Ambarsar Gana Lyrics In Punjabi – Deep Kahlon

Ambarsar Song Lyrics: The Punjabi latest song is sung by Deep Kahlon and song lyrics are written by him. Song video is directed by Harry Chahal. Its music is composed by Star rapper Yo Yo Honey Singh. This song is a music label released by Music & Sound.
Song – Ambarsar
Singer – Deep Kahlon
Lyrics – Deep Kahlon
Music – Yo Yo Honey Singh
Video Director – Harry Chahal
Music Label – Music & Sound

Ambarsar Gana Lyrics
Ambarsar Gana Lyrics

ਅੰਬਰਸਰ ਗਾਣਾ ਲਿਰਿਕਸ

ਯੋ ਯੋ ਹਨੀ ਸਿੰਘ
ਦੀਪ ਕਾਹਲੋਂ

ਜੱਜ’ਆਂ ਤੇ ਵਕੀਲਾਂ ਨੂੰ ਆਂ ਫਿਕਰ ਪਾਏ
ਆਉਣ ਵਾਲੀ ਫੇਰ ਜੱਟ ਦੀ ਤਾਰੀਖ ਨੀ
ਉੱਤੋਂ ਉੱਤੋਂ ਪਾਵੇਂ ਨਖਰੇ ਨੇ ਕਰਦੇ
ਅੰਦਰੋਂ ਦਾ ਸਬ ਸਾਡੀ’ਦੇ ਸ਼ਰੀਕ ਨੀ

ਪਿੱਠ ਪਿਛੇ ਸਬ ਅਤੇ ਸ਼ੇਰ ਨੇ
ਮੂੜੇ ਖੇਡ ਛੱਡ ’ਦੇ ਕੋਇ ਨਾ ਖੰਗ ਦਾ

ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ

ਯੋ ਯੋ ਹਨੀ ਸਿੰਘ …
ਦੀਪ ਕਾਹਲੋਂ …

ਸੁਨ ਲਲਕਾਰਾ
ਸੁਨ ਲਲਕਾਰਾ ਦੇਸੀ ਜਿਹੇ ਜੱਟ ਦਾ
ਵੱਡੇ ਬਦਮਾਸ਼ਾਂ ਦਾ ਬੀਪੀ ਆਏ ਘਟਦਾ
ਜਿਹੜੇ ਕੰਮਾਂ ਨੂੰ ਤੌਬਾ ਕਰਦੀ ਆਈ ਦੁਨੀਆਂ
ਓਹਨਾ ਕੰਮ ਦੇ ਮੁੰਡਾ ਪਿਛੇ ਪਿਛੇ ਭੱਜਦਾ

ਹਜੇ ਤਾਂ ਆਏ ਕਾਹਲੇ ਰਹਿੰਦੇ ਇੱਟ ਖੜਕਾਉਣ ਨੂੰ
ਡਰਦੇ ਨਾ ਰੇਡੀ ਰਹਿੰਦੇ ਪਰਚੇ ਕਰਾਉਣ ਨੂੰ
ਐਂਟੀ ਮੈਦਾਨ ਵਿਚ ਮੰਗਦੇ ਨੇ ਮਾਫੀਆਂ
ਸਾਡੇ ਆਲੇ ਰੇਡੀ ਰਹਿੰਦੇ ਇੱਟ ਖੜਕਾਉਣ ਨੂੰ

ਸਿਰੇ ਲਾਈਏ ਕੰਮ ਕਦੇ ਛੱਡੀ ਨਾ ਕਸਰ
ਫੋਕੀਆਂ ਫੇਰਾ ਦਾ ਸਾਡੇ ਉੱਤੇ ਨਾ ਅਸਰ
ਦੱਸੇ ਬਿਨਾ ਲੱਗਦਾ ਨਾ ਵੈਲੀ ਕੋ ਪਿੰਡ ਚੋਂ
ਪੁਛੇ ਬਿਨਾ ਮਾਰ ਜੁ ਪਰਿੰਦਾ ਕਿਵੇਂ ਪਰ

ਗੱਡੀ ਵਿਚ ਗੈਂਗ ਯਾਰ ਕੱਬਾ ਬੜਾ ਤੇਰਾ
ਕੈਲੀਫੋਰਨੀਆ ਜਿਥੇ ਹੁੰਦਾ ਸਾਡਾ ਡੇਰਾ
ਫੇਰ ਪਤਾ ਲੱਗੂ ਤੈਨੂੰ ਵੈਰ ਕੀਨੁ ਕਹਿੰਦੇ
ਮਾਰ ਕਦੇ ਕਾਕਾ ਮਾਂਜੇ ਏਰੀਆ ‘ਚ ਗੇੜਾ

ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ

ਯੋ ਯੋ ਹਨੀ ਸਿੰਘ
ਦੀਪ ਕਾਹਲੋਂ
ਦਿਲਜੀਤ ਕਲਸੀ
ਜੱਗਾ ਜਿਉਂਦਾ ਏ

ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ
ਹੋ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਪਦਾ

ਯੋ ਯੋ ਹਨੀ ਸਿੰਘ
ਦੀਪ ਕਾਹਲੋਂ
ਦਿਲਜੀਤ ਕਲਸੀ
ਜੱਗਾ ਜਿਉਂਦਾ ਏ

Ambarsar Song Lyrics In English Language

Yo Yo Honey Singh!
Deep Kahlon!

Judge’an te vakeelan nu aan fikar paye
Aaun wali pher jatt di tareekh ni
Utton utton paavein nakhre ne karde
Andaron da dabb sad’de shareek ni

Pith pichhe sab itte sher ne
Moore khade chaad’de koyi na khang da

Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda

Yo Yo Honey Singh
Deep Kahlon x (2)

Sun lalkaar
Sun lalkaara desi jehe jatt da
Wadde badmashan da BP ae ghatda
Jehde kamman nu tauba kardi ae duniya
Ohna kamma de munda pichhe pichhe bhajjda

Haje taan ae kahle rehnde itt khadkaun nu
Darde na ready rehnde parche karaun nu
Anti maidana vich mangde ne maafiyan
Sadde aale ready rehnde itt khadkaun nu

Sire laiye kamm kade chhaddi na kasar
Fokkiyan firanda sadde utte na asar
Dasse bina langda na vaili ko pind chon
Puchhe bina maar ju parinda kivein par

Gaddi vich gang yaar kabba bada tera
California jithe hunda sadda dera
Pher pata laggu tainu vair kihnu kehnde
Maar kade kaka maajhe area ch kehda

Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda

Yo Yo Honey Singh
Deep Kahlon
Diljit Kalsi
Jagga Jiunda E

Ho maare lalkaara je ambarsar jatt
Chandigarh kanpda
Ho maare lalkaara je ambarsar jatt
Chandigarh kanpda

Yo Yo Honey Singh
Deep Kahlon
Diljit Kalsi
Jagga Jiunda E