Chirri Udd Kaa Udd Gana Lyrics In Punjabi – Parmish Verma

Chirri Udd Kaa Udd Song Lyrics: Chirri Udd Kaa Udd Beautiful song is sung by Parmish Verma. Its lyrics are written by Laddi Chahal and Music is composed by M Vee Music. This song is a music label released by Speed Records.
Song – Chirri Udd Kaa Udd
Singer – Parmish Verma
Lyrics – Laddi Chahal
Music – M Vee Music
Music Label – Speed Records

Chidi Udd Kaa Udd Gana Lyrics
Chidi Udd Kaa Udd Gana Lyrics

ਚਿੜੀ ਉੱਡ ਕਾਂ ਉੱਡ ਗਾਣਾ ਲਿਰਿਕਸ

ਚਿੜੀ ਉੱਡ ਕਾਂ ਉੱਡ
ਹੋਰ ਰੱਬਾ, ਵਟ੍ਸ’ਸ ਗੁਡ?

ਹੋ ਵਿਸ਼ ਮੰਗਾ ਮੈਂ ਰੱਬਾ ਤੈਥੋਂ
ਕਰਕੇ ਥੋੜੀ ਦਲੇਰੀ ਜੀ
ਹੋ ਰਿਚ ਹੋਣ ਨੂੰ ਅੱਜਕਲ ਬਾਹਲੀ
ਰੂਹ ਜੀ ਕਰਦੀ ਮੇਰੀ , ਹੋਏ…

ਬਸ ਸੂਟ ਹੋਣ ਅਰਮਾਨੀ ਦੇ
20-25 ਵਰਸਾਚੇ ਜੀ
ਆਹ ਐਲ .ਵੀ. ਗੁਚੀ ਵਾਲੇ ਕੱਪੜੇ
ਘਰੇ ਫੜਾ ਜਾਣ ਆਪੇ ਜੀ
ਆਹ .ਐਲਵੀ. ਗੁਚੀ ਵਾਲੇ ਕੱਪੜੇ
ਘਰੇ ਫੜਾ ਜਾਣ ਆਪੇ ਜੀ

ਹੋ ਬਿਲ ਗੇਟ ਨਾਲ ਟਰੰਪ ਵੀ
ਮਿੱਤਰਾਂ ਦੇ ਕੋਲ ਆਉਂਦਾ ਜਾਂਦਾ ਹੋਵੇ
ਬੀਮਰ, ਬੇਨਜ਼ਾ, ਬੇੰਟਲੀ ਦੇ ਨਾਲ
ਭਰਿਆ ਪੇਯਾ ਬਰਾਂਡਾ ਹੋਵੇ

ਬੀਮਰ, ਬੇਨਜ਼ਾ, ਬੇੰਟਲੀ ਦੇ ਨਾਲ
ਭਰਿਆ ਪੇਯਾ ਬਰਾਂਡਾ ਹੋਵੇ

ਤੇ 6×6 ਦਾ ਪਿੱਕਾ
100 ਏਕੜ ਵਿੱਚ ਲੁਧਿਆਣੇ ਦੇ
ਤੇ 300 ਵਿਚ ਅਮਰੀਕਾ

ਇੱਕ ਰਾਵਣ ਦੀ ਲੰਕਾ ਨਾਲੋਂ
ਵੱਡਾ ਮਹਲ ਵੀ ਸੋਨੇ ਦਾ
ਤੇਰੇ ਸਿਰ ਤੇ ਐਸ਼ ਕਰਾਂ ਮੈਂ
ਫਾਇਦਾ ਕਿ ਏ ਰੋਣੇ ਦਾ
(ਹੋ ਫਾਇਦਾ ਕਿ ਏ ਰੋਣੇ ਦਾ)

ਚਿੜੀ ਉੱਡ (ਚਿੜੀ ਉਡ)
ਕਾਂ ਉੱਡ (ਕਾ ਉਡ )
ਹੋਰ ਰੱਬਾ (ਹੋਰ ਰੱਬਾ)
ਵਟ੍ਸ’ਸ ਗੁਡ? (ਵਟ੍ਸ’ਸ ਗੁਡ?) [x2]

