ਮੇਰਾ ਨਾਮ ਦਰਸ਼ਨ ਕੁਮਾਰ ਹੈ, ਮੈ ਪਿੰਡ ਨਾਡਾ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਹਾਂ । ਮੈਨੂੰ ਪੰਜਾਬੀ ਗਾਣੇ ਸੁਣਨਾ ਅਤੇ ਉਨ੍ਹਾਂ ਦੀ ਵੀਡੀਓ ਦੇਖਣਾ ਬਹੁਤ ਵਧਿਆ ਲੱਗਦਾ ਹੈ । ਲੈਰਿਕਸਜੱਟ.ਇਨ ਸਾਈਟ ਵਿਚ ਤੁਹਾਨੂੰ ਬੱਬੂ ਮਾਨ, ਸ਼ੈਰੀ ਮਾਨ, ਮਨਕਿਰਤ ਔਲਖ, ਐਮੀ ਵਿਰਕ, ਸਤਿੰਦਰ ਸਰਤਾਜ, ਗੁਰਦਾਸ ਮਾਨ, ਗੁਰੀ, ਗੁਰਨਾਮ ਭੁੱਲਰ, ਰਣਜੀਤ ਬਾਵਾ, ਗਿਪੀ ਗਰੇਵਾਲ, ਦਲਜੀਤ ਦੋਸਾਂਜ ਆਦਿ, ਸਿੰਗਰਾਂ ਦੇ ਨਵੇਂ ਗਾਣੇ ਪੰਜਾਬੀ ਵਿੱਚ ਲਿੱਖੇ ਅਤੇ ਉਨ੍ਹਾਂ ਦੀ ਵੀਡਿਓਜ਼ ਵੇਖਣ ਨੂੰ ਮਿਲੇਗੀ ।