Aate Di Chidi Gana Lyrics In Punabi -Mankirat Pannu

Aate Di Chidi Title Song Lyrics: The Punjabi song is sung by Mankirat Pannu from the movie “Aate Di Chidi” starring Amrit Maan & Neeru Bajwa. Song lyrics are penned by Kaptaan. Its music is composed by The Boss. Released by the music label Lokdhun Punjabi.
Song – Aate Di Chidi
Singers – Mankirat Pannu
Lyrics – Kaptaan
Music – The Boss
Star cast – Amrit Maan & Neeru Bajwa
Music Label – Lokdhun Punjabi

Aate Di Chidi Gana Lyrics
Aate Di Chidi Gana Lyrics

ਆਟੇ ਦੀ ਚਿੜੀ ਗਾਣਾ ਲਿਰਿਕਸ

ਮੈਂ ਆਟੇ ਦੀ ਚਿੜੀ
ਮੈਂ ਆਟੇ ਦੀ ਚਿੜੀ

ਮੈਂ ਆਟੇ ਦੀ ਚਿੜੀ
ਵੇ ਸੁਣ ਮਿੱਟੀ ਦਿਯਾ ਬਾਵੇਯਾ
ਬੜਾ ਟੈਮ ਘਰ ਦੇਆਂ ਕੰਮਾਂ ਵਿੱਚ ਗਾਲਿਆ

ਗੱਲ ਸੋਚਣ ਵਾਲੀ ਪਰ ਤੂੰ
ਸੋਚੀ ਨਾ ਮੁੰਡਿਆਂ
ਮੈਂ ਖ਼ਰਚ ਕਰੂੰਗੀ
ਮੈਂ ਸ਼ੌਕ ਕਰੂੰਗੀ

ਮੈਂ ਸ਼ੌਕ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਮੈਂ ਖ਼ਰਚ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਹੁਣ ਮੈਂ ਡੋਲੇ ਦੀਆਂ ਲਾਊਂ
ਰੋਕੀ ਨਾ ਮੁੰਡਿਆਂ

ਰੱਖਣਾ ਝੁੱਮਕੇਯਾ ਨਾਲ ਭਰਨਾ ਵੇ
ਜੁੱਤੀ ਤੇ ਸੋਨਾ ਮੜ੍ਹਨਾ ਵੇ
ਜੇੜਾ ਇੱਕ ਵਾਰੀ ਪਾ ਲਿਆ ਮੈਂ
ਓ ਸੂਟ ਰਪੀਟ ਨੀ ਕਰਨਾ ਵੇ (x2)

ਡਾਲਰ ਤੇ ਡਾਲਰ
ਡਾਲਰ ਤੇ ਡਾਲਰ ਡਾਉਣੇ
ਟੋਕੀ ਨਾ ਮੁੰਡਿਆਂ

ਮੈਂ ਸ਼ੌਕ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਮੈਂ ਖ਼ਰਚ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਹੁਣ ਮੈਂ ਡੋਲੇ ਦੀਆਂ ਲਾਊਂ
ਰੋਕੀ ਨਾ ਮੁੰਡਿਆਂ

ਮੇਰੇ ਦੰਦ ਜੇ ਮੋਤੀ ਚਮਕਣ ਵੇ
ਕੰਨਾਂ ਵਿੱਚ ਬੂੰਦੇ ਲਮਕਣ ਵੇ
ਸਿਰ ਤੇ ਚੱਕੀ ਫੁੱਲ ਸੋੰਦੇ ਵੇ
ਬਾਹਾਂ ਵਿੱਚ ਗਜਰੇ ਛਣਕਣ ਵੇ (x2)

ਜਿਵੇਂ ਪੈਣ ਪਕੜ ਕੇ
ਜਿਵੇਂ ਪੈਣ ਪਕੜ ਕੇ ਜਾਵਾਂ
ਟੋਕੀ ਨਾ ਮੁੰਡਿਆਂ

ਮੈਂ ਸ਼ੌਕ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਮੈਂ ਖ਼ਰਚ ਕਰੂੰਗੀ ਪੂਰੇ
ਰੋਕੀ ਨਾ ਮੁੰਡਿਆਂ
ਹੁਣ ਮੈਂ ਡੋਲੇ ਦੀਆਂ ਲਾਊਂ
ਰੋਕੀ ਨਾ ਮੁੰਡਿਆਂ

Aate Di Chidi Song Lyrics In English Language

Main aate di chidi…
Main aate di chidi…
Main aate di chidi ve soneyo
Mitti de aa baav aa
Bada time kar de aan kamma vich gaa leya

Gal sochan wali kaa tu sochi na mundeya
Main kharch karungi main shauk karungi
Main shauk karungi poore roki na mundeya
Main kharch karungi poore roki na mundeya
Hun main dole di aa laaun roki na mundeya

Rakhna jhumke aa naal par na ve jutti te sona madna ve
Jehda ik vaari paa leya main o suit repeat ni karna v
Rakhna jhumke aa naal par na ve jutti te sona madna ve
Jehda ik vaari paa leya main o suit repeat ni karna v

Dollar te dollar udaune roki na mundeya
Main shauk karungi poore roki na mundeya
Main kharch karungi poore roki na mundeya
Hun main dole di aa laaun roki na mundeya

Mere dant jeh moti chamkan ve
kanna vich boonde lamkan ve
sir te saggi phul saunde ne
baanhan vich gajre chankan ve

Mere dant jeh moti chamkan ve
kanna vich boonde lamkan ve
sir te saggi phul saunde ne
baanhan vich gajre chankan ve

jeh main pehn pajar ke jaawan toki na mundeya
Main shauk karungi poore roki na mundeya
Main kharch karungi poore roki na mundeya
Hun main dole di aa laaun roki na mundeya

Main aate di chidi…
Main aate di chidi…
Main aate di chidi…