Boliyan Song Lyrics In Punjabi Language – Jordan Sandhu, Sonu Kakkar

Boliyan Song Lyrics: Boliyan beautiful Song is sung by Jordan Sandhu and female singer Sonu Kakkar for his movie “Kaake Da Viyah” starring Jordan Sandhu & Prabh Grewal. Its music is given by The Boss and lyrics are written by Bunty Bains. Released by the music label White Hill Music.
Song – Boliyan
Singer – Jordan Sandhu & Sonu Kakkar
Lyrics – Bunty Bains
Music – The Boss
Music Label – White Hill Music

Boliyan Song Lyrics
Boliyan Song Lyrics

ਬੋਲੀਆਂ ਗਾਣਾ ਲਿਰਿਕਸ

ਕੱਚ ਦਾ ਗਿਲਾਸ ਪਿਆ ਦੁੱਧ ਨਾਲ ਭਰਿਆ
ਕੱਚ ਦਾ ਗਿਲਾਸ ਪਿਆ ਦੁੱਧ ਨਾਲ ਭਰਿਆ
ਉਤੇ ਉਤੇ ਪਰਦੀ ਮਨਾਇ ਕੁੜਿਯੋ
ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਕੁੜਿਯੋ
ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਕੁੜਿਯੋ

ਹੋ ਸੂਰਮਾਂ.. ਸੂਰਮਾਂ..
ਮੈਂ ਜਦੋਂ ਸਿੱਖਗੀ ਮੜਕ ਨਾਲ ਤੁਰਨਾਂ
ਗੱਭਰੂ ਨੇਂ ਹਾਲ ਪੁੱਛਿਆ, ਹਾਲ ਪੁੱਛਿਆ
ਹੋ ਪਿੱਛੇ ਪੈ ਗਿਆ ਸ਼ਰਮ ਨਾਲ ਮੁੜਨਾਂ
ਸੂਰਮਾਂ.. ਓਏ ਸੂਰਮਾਂ..
ਸੂਰਮਾਂ.. ਹਾਂ ਸੂਰਮਾਂ..

ਰੜਕੇ… ਰੜਕੇ…
ਮੁੰਡਾ ਵੇਖਦਾ ਰਕਾਨੇ ਤੈਨੂੰ ਖੜਕੇ
ਘੁੰਮੇ ਤੂੰ ਸਟਾਇਲੋਂ ਬਣਕੇ ਨੀਂ
ਮਰ ਜਾਣਗੇ ਜੱਟਾਂ ਦੇ ਪੁੱਤ ਲੜਕੇ
ਰੜਕੇ… ਰੜਕੇ…
ਮੁੰਡਾ ਵੇਖਦਾ ਰਕਾਨੇ ਤੈਨੂੰ ਖੜਕੇ

ਤਾਰੇ… ਤਾਰੇ…
ਸਾਡੀ ਗੱਲ ਮੰਨ ਲੈ ਸਰਕਾਰੇ
ਪਹਿਲਾਂ ਇੱਕ ਭੇਜ ਸੈਲਫੀ ਨੀਂ
ਗੁੱਡ ਨਾਈਟ ਕਹੀਂ ਫੇਰ ਮੁਟਿਆਰੇ
ਤਾਰੇ… ਤਾਰੇ…
ਸਾਡੀ ਗੱਲ ਮੰਨ ਲੈ ਸਰਕਾਰੇ

ਪਾਹਵੇ ਪਾਹਵੇ ਪਾਹਵੇ
ਪਾਹਵੇ ਪਾਹਵੇ ਪਾਹਵੇ
ਵਿਆਹ ਮੇਰੇ ਪੋਤੇ ਦਾ, ਪੋਤੇ ਦਾ
ਮੈਥੋਂ ਚਾਅ ਚੱਕਿਆ ਨਾਂ ਜਾਵੇ
ਵਿਆਹ ਮੇਰੇ ਪੋਤੇ ਦਾ, ਪੋਤੇ ਦਾ
ਮੈਥੋਂ ਚਾਅ ਚੱਕਿਆ ਨਾਂ ਜਾਵੇ
ਵਿਆਹ ਮੇਰੇ ਪੋਤੇ ਦਾ
ਚਾਅ ਚੱਕਿਆ ਨਾਂ ਜਾਵੇ
ਵਿਆਹ ਮੇਰੇ ਪੋਤੇ ਦਾ…

ਪਾਹਵੇ ਪਾਹਵੇ ਪਾਹਵੇ
ਪਾਹਵੇ ਪਾਹਵੇ ਪਾਹਵੇ
ਵਿਆਹ ਮੇਰੇ ਕਾਕੇ ਦਾ, ਕਾਕੇ ਦਾ
ਮੈਥੋਂ ਖੁਸ਼ੀ ਨਾਂ ਸਾਂਭੀ ਜਾਵੇ
ਵਿਆਹ ਮੇਰੇ ਕਾਕੇ ਦਾ, ਕਾਕੇ ਦਾ
ਮੈਥੋਂ ਖੁਸ਼ੀ ਨਾਂ ਸਾਂਭੀ ਜਾਵੇ
ਵਿਆਹ ਮੇਰੇ ਕਾਕੇ ਦਾ,
ਖੁਸ਼ੀ ਨਾਂ ਸਾਂਭੀ ਜਾਵੇ
ਵਿਆਹ ਮੇਰੇ ਕਾਕੇ ਦਾ…

Boliyan Song Lyrics In English Language

Kach da glass peya doodh naal bhareya
Kach da glass peya doodh naal bhareya
Utte utte par d manayi kudiyon
Ho munda maalve da jihde lad layi kudiyon
Ho munda maalve da jihde lad layi kudiyon

Ho surma…surma…
Main jadon seekh gyi madak naal turrna
gabru ne haal puccheyaHaal pucceya
picche peh geya sharam naal mudna
Ho surma…surma…

Radke… radke…
Munda vekh da rakaane tainu khadke
Ghume tu style aan banke ni
Mar jaange jattan de putt ladke
Radke… radke…
Munda vekh da rakaane tainu khadke

Taare… taare…
Saddi gal mann ley sarkare
Pehlan ik bhej selfie ni
Good night kahi pher mutteyare
Taare… taare
Saddi gal mann ley sarkare

Paanhve paanhve paanhve
Paanhve paanhve paanhve
vyah mere pote da, Pote da
main toh chaa chkiya na jaavega
vyah mere pote da, Pote da
main toh chaa chkiya na jaavega
vyah mere pote da
chaa chkiya na jaavega…

Paanhve paanhve paanhve
Paanhve paanhve paanhve
vyah mere kaake da, Kaake da
main thon khushi na saambhi jaave
vyah mere kaake da, Kaake da
main thon khushi na saambhi jaave
Vyah mere kaake da
Khushi na sambhi jaave
vyah mere kaake da…