ਹੋ ਚਿੱਟੀ ਲੇਮਬਰਗਿਨੀ ਵਿਚ
ਪਾ 21ਇੰਚ ਤੂੰ ਰਿਮ ਭੇਜਦੇ
ਆਹ ਛੋਟੇ-ਮੋਟੇ ਕੰਮ ਨੂੰ
ਇੱਕ ਅੱਲਾਦੀਨ ਦਾ ਜਿਨ ਭੇਜਦੇ

ਹੋ ਫਿੱਟ ਹੋਜਾ ਮੈਂ ਬੈਠਾ-ਬੈਠਾ
ਆਹ ਹਾ ਹਾ
ਉਹ ਮੇਰੀ ਥਾਂ ਕਿਸੇ ਨੂੰ ਜਿਮ ਭੇਜਦੇ
ਮੇਰੇ ਖਾਣ ਨੂੰ ਪੀਜ਼ਜ਼ੇ ਖੁੱਲੇ
ਘਰ ਦੇ ਵਿਚੇ ਇੱਕ ਡਮੀਨੋ

ਹੋ ਜੇ ਹੱਥ ਪੈਂਦਾ ਓਵਰ ਸੀ ਤਾਂ
ਵੇਗਸ ਵਿਚ ਕੈਸੀਨੋ (ਆਹ ਹਾ ਹਾ!)
(ਹੋ ਵੇਗਸ ਵਿਚ ਕੈਸੀਨੋ)

ਹੋ ਵੰਡਰ ਵੁਮੈਨ ਤੋਂ ਵੀ ਸੋਹਣੀ
ਮਿੱਤਰਾਂ ਦੇ ਨਾਲ ਬੀਬਾ ਹੋਵੇ
ਹੋ ਵਿੱਚ ਮਿਆਮੀ ਝੀਲ ਕੋਲ
ਇੱਕ ਗੋਲਫ ਵਾਲਾ ਟਿੱਬਾ ਹੋਵੇ

ਜਿੱਡਾਂ ਹੋਵੇ ਕਿੱਡਾ ਹੋਵੇ
ਖੇਡ-ਖੇਡ ਨਾ ਥੱਕਾਂ ਮੈਂ
ਆਹ ਦੁਨੀਆਂ ਤੇ ਜੋ ਹਿੱਟਰ ਮੇਰੇ
ਬਾਲ ਚੁੱਕਣ ਨੂੰ ਰੱਖਾਂ ਮੈਂ
(ਬਾਲ ਚੁੱਕਣ ਨੂੰ ਰੱਖਾਂ ਮੈਂ
ਹਾਂ ਬਾਲ ਚੁੱਕਣ ਨੂੰ ਰੱਖਾਂ ਮੈਂ )

ਚਿੜੀ ਉਡ (ਚਿੜੀ ਉਡ )
ਕਾਂ ਉਡ (ਕਾਂ ਉਡ )
ਹੋਰ ਰੱਬਾ (ਹੋਰ ਰੱਬਾ)
ਵਟ੍ਸ’ਸ ਗੁਡ? (ਵਟ੍ਸ’ਸ ਗੁਡ?) [x2]

ਹੋ ਮਸਤੀ ਦੇ ਵਿੱਚ ਕਮਲਾ ਹੋਕੇ
2 ਰੋਲੇਕ੍ਸਆਂ ਲਾਵਾਂ ਮੈਂ
ਓ ਰੰਗ ਬਿਰੰਗੀਆਂ ਗੱਡੀਆਂ ਦੇ ਨਾਲ
ਮੈਚਿੰਗ ਲੀੜੇ ਪਾਵਾਂ ਮੈਂ
ਤੇ ਸਬ ਨੂੰ ਏਹ ਸਮਝਾਵਾ ਮੈਂ
ਕੇ ਗੇਟ ਮੇਰੇ ਤੇ ਪਿਟਬੁੱਲ ਬੰਨੇ
ਗੇਟ ਮੇਰੇ ਤੇ ਪਿਟਬੁੱਲ ਬੰਨੇ
ਪੂਛ ਹਲਾਉਂਦੇ ਯਾਰਾਂ ਨੂੰ

ਓ ਲਾਡੀ ਅੱਗੇ ਕਿ ਆ?
ਵੱਢਣ ਫੇਕ ਨਿਊਜ਼ਆਂ ਵਾਲੇ ਜਾਅਲੀ ਪੱਤਰਕਾਰਾਂ ਨੂੰ

ਹੋ ਫ਼ਸਲ ਫੂਕੇ ਨਾ ਕਿਸੇ ਜੱਟ ਦੀ
ਮੂਡ ਕਦੇ ਨਾ ਸੇਡ ਹੋਵੇ
ਉਹ ਛੋਟੀ ਜੀ ਇਕ ਹੋਰ ਵਿਸ਼
ਮੋਟਰ ਤੇ ਹੈਲੀਪੈਡ ਹੋਵੇ

ਐਮ ਵੀ ਓਏ ਪੈਂਦੀ ਆ ਫੇਰ ਧੱਕ ਚੈਮਪੀਅਨ?

ਚੱਕ, ਚੱਕ, ਚੱਕ, ਚੱਕ…

Chirri Udd Kaa Udd Song Lyrics In English Language

Chirri udd kaa udd
Hor rabba what’s good?

Ho wish manga main rabba tethon
Karke thodi daleri ji
Ho rich hon nu ajj-kal bahli
Rooh ji kardi meri, hoye

Bas suit hone Armani de
Jeans 25 Versace di
Aa LV, Gucci wale kapde
Ghare fada jan aape ji
Aa LV, Gucci wale kapde
Ghare fada jan aape ji

Ho Bill Gate naal Trump vi
Mitra de kol aunda janda hove
Beemer, Benz aa Bentley de naal
Bhareya deya varanda hove
Beemer, Benz aa Bentley de naal
Bhareya deya varanda hove

Ve 6×6 da pikka
Sau acre vich Ludhiyane de
Te 300 vich America
Ek Raavan di Lanka nalo
Wadda mehal vi sone da
Tere sir te aish karaan main
Fayda ki ae rone da
Haan fayda ki ae rone da
Fayda ki ae rone da

Chirri udd, chirri udd
Kaa udd, kaa udd
Hor rabba, hor rabba
What’s good?, What’s good? x (2)

Ho chitti Lamborghini vich
Paa 21 inch tu rim bhej de
Aa chhote mote kamma nu
Ikk Aladdin da jinn bhej de

Ho fit hoya main baitha baitha
Aa ha ha
Ho meri thaan kise nu gym bhej de
Mere khaan nu pizze khulle
Ghar de vich ikk Domino
Ho je hath painda over sea
Taan Vegas vich casino
Aa ha ha

Ho wonder woman ton vi sohni
Mitra de naal Biba hove
Ho vich Miami jheel kol
Ik golf wala tibba hove

Jidda hove, kidda hove
Khed khed na thakkan main
Haan duniya te jo hater mere
Ball chukkan nu rakhan main
Ball chukkan nu rakhan main
Haan ball chukkan nu rakhan main

Chirri udd, chirri udd
Kaa udd, kaa udd
Hor rabba, hor rabba
What’s good?, What’s good? x (2)

Ho masti de vich kamla hoke
Do Rolex’an laawan main
Ho rang birangiyan gaddiyan de naal
Matching teede paavan main
Te sab nu eh samjhawan main

Ke gate mere te Pitbull banne
Gate mere te Pitbull banne
Poochh hilaunde yaara nu

Ho Laddi agge ki ae?
Waddan fake news’an wale
Jaali patrakar’an nu
Ho phasal phunke na kise jatt di
Mood kade na sad hove
Ho chhoti jehi ek hor wish
Motor te helipad hove

M Vee oye!
Paindi hai phir tak champion?