Beautiful Gana Lyrics In Punjabi – Akhil

Beautiful Song Lyrics: Beautiful song is sung by Akhil and Lyrics are penned by Akhil & Bob. The Music is composed by Bob. This song is a music label released by Akhil.
Song- Beautiful
Singer – Akhil
Lyrics – Akhil & Bob
Music – Bob
Music Label – Akhil

Beautiful Gana Lyrics
Beautiful Gana Lyrics

ਬਿਊਟੀਫੁੱਲ ਗਾਣਾ ਲਿਰਿਕਸ

ਤੂੰ ਲੱਗੇ ਸੋਣੀ ,
ਜਦ ਖੇਲੇ ਵਾਲਾਂ ਨਾਲ,

ਤੁਰਦੀ ਪਾ ਕੇ ਉੱਚੀ ਹੀਲ,
ਨੀ ਤੂੰ ਮੋਰਨੀ ਜੀ ਚਾਲ,

ਨਖ਼ਰਾ ਨੀ ਤੇਰਾ,
ਹਾਏ ਜਾਨ ਲੁੱਟੀ ਜਾਵੇ ਨੀ,
ਕਿ ਆਖਾਂ ਤੈਨੂੰ,
ਮੈਨੂੰ ਸਮਜ ਨਾ ਆਵੇ ਨੀ,

ਨਖਰਾ ਨੀ ਤੇਰਾ,
ਹਾਏ ਜਾਨ ਲੁੱਟੀ ਜਾਵੇ ਨੀ,
ਕਿ ਆਖਾਂ ਤੈਨੂੰ,
ਮੈਨੂੰ ਸਮਜ ਨਾ ਆਵੇ ਨੀ,

ਕਰਦੇ ਹਾਂ ਤੂੰ ਵੀ,
ਤਾਂ ਹੋ ਜਾਵੇ ਕਮਾਲ,

ਤੂੰ ਲੱਗੇ ਸੋਹਣੀ,
ਜਦ ਖੇਲੇ ਵਾਲਾਂ ਨਾਲ,

ਬੌਬ ਮਿਊਜ਼ਿਕ,

ਜਦ ਖੇਲੇ ਵਾਲਾਂ ਨਾਲ,

ਤੇਰੇ ਜ਼ੁਲਫ਼ਾਂ ਦੇ ਜਾਲ,
ਸਾਡੇ ਹੋਏ ਬੁਰੇ ਹਾਲ,
ਅੱਸੀ ਬੈਠੇ ਹਾਂ ਤਿਆਰ,
ਦਸ ਤੇਰਾ ਕਿ ਖਿਆਲ ਏ,

ਤੇਰੇ ਜ਼ੁਲਫ਼ਾਂ ਦੇ ਜਾਲ,
ਸਾਡੇ ਹੋਏ ਬੁਰੇ ਹਾਲ,
ਅੱਸੀ ਬੈਠੇ ਹਾਂ ਤਿਆਰ,
ਦਸ ਤੇਰਾ ਕਿ ਖਿਆਲ,

ਮੰਨਜਾ ਤੂੰ ਸੋਣੀਏ,
ਕਾਤੋਂ ਸਤੋਨੀਏ,
ਖੁਸ਼ੀਆਂ ਮੈਂ ਲੁਟਾਦੂੰਗਾ ਤੇਰੇ ਉੱਤੋਂ,
ਚਲ ਮੇਰੇ ਨਾਲ,

ਤੂੰ ਲੱਗੇ ਸੋਹਣੀ,
ਜਦ ਖੇਲੇ ਵਾਲਾਂ ਨਾਲ,

ਦਿਲ ਵਿਚ ਲੱਖਾਂ ਨੇ ਗੱਲਾਂ,
ਮੈਂ ਹੋਇਆ ਫਿਰਦਾ ਝੱਲਾ,
ਜੇ ਹੋਇ ਨਾ ਤੂੰ ਮੇਰੀ,
ਮੈਂ ਰਹਿ ਜਾਣਾ ਏ ਕੱਲਾ,

ਕੱਲਾ-ਕੱਲਾ ਤਾਰਾ ਤੋੜ ਲਿਆਵਾਂ,
ਮੈਂ ਤਾਂ ਤੈਨੂੰ ਏਨਾਂ ਚਾਵਾਂ,

Beautiful Song Lyrics In English Language

Tu lagge sohni
Jadd khele baalan naal
Turrdi paake uchchi heel ni
Tu morni jehi chaal

Nakhra ni tera
Haaye jaan lutti jaave ni
Ki akhaan tainu
Mainu samajh na aave ni

Nakhra ni tera
Haaye jaan lutti jaave ni
Ki akhaan tainu
Mainu samajh na aave ni

Karde haan tu vi
Taan ho jaye kamaal
Tu lagge sohni
Jadd khele baalan naal

Bob music!

Jadd khile wala naa

Tere zulfaan de jaal
Sadde hoye bure haal
Assi baithe haan taiyar
Dass tera ki khayal

Tere zulfaan de jaal
Sadde hoye bure haal
Assi baithe haan taiyar
Dass tera ki khayal

Mann ja tu sohniye
Kahton satauni ae
Khushiyan main luta dunga tere utte
Chal mere naal
Tu lagge sohni
Jadd khele baalan naal

Dil vich lakhan ne gallan
Main hoya phirda jhallan
Je hoyi na tu meri
Main reh jaana ae kallan kalla kalla

Kalla kalla taara tod le aawan
Main taan tainu enna chaawan

Tags:,