Coka Song Lyrics In Punjabi Language – Sukh-e Musical Doctors

Coka Song Lyrics: Coka beautiful song is sung by Sukh-e Musical Doctors and music is composed by him. Its lyrics are given by Jaani. Song Video is directed by Arvindr Khaira and Star cast of this song is Sukh-e & Alankrita Sahai. Released by the music label DM – Desi Melodies.
Song – Coka
Singer/ Music – Sukh-e Musical Doctors
Lyrics – Jaani
Video Director –
Star Cast – Sukh-e & Alankrita Sahai
Music Label – DM – Desi Melodiest

Coka Song Lyrics
Coka Song Lyrics

ਕੋਕਾ ਗਾਣਾ ਲਿਰਿਕਸ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋਕਾ ਕੋਕਾ

ਨੀ ਮਿੱਤਰਾ ਨੂੰ ਮਾਰ ਮੁਕਾਵੇ
ਨੀ ਦਿਲ ਵਿਚ ਵੜਦਾ ਜਾਵੇ
ਹੋ ਨਖ਼ਰਾ ਫੁਲ ਵਿਖਾਵੇ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋ ਕੋ ਕੋ ਕੋ…

ਕਲਕੱਤੇ ਤੋਂ ਲਿਆਂਦਾਂ
ਯਾ ਲਿਆਂਦਾਂ ਗੁਜਰਾਤ ਤੋਂ
ਲਿਆਂਦਾਂ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ ਬੇਬੀ ਕੱਲ ਰਾਤ ਤੋਂ
ਹਾਂ ਬੇਬੀ ਕੱਲ ਰਾਤ ਤੋਂ

ਕਲਕੱਤੇ ਤੋਂ ਲਿਆਂਦਾਂ
ਯਾ ਲਿਆਂਦਾਂ ਗੁਜਰਾਤ ਤੋਂ
ਲਿਆਂਦਾਂ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ ਬੇਬੀ ਕੱਲ ਰਾਤ ਤੋਂ
ਹਾਂ ਬੇਬੀ ਕੱਲ ਰਾਤ ਤੋਂ

ਥੋੜਾ ਜਾ ਟ੍ਰਿਕੀ ਲੱਗਦੈ
ਟ੍ਰਿਪੀ ਟ੍ਰਿਪੀ ਲੱਗਦੈ
ਮੈਨੂੰ ਤੇ ਹਿੱਪੀ ਲੱਗਦੈ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ

ਸਿਰ ਮੇਰਾ ਫੜਿਆ ਏ
ਨਸ਼ਾ ਮੈਨੂੰ ਚੜਿਆ ਏ ਨਸ਼ਾ ਮੈਨੂੰ ਚੜਿਆ
ਲਗੇ ਜਿਦਾਂ ਅੰਬਰਾਂ ਦਾ ਚੰਨ ਘਰੇ ਵੜਿਆ ਏ
ਚੰਨ ਘਰੇ ਵੜਿਆ

ਸਿਰ ਮੇਰਾ ਫੜਿਆ ਏ
ਨਸ਼ਾ ਮੈਨੂੰ ਚੜਿਆ ਏ ਨਸ਼ਾ ਮੈਨੂੰ ਚੜਿਆ
ਲਗੇ ਜਿਦਾਂ ਅੰਬਰਾਂ ਦਾ ਚੰਨ ਘਰੇ ਵੜਿਆ ਏ
ਚੰਨ ਘਰੇ ਵੜਿਆ

ਨੀ ਸੁਪਨਾ ਸੱਚ ਕਰਨ ਦੇ
ਨੀ ਅੱਜ ਟੂ ਮੱਚ ਕਰਨ ਦੇ
ਜਾਨੀ ਨੂੰ ਟੱਚ ਕਰਨ ਦੇ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋ ਕੋ…

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਕੋਕਾ ਕੋਕਾ ਕੋ ਕੋ ਕੋ ਕੋ…

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ
ਹਾਏ ਨੀ ਤੇਰਾ ਕੋਕਾ ਕੋਕਾ ਕੋਕਾ
ਬਿਲੋ ਨੀ ਤੇਰਾ ਕੋਕਾ ਕੋਕਾ ਕੋਕਾ

ਹਾਂਜੀ ਕਿਵੇਂ ਲਗੇ ਤੁਹਾਨੂੰ ਕੋਕਾ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Coka Song Lyrics In English Language

Haye ni tera coka coka coka
Coka coka coka coka
Billo ni tera coka coka coka
Coka coka coka coka

Ni mitran nu maar mukaave
Ni dil vich wadhda jaave
Ho nakhra full vikhave

Haye ni tera coka coka coka
Coka coka coka coka
Billo ni tera coka coka coka
Coka coka co co..

Kalkatte to le aanda
Ya le aanda Gujarat ton
Le aanda Gujarat ton
Tang mainu kari janda
Baby kal raat ton
Haan baby kal raat ton

Kalkatte to le aanda
Ya le aanda Gujarat ton
Le aanda Gujarat ton
Tang mainu kari janda
Baby kal raat ton
Haan baby kal raat ton

Thoda jeha tricky lagdae
Trippy trippy lagdae
Mainu te hippy lagdae

Haye ni tera coka coka coka
Billo ni tera coka coka coka
Haye ni tera coka coka coka
Billo ni tera coka coka coka

Sir mera phadeya ae
Nasha mainu chadheya ae
Nasha mainu chadheya
Lagge jihda ambran da
Chann ghare wadheya ae
Chann ghare wadheya

Sir mera phadeya ae
Nasha mainu chadheya ae
Nasha mainu chadheya
Lagge jihda ambran da
Chann ghare wadheya ae
Chann ghare wadheya

Ni supna sach karan de
Ni ajj too much karan de
Jaani nu touch karan de

Haye ni tera coka coka coka
Coka coka coka coka
Billo ni tera coka coka coka
Coka coka co..

Haye ni tera coka coka coka
Coka coka coka coka
Billo ni tera coka coka coka
Coka coka co co..

Haye ni tera coka coka coka
Billo ni tera coka coka coka
Haye ni tera coka coka coka
Billo ni tera coka coka coka