College Song Lyrics In Punjabi Language – Mankirt Aulakh

College Song Lyrics: This song is sung by Mankirt Aulakh and heart touching lyrics are written by Singga. Its music is given by MixSingh. The video directed by Robby Singh and Released by the music label Mankirt Aulakh Music.
Song – College
Singer – Mankirt Aulakh
Lyrics – Singga
Music – MixSingh
Video Director – Robby Singh
Music Label – Mankirt Aulakh Music

College Song Lyrics
College Song Lyrics

ਕਾਲਜ ਗਾਣਾ ਲਿਰਿਕਸ

ਮਨਕਿਰਤ ਔਲਖ, ਮਿਕਸਸਿੰਗ

ਉਸ ਕਾਲਜ ਨੂੰ ਸਜਦਾ ਮੇਰਾ
ਜਿਸ ਕਾਲਜ ਵਿੱਚ ਪੜਿਆ ਮੈਂ
ਜਿੱਥੇ ਥੋਡੀ ਹਾਏ ਭਾਬੋ ਦੇ ਲਈ
ਲੈਕਚਰਆਰ ਨਾਲ ਲੜਿਆ ਮੈਂ

ਬੀ.ਏ ਦੇ ਵਿੱਚ ਮੇਰੀ ਪੜੇ ਸਹੇਲੀ ਓਏ
ਐਮ.ਏ ਦੇ ਵਿੱਚ ਪੜਦੇ ਮੇਰੇ ਪੰਜ-ਸਤ ਸਾਲੇ ਨੇਂ
ਕਾਲਜ ਦੀ ਜਿੰਦਗੀ ਦੇ ਦਿਨ ਚਾਰ ਹੀ ਭੁੱਲਦੇ ਨਾ
ਸੁੱਖ ਨਾਲ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇਂ

ਜੇੜੇ ਵੈਲੀ ਹੁੰਦੇ ਸੀ ਸਭ ਵੇਲੇ ਈ ਹੁੰਦੇ ਸੀ
ਬਾਬੇ ਦੇ ਖੋਖੇ ਤੇ ਲਗੇ ਮੇਲੇ ਹੁੰਦੇ ਸੀ
ਲਗੇ ਮੇਲੇ ਹੁੰਦੇ ਸੀ

ਇੱਕ ਜਦੀ ਮੰਗਵਾ ਸੀ
ਚੇਤਕ ਸੀ ਜਿਤੇ ਦਾ
ਜਿਨੂੰ ਪਤਾ ਨਹੀਂ ਲਗਦਾ
ਦਿਨੇ ਪੈਗ ਪੀਤੇ ਦਾ

ਨਾਲੇ ਯਾਰ ਵੀ ਛੱਡ ਗੇ ਨੇਂ
ਬਾਬਾ ਵੀ ਚੱਲ ਤੁਰਿਆ
ਜਿੱਥੇ ਬਹਿੰਦੇ ਹੁੰਦੇ ਸੀ
ਖੋਖੇ ਨੂੰ.. ਲੱਗ ਗਏ ਤਾਲੇ ਨੇਂ

ਕਾਲਜ ਦੀ ਜਿੰਦਗੀ ਦੇ ਦਿਨ ਚਾਰ ਹੀ ਭੁੱਲਦੇ ਨਾ
ਸੁੱਖ ਨਾਲ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇਂ

ਕੁਝ ਯਾਰ ਮੇਰੇ ਬਣ ਗਏ ਜੱਜ ਤੇ ਵਕੀਲ
ਕੁਝ ਹਾਲੇ ਤੱਕ ਲਾਈ ਜਾਂਦੇ ਪਿੰਡ ਚ ਛਬੀਲ

ਜਿਨ੍ਹਾਂ ਕਰ ਲਏ ਵਿਆਹ ਓ ਨਿਆਣੇ ਝੂਮੀ ਜਾਂਦੇ
ਸਾਡੇ ਵਰਗੇ ਛੜੇ ਤਾਂ ਚੰਡੀਗ੍ਹੜ ਘੁੰਮੀ ਜਾਂਦੇ
ਚੰਡੀਗ੍ਹੜ ਘੁੰਮੀ ਜਾਂਦੇ

ਮਨਕਿਰਤ ਤਾਂ ਸਜਦਾ ਕਰੇ ਹਰ ਵਾਰ
ਜਿੰਨੀ ਵਾਰੀ ਹੀ ਕਾਲਜ ਮੁਰੋ ਲੰਗਦਾ
ਕੋਈ ਟਾਇਮ ਮਸ਼