Nanak x (2)

Tere roop jeha koyi roop nahi
Teri deed jeha parsaad nahi
Tere banke loyan dant risala
Sohne nakk jin lamne wala
Kanchan kaya soye neki tahla

Tere roop jeha koyi roop nahi
Teri deed jeha parsaad nahi
Sarbat da bhala sikhaya tu
Koyi gaat nahi, koyi vaad nahi

Tu kendar bindu brahmand da
Tu sirji saari khed baba
Jadon paya daswan jaama tu
Hathan vich phad layi Teg baba

Aar Nanak paar Nanak
Sab thaan ek Onkar Nanak x (4)