Churai Janda Eh Song Lyrics In Punjabi Language – Jassi Gill

Churai Janda Eh Song Lyrics: The Romantic Punjabi song is sung by Jassi Gill from Upcoming Punjabi movie “High End Yaariyan” starring Jassi Gill, Ranjit Bawa, Ninja, Navneet Kaur Dhillon, Muskan Sethi, Aarushi Sharma & Neet Kaur. Beautiful song lyrics are written by Nirmaan. Its music is composed by Goldboy. Released by the music label Speed Records.
Song – Churai Janda Eh
Singer – Jassi Gill
Lyrics – Nirmaan
Music – Goldboy
Star cast – Jassi Gill, Ranjit Bawa, Ninja, Navneet Kaur Dhillon, Muskan Sethi, Aarushi Sharma & Neet Kaur
Music Label – Speed Records

Churai Janda Eh Song Lyrics
Churai Janda Eh Song Lyrics

ਚੁਰਾਈ ਜਾਂਦਾ ਏ ਗਾਣਾ ਲਿਰਿਕਸ

ਮੇਰੇ ਦਿਲ ਨੂੰ ਹੋਣ ਲੱਗਿਆ ਏ ਕਿ ਨਈਂ ਪਤਾ
ਸੱਬ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਈਂ ਪਤਾ
ਮੇਰੇ ਦਿਲ ਨੂੰ ਹੋਣ ਲੱਗਿਆ ਏ ਕਿ ਨਈਂ ਪਤਾ
ਸੱਬ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਈਂ ਪਤਾ

ਉਠਦੇ, ਬਹਿੰਦੇ, ਜਾਗਦੇ, ਸੋਂਦੇ
ਕੋਈ ਖ਼ਾਬਾਂ ਵਾਲਾ ਮਹਿਲ ਬਣਾਈ ਜਾਂਦਾ ਏ

ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ..

ਤੂੰ ਦੂਰ ਹੋ ਕੇ ਵੀ ਦੂਰ ਨਹੀਂ
ਤੂੰ ਨਾਲ ਹੋ ਕੇ ਵੀ ਨਾਲ ਨਹੀਂ
ਜੋ ਪਹਿਲਾਂ ਰਹਿੰਦਾ ਸੀ ਹਾਲ ਮੇਰਾ
ਅੱਜ ਕੱਲ ਓ ਮੇਰਾ ਹਾਲ ਨਹੀਂ

ਹੰਜੂ ਭੁੱਲ ਗੇ ਰਾਹ
ਅੱਖਾਂ ਹੋਈਆਂ ਬੇਪ੍ਰਵਾਹ
ਕੋਈ ਬੁਲਾਂ ਉਤੇ ਹਾਸੇ ਜੇ
ਲਿਆਈ ਜਾਂਦਾ ਏ

ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ..

ਸਾਨੂੰ ਉਮੀਦ ਹੈ ਚੁਰਾਈ ਜਾਂਦਾ ਏ ਗਾਣੇ ਦੇ ਲਿਰਿਕਸ ਤੁਹਾਨੂੰ ਪੰਜਾਬੀ ਵਿੱਚ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ

Churai Janda Eh Lyrics In English Language

Mere dil nu hon laggeya ae ki nai pata
Sab badleya badleya lagda ae kyon nai pata
Mere dil nu hon laggeya ae ki nai pata
Sab badleya badleya lagda ae kyon nai pata

Uthde, behnde, jaagde, saunde
Koyi khwaaban wala naa banai janda eh

Koyi vaar vaar akhan agge aayi janda eh
Koyi mere kolon mainu hi churai janda eh
Koyi vaar vaar akhaan agge aayi janda eh
Koyi mere kolon mainu hi churayi janda ae

Tu door hoke vi door nahi
Tu naal hoke vi naal nahi
Jo kalla rehnda si haal mera
Ajj kal oh mera haal nahi

Hanju bhull gaye raah
Akhaan hoiyan beparwah
Koyi bullan utte hasse je
Le aayi janda eh

Koyi vaar vaar akhan agge aayi janda eh
Koyi mere kolon mainu hi churai janda eh
Koyi vaar vaar akhaan agge aayi janda eh
Koyi mere kolon mainu hi churayi janda ae

Add a Comment

Your email address will not be published. Required fields are marked *