Billian Billian Gana Lyrics In Punjabi – Guri

Billian Billian Song Lyrics: The Punjabi song is sung by Guri and Romantic song lyrics are written by him. Its music is composed by Sukhe Muzical Doctorz. Song video is directed by Satti Dhillon and Star cast of this romantic song is Guri and Swalina. Released by the music label Geet MP3.
Song – Billian Billian
Singers – Guri
Lyrics – Guri
Music – Sukhe Muzical Doctorz
Star cast – Guri and Swalina
video director – Satti Dhillon
Music Label – Geet MP3

Billian Billian Gana Lyrics
Billian Billian Gana Lyrics

ਬਿੱਲੀਆਂ ਬਿੱਲੀਆਂ ਗਾਣਾ ਲਿਰਿਕਸ

ਬਿੱਲੀਆਂ ਬਿੱਲੀਆਂ ਅੱਖਾਂ
ਜਿਨ੍ਹਾਂ ਅੱਖਾਂ ਨੂੰ ਮੈਂ ਤੱਕਾਂ (x2)

ਤੂੰ ਸਾਤੇ ਗੌਰ ਨੀ ਕਰਦੀ
ਮੈਂ ਰੋਜ ਹੀ ਨਜ਼ਰਾਂ ਰਖਾਂ

ਬੁੱਲ ਗੁਲਾਬੀ ਨੈਣ ਸ਼ਰਾਬੀ …
ਬੁੱਲ ਗੁਲਾਬੀ ਨੈਣ ਸ਼ਰਾਬੀ
ਦਿੱਲ ਤੇ ਮਾਰਦੇ ਸੱਟਾਂ
ਬਿੱਲੀਆਂ ਬਿੱਲੀਆਂ ਅੱਖਾਂ …

ਕੰਨਾਂ ਵਿੱਚ ਵਾਲਿਆਂ
ਠੋਡੀ ਉੱਤੇ ਤਿਲ ਨੀ
ਭਾਵੇਂ ਲੱਖ ਕਰਾ ਲੈ ਤਰਲੇ
ਇੱਕ ਵਾਰੀ ਸਾਨੂੰ ਮਿਲ ਨੀ (x2)

ਗੱਲ ਵੱਸ ਚ ਨਾ ਮੇਰੇ ਅੱਸੀ ਆਸ਼ਿਕ਼ ਤੇਰੇ
ਆਸ਼ਿਕ਼ ਤੇਰੇ ਗੱਲ ਵੱਸ ਚ ਨਾ ਮੇਰੇ
ਰੋਲ ਨਾ ਵਾਂਗੂ ਕੱਖਾਂ
ਬਿੱਲੀਆਂ ਬਿੱਲੀਆਂ ਅੱਖਾਂ …

ਸੂਟ ਪਾਵੇਂ ਲੱਖ ਲੱਖ ਦਾ ਬਿੱਲੋ
ਸਬ ਖੇਲ੍ਹ ਤੇਰੀ ਅੱਖ ਦਾ ਬਿੱਲੋ
ਸੂਟ ਪਾਵੇਂ ਲੱਖ ਲੱਖ ਦਾ ਬਿੱਲੋ
ਸਬ ਖੇਲ੍ਹ ਤੇਰੀ ਅੱਖ ਦਾ ਬਿੱਲੋ
ਮਾਣਕ ਤੈਨੂੰ ਤੱਕਦਾ ਹਾਏ ਨਈਓਂ ਅੱਕਦਾ
ਹਾਏ ਨਈਂਓ ਅੱਕਦਾ …

ਸਾਨੂੰ ਦਿੱਲ ਚ ਵਸਾ ਲੈ
ਹਾਏ ਨੀ ਸੀਨੇ ਨਾਲ ਲਾ ਲੈ
ਸੀਨੇ ਨਾਲ ਲਾ ਲੈ
ਹਾਏ ਦਿੱਲ ਚ ਵਸਾ ਲੈ
ਤੈਨੂੰ ਸਾਂਭ ਸਾਂਭ ਕੇ ਰੱਖਾਂ
ਬਿੱਲੀਆਂ ਬਿੱਲੀਆਂ ਅੱਖਾਂ …

Billian Billian Song Lyrics In English Language

Billian billian akhaan
Jihna akhaan nu main takkan x (2)

Tu saate gaur ni kardi
Main roz hi nazran rakhan

Bull gulabi nain sharaabi
Bull gulabi nain sharaabi
Dil te maarde sattan
Billian billian akhaan

Kanna vich vaaliyan
Thoddi utte til ni
Bhawien lakh kara lai tarrle
Ikk vaari sanu mil ni x (2)

Gall vass ch na mere assi aashiq tere
Aashiq tere gall vass ch na mere
Roll na wangu kakhaan
Billian billian akhaan

Suit pavein lakh lakh da billo
Sab khel teri akh da billo
Suit pavein lakh lakh da billo
Sab khel teri akh da billo
Manak tainu takkda haye nahio akhda
Haye nahio akhda

Sanu dil ch vassa lai
Haye ni seene naal la lai
Seene naal la lai
Haye dil ch vassa lai
Tainu saambh saambh ke rakhan
Billian billian akhaan