Channa Mereya Gana Lyrics In Punjabi – Karamjit Anmol

Channa Mereya Song Lyrics: The Punjabi song is sung by Karamjit Anmol from the movie “Ranjha Refugee” starring Roshan Prince & Saanvi Dhiman. Beautiful song lyrics are written by Kuldeep Kandeara and Torry Moudgill. Its music is composed by RD beat & Jaison thind. Released by the music label Lokdhun Punjabi.
Song – Channa Mereya
Singers – Gurnam Bhullar & Nimrat Khaira
Lyrics – Kuldeep Kandeara and Torry Moudgill
Music – RD beat & Jaison thind
Star cast – Roshan Prince & Saanvi Dhiman
Music Label – Lokdhun Punjabi

Channa Mereya Gana Lyrics
Channa Mereya Gana Lyrics

ਚੰਨਾ ਮੇਰਿਆ ਗਾਣਾ ਲਿਰਿਕਸ

ਦਿਲ ਦਾ ਮਹਿਰਮ
ਦੂਰ ਮੇਰੇ ਤੋਂ….
ਮੇਰੀ ਜਾਨ ਲਬਾਂ…
ਤੇ ਆਈ…
ਇੰਝ ਲੱਗਦੇ ਮੈਨੂੰ
ਮੈਂ ਮੁੱਕ ਜਾਣਾ
ਤੇਰੀ ਮੁਕਣੀ ਨਈਂ ਜੁਦਾਈ…

ਪੱਲੇ ਪਾ ਗਿਆ
ਉਮਰ ਦਾ ਰੋਣਾ…
ਪੱਲੇ ਪਾ..ਗਿਆ

ਪੱਲੇ ਪਾ ਗਿਆ
ਉਮਰ ਦਾ ਰੋਣਾ
ਹਾਸੇ ਸਾਰੇ ਨਾਲ ਲੈ ਗਿਆ ਏ
ਜਾਣ ਵਾਲਿਆਂ
ਹਾਸੇ ਸਾਰੇ ਨਾਲ ਲੈ ਗਿਆ ਏ
ਜਾਣ ਵਾਲਿਆਂ

ਪੈਂਦਾ ਚੰਨ ਤੇ ਮੜੰਗਾ ਸੀ ਵੇ ਤੇਰਾ
ਮੈਂ ਤਾਰਿਆਂ ਚੋਂ ਲਬਦੀ ਫਿਰਾਂ
ਨਈਓਂ ਲਬਦਾ
ਮੈਂ ਤਾਰਿਆਂ ਚੋਂ ਲਾਬਦੀ ਫਿਰਾਂ
ਨਈਓਂ ਲਬਦਾ

ਵੇ ਤੂੰ ਨਈਂ ਦਿਸਦਾ ….
ਵੇ ਤੂੰ ਨਈਂ ਦਿਸਦਾ…

Channa Mereya Song Lyrics In English Language

Dil da mehram door mere ton
Meri jaan labaan te aayi
Injh lagde mainu main mukk jana
Teri mukani nai judai

Palle paa geya umar da rona
Palle paa geya
Palle paa geya umar da rona
Haase saare naal le gaye ae jaan waleya
Haase saare naal le gaye ae jaan waleya

Painda chann te malanga si ve tera
Main taare aan chon labdi fira naiyo labda
Main taare aan chon labdi fira naiyo labda

Ve tu nai disda…
Ve tu nai disda…