Chadra Gana Lyrics in Punjabi – Guru Bhullar

Chadra Song Lyrics: Chadra Beautiful song is sung by Guru Bhullar and Music is composed by Gupz Sehra. Its Romantic lyrics are written by Kulshan Sandhu. Released by the music label T-Series.
Song – Chadra
Singer – Guru Bhullar
Lyrics – Kulshan Sandhu
Music – Gupz Sehra
Music Label – T-Series

Chadra Gana Lyrics
Chadra Gana Lyrics

ਚਾਦਰਾ ਗਾਣਾ ਲਿਰਿਕਸ

ਮਾਨ ਗਬਰੂ ,
ਮਾਨ ਗਬਰੂ ,

ਹੋ ਉਂਜ ਤਾਂ ਆ ਬਿੱਲੋ ਪੂਰਾ ਮਾਨ ਗਬਰੂ,
ਟੌਰ ਨਾਲ ਫੁਲ ਏ ਨੀ ਲੋਡ ਗਬਰੂ,
ਦੇਸੀ ਜੇਹਾ ਪਾ ਕੇ ਭਾਵੈਂ ਬਾਣਾ ਰੱਖਦਾ,
ਫੈਸ਼ਨਾਂ ਦਾ ਫੇਰ ਵੀ ਏ ਤੋੜ ਗਬਰੂ,

ਹੋ ਕਾਰ ਦਾ ਜੋ ਰਿਮ ਲਿਸ਼ਕਾਰੇ ਮਾਰਦਾ,
ਨੀ ਪੂਰੇ ਡੇਢ ਲੱਖ ਦਾ,

ਹੋ ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,

ਹੋ ਰੱਖ ਦੇ ਆ ਪੈਰ ਤਾਂ ਤ੍ਰੇੜਾਂ ਪੈਂਦੀਆਂ,
ਕਾਹਲੀ ਨਾਲ ਤੁਰਦੇ ਨੇ ਜੱਟ ਬੱਲੀਏ,
ਅੱਖਾਂ ਨਾਲ ਅਲੜਾ ਨੂੰ ਹੈਕ ਕਰਦਾ,
ਹਾਰਦੀ ਆ ਦਿਲ ਮੈਨੂੰ ਝੱਟ ਬੱਲੀਏ,

ਹੋ ਲਾਲ ਸੂਟ ਅੱਖ ਨਾਲ ਮੈਚ ਕਰਦੀ,
ਜੋ ਜੱਟ ਲਾਲ ਰੱਖਦਾ,

ਹੋ ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,

ਹੋ ਵੱਡੇ-ਵੱਡੇ ਬਿੱਲੋ ਅੱਸੀ ਪਾਤੇ ਪੜ੍ਹਨੇ,
ਭਾਵੈਂ ਆ ਨੀ ਪਹਿਲੀਆਂ ਚ ਫੇਲ ਗਬਰੂ,
ਵੇਖ ਲੈ ਕਰੋੜ ਪਿੱਛੇ ਆਉਂਦਾ ਜੱਟ ਦੇ,
ਗੁੱਗੂ ਗਿੱਲ ਨਾਲ ਖਾਂਦਾ ਮੇਲ ਗਬਰੂ,

ਹੋ ਗੱਜ ਚੋੜੀ ਛਾਤੀ ਕੱਢ 6 ਫੁਟ ਨੀ,
ਵੇਖ-ਵੇਖ ਨਾਰਾਂ ਦਾ ਆ ਦਿਲ ਘਟਦਾ,

ਹੋ ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,

ਸੰਧੂ ਕੁਲਸ਼ਾਨ ਤੇ ਮਰਨ ਗੋਰਿਆਂ,
ਰੰਗ ਤੋਂ ਏ ਭਾਵੈਂ ਏ ਬ੍ਰਾਊਨ ਜੱਟ ਨੀ,
ਅੱਲੜਾਂ ਨੂੰ ਲੱਗੇ ਆ ਡਰੱਗ ਬਣ ਕੇ,
ਹਾਜੀਪੁਰ ਵਾਲੇ ਦੀ ਏ ਲੱਗੀ ਲੱਤ ਨੀ,

ਕਰਾਂ ਸ਼ੁਕਰਾਨਾ ਉੱਸ ਸੱਚੇ ਰੱਬ ਦਾ,
ਜੋ ਸਾਡਾ ਮਾਨ ਰੱਖਦਾ,

ਹੋ ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,
ਧਰਤੀ ਸੁੰਬਰਦਾ ਜਾਵੇ,
ਨੀ ਚਾਦਰਾ ਸ਼ੋਕੀਨ ਜੱਟ ਦਾ,

Chadra Song Lyrics In English Language

Maan gabru,
Maan gabru,

Ho unjj tan aa billo pura maan gabru,
Taur naal full ae ni load gabru,
Desi jeha pa ke bhawein bana rakhda,
Fashiona da fer vi ae tod gabru,

Ho car da jo rim lishkaare maarda,
Ni pure dedh lakh da,

Ho dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,

Ho rakh de aa paer tan taredan pendiyan,
Kahli naal turde na jatt balliye,
Akhan naal gabru nu hack karda,
Haardi aa dil mainu jhat balliye,

Ho laal suit akh naal match kardi,
Jo jatt laal rakhda,

Ho dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,

Ho vadde-vadde billo assi paate padhne,
Bhawein aa ni pehliyan ch fail gabru,
Vekh le crowd piche aunda jatt de,
Guggu Gill naal khanda mel gabru,

Ho gajj chodi chhati kad 6 foot ni,
Vekh-vekh naaran da aa dil ghatda,

Ho dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,

Sandhu Kulshan te maran goriyan,
Rang ton ae bhawein ae brown jatt ni,
Alladan nu lagge aa drug ban ke,
Hajipur wale di ae laggi latt ni,

Karan shukrana oas sache rab da,
Jo sada Maan rakhda,

Ho dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da,
Dharti sumbarda jaave,
Ni chadra shokeen jatt da