Bhain Nanaki Shabad Lyrics In Punjabi Language – Veet Baljit

Bhain Nanaki Shabad Lyrics: Bhain Nanaki beautiful Shabad is sung by Veet Baljit and Beautiful Lyrics are Penned by him. Its music is composed by QT(Qaistrax). Bhain Nanaki Shabad beautiful video is directed by Stalinveer Released by the music label State Studio.
Song – Bhain Nanaki
Singer/ Lyrics – Veet Baljit
Music – QT(Qaistrax)
Video director – Stalinveer
Music Label – State Studio

Bhain Nanaki Shabad Lyrics
Bhain Nanaki Shabad Lyrics

ਭੈਣ ਨਾਨਕੀ ਸ਼ਬਦ ਲਿਰਿਕਸ

ਪਿਤਾ ਕਾਲੂ ਨੂੰ ਬੇਅੰਤ ਪਿਆਰਾ
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ

ਹੋ ਆਮ ਨਹੀਂ ਕੋਈ ਖਾਸ ਹੈ ਲਗਦਾ
ਅੱਜ ਜੋ ਜੰਮਿਆ ਬਾਲ ਪਿਆਰਾ

ਓ ਜਿੱਥੇ ਬਾਬੇ ਜਨਮ ਲਿਆ
ਨਨਕਾਣਾ ਹੋਣੀ ਥਾਂ
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ…

ਕਹੇ ਵੀਰ ਕਹਾਂ ਕੇ ਚੰਨ ਦਾ ਮੁੱਖੜਾ
ਮੁੱਖੜਾ ਤੱਕ ਕੇ ਟੁੱਟਦਾ ਦੁੱਖੜਾ

ਕਹੇ ਵੀਰ ਕਹਾਂ ਕੇ ਚੰਨ ਦਾ ਮੁੱਖੜਾ
ਮੁੱਖੜਾ ਤੱਕ ਕੇ ਟੁੱਟਦਾ ਦੁੱਖੜਾ

ਕਦੋਂ ਪਿਆਰ ਦੇ ਨਾਲ ਬੁਲਾਵਾਂ
ਭਰ ਕੇ ਉੱਠਦਾ ਬਾਂਹ
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ…

ਹੋ ਜਗ ਨਹੀਂ ਜਗ ਤਾਰਨ ਵਾਲਾ
ਖੁਬ ਕੇ ਨਾਂਮ ਉਚਾਰਨ ਵਾਲਾ

ਹੈ ਭੋਲਾ ਭਾਲਾ ਚੇਹਰਾ ਏਦਾ
ਜੱਗ ਦੇ ਮੰਗੂ ਚਾਰਨ ਵਾਲਾ

ਏਵੇਂ ਤਾਂ ਨੀਂ ਕਰੂਗੀ ਸਿਰ ਤੇ
ਸੱਪ ਦੀ ਛੱਜਲੀ ਛਾਂ
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ..

ਚਿੱਤ ਕਰਦਾ ਬੰਨ ਦੇਵਾਂ ਸੇਹਰਾ
ਇੱਕ ਦਿਨ ਦਾ ਅਜੇ ਵੀਰ ਹੈ ਮੇਰਾ

ਹੋ ਲਾਡ ਲਡਾਉਂਦੀ ਨਾਂ ਮੈ ਥੱਕਦੀ
ਰੂਸ ਨਾਂ ਜਾਵੇ ਪੀਰ ਏ ਮੇਰਾ

ਹੋ ਵੀਰ ਮੇਰੇ ਦੀ ਵੰਡੂ ਲੋਹੜੀ
ਭਰ-ਭਰ ਮੁੱਠੀਆਂ ਮਾਂ
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾਂਅ..
ਭੈਣ ਨਾਨਕੀ ਕਹੇ ਵੀਰ ਦਾ..

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ ||
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ ||

ਸਾਨੂੰ ਉਮੀਦ ਹੈ ਭੈਣ ਨਾਨਕੀ ਸ਼ਬਦ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਸ਼ਬਦ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Bhain Nanaki Shabad Lyrics In English Language

Pita Kaalu nu beyanta pyara,
Maa Tripta di akh da tara,

Ho naam nahi koi khaas hai lagda,
Ajj jo jammeya baal pyara,

O jithe baabe janam leya, Nankana honi thaan,
Bhain Nanki kahe veer da, Nanak rakhna naa’.

Kahe veer kahan ke chan da mukhda
Mukhda tak ke tutda dukhda,

Jadon pyar de naal uthawa,
Fad ke uthda baahn,

Bhain Naanki kahey veer da,
Nanak rakhna naam.

Ho jag nahi jag taaran wala,
Khub ke naam ucharan wala,
Hai bhola bhala chehra ehda,
Jag de mangu chaaran wala,

Ainve tan ni karugi sir te, sapp di chhajli shaan.

Bhain Nanki kahe veer da, Nanak rakhna naa’

Chit karda ban dewa sehra,
ik din da aje veer hai mera,
O laad ladaundi naa main thakdi,
Rus na jaawe peer eh mera,
Oh veer mere di vandu lohri
Bhar-bhar muthiyan maa.

Bhain Naanki kahey veer da,
Nanak rakhna naam.

Satgur Nanak Pargateya,
Mitti Dhund Jag Chaanan Hoya.