Boss Gana Lyrics In Punjabi Language – Jass Manak

Boss Song Lyrics: This song is sung by Jass Manak and heart touching lyrics are written by Him. The Music is composed by Game Changerz. Its video directed by Satti Dhillon and Released by the music label Geet MP3.
Song – Boss
Singer/ Lyrics – Jass Manak
Music – Game Changerz
Video Director – Satti Dhillon
Music Label – Geet MP3

Boss Gana Lyrics
Boss Gana Lyrics

ਬੋਸ ਗਾਣਾ ਲਿਰਿਕਸ

ਗੇਮ ਚੇਂਜਰ ਇਨ ਦ ਹਾਊਸ ਬੇਬੀ
ਜੱਸ ਮਾਣਕ

ਆਹ
ਬੋਸ
ਹਾ ਹਾ

ਹਾਂ ਆਂ…

ਬੋਸ ਦੇ ਨੇਂ ਨੰਬਰ
ਰੇਂਜ ਦੀਆਂ ਕਾਰਾਂ
ਜਦੋਂ ਜੱਟ ਨਿਕਲੇ
ਤੱਕਦੀਆਂ ਨਾਰਾਂ
ਤੇਰੇ ਟਾਊਨ ਗੇੜਾ ਇੱਕ ਹੀ ਬਥੇਰਾ
ਵੈਰੀਆਂ ਨੇ ਸੇਣੀਆਂ ਨੀ
ਹੱਡਾਂ ਉੱਤੇ ਮਾਰਾਂ

ਮਾਣਕਾ ਦਾ ਮੁੰਡਾ
ਸਮਝੀ ਨਾਂ ਗੁੰਡਾ
ਨਾਮ ਪਿਛੇ ਸਿੰਘ ਰਿਮ

ਹੋ ਚੋਟੀ ਦੇ ਸ਼ੌਂਕੀਨ ਅ
ਡੇਂਜਰ ਨੇ ਸੀਨ ਅ
ਕੱਢ ਨਾਂ ਤੂੰ ਅੱਖਾਂ
ਕੋਲੇ ਮੈਗਨਮ ਰੱਖਾਂ

ਗੱਡੀ ਮੇਰੀ ਕਾਲੀ ਵਿੱਚ ਏਕੇ-47
ਯਾਰ ਚਾਰ ਪੰਜ ਖਾਸ
ਵੈਰੀ ਮੇਰੇ ਲੱਖਾਂ

ਹਾਂ ਆਂ…

ਗੇਮ ਚੇਂਜਰਾ ਦੀ ਬੀਟ ਏ
ਚਲਦੀ ਰਪੀਟ ਏ
ਖੜਕਦੇ ਸ਼ੀਸ਼ੇ ਨਾਲੇ
ਕੰਬੀ ਜਾਂਦੀ ਸੀਟ ਏ

ਦੇਖ ਬਿੱਲੋ ਜਚਦਾ ਵਿੱਚ ਨੀ ਹਜ਼ਾਰਾਂ
ਇਮਪਾਲਾ ਵਿੱਚ ਐਮ4, ਚਿੜੀਆਂ ਨਾਂ ਮਾਰਾਂ
ਕਹਿੰਦੇ ਧਾਲੀਵਾਲ ਆ
ਉਠਦੇ ਸਵਾਲ ਆ
ਰੱਖੀ ਨਾਂ ਕੁਈਨ ਕੋਈ
ਦਿਲ ਚ ਨਾਂ ਖ਼ਾਰ ਆ

ਜਿਗਰੇ ਤੇ ਮਾਨ ਆ
ਸੋਚ ਨੂੰ ਸਲਾਮ ਆ
ਸਮੁੰਦਰਾਂ ਤੋਂ ਡੂੰਗੀ
ਜਿਹੜੀ ਅੰਬਰਾਂ ਤੋਂ ਪਾਰ ਆ

ਚੁੱਪ ਚਾਪ ਜੱਟ ਬਿੱਲੋ ਪੁੱਛਦੇ ਸਵਾਲ ਏ
ਸਾਨਾਂ ਜੇਹਾ ਜ਼ੋਰ ਦੇਖ ਸ਼ੇਰਾਂ ਜਿਹੀ ਚਾਲ ਏ

ਹਾਂ…
ਪੂਰਾ ਵਰਲਡ ਵਾਈਡ ਫੇਮ ਏ..
ਹਾ ਸਟਾਰਾਂ ਵਿੱਚ ਨੇਮ ਏ..
ਹੋ ਤੇਰੇ ਮਾਣਕ ਨੇ ਸੋਣੀਏ..
ਹਾ ਘੁਮਾਤੀ ਸਾਰੀ ਗੇਮ ਏ..

ਹੋ ਪੂਰਾ ਵਰਲਡ ਵਾਈਡ ਫੇਮ ਹੈ
ਸਟਾਰਾਂ ਵਿੱਚ ਨੇਮ
ਦੇਖ ਮਾਣਕ ਨੇ ਸੋਣੀਏ
ਘੁਮਾਤੀ ਪੂਰੀ ਗੇਮ

ਓ ਜਿਹੜੇ ਕਰਦੇ ਸੀ ਡਾਊਟ
ਅੱਜ ਮੇਰੇ ਤੇ ਪ੍ਰਾਊਡ
ਤੇਰੇ ਸ਼ਹਿਰ ਮੇਰੇ ਗਾਣੇ
ਦੇਖੀ ਟੱਪਦਾ ਕ੍ਰਾਊਡ ਏ

ਹਾਂ …

ਤੱਕਣੀ ਤਬਾਹੀ ਦੇਖ ਭਰਦੀ ਗਵਾਹੀ
ਅੱਖਾਂ ਉੱਤੇ ਸ਼ੇਡ ਕਾਲੇ
ਨਾਗਣੀ ਨਾਂ ਲਾਰਾ

ਆਟੋਟਿਊਨ ਦੇ ਨੀਂ ਕਲਾਕਾਰ
ਹਿੱਕਾਂ ਚ ਵੀ ਜਾਨ ਏ
ਅੱਣਖਾਂ ਨਾ ਜੀਓੰਦੇ
ਕਿਸੇ ਬੰਦੇ ਦਾ ਨਾ ਸਾਨ ਏ
ਹਾਂ…

ਹਾਂਜੀ ਕਿਵੇਂ ਲਗੇ ਤੁਹਾਨੂੰ ਬੋਸ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Boss Song Lyrics In English Language

Game Changerz in the house baby
Jass Manak!

Boss!

Oh boss de ne number
Range diyan caran
Jadon jatt nikle
Takdiyan naaran

Tere town gehda ik hi bathera
Vairiyan ni sehniyan ni
Haddan utte maaran

Manak’an da munda samjhi na gunda
Naam pichhe Singh rim
Karde ne bling

Ho choti de shokeen aan
Danger ne scene aan
Kadd na tu akhaan kole magnum rakhan
Gaddi meri kaali vich AK-47
Yaar chaar paanj khaas
Vairi mere lakhan

Game changer’an di beat ae
Challdi repeat ae
Khadak de sheeshe nale
Kabbi jaandi seat ae

Oh dekh billo jachda vich ni hazaran
Impala vich 4 Chidiyan na maaran
Ho kehnde Dhaliwal aa
Uthde sawal aa
Rakhi na queen koyi
Dil ch na khaar aa

Jigre te maan aan
Soch nu salaam
Samundran ton dungi
Jehdi ambran ton paar aan

Oh chup chaap jatt billo puchhde sawal ae
Saana jeha zor dekh sheran jehi chaal ae

Takni tabahi dekh bhardi gawahi
Akhaan utte shade kaale nagni na laal aa
Autotune de ni kalakaar
Hikkan ch vi jaan ae
Anakhan na jeyonde
Kise bande da na ehsaan ae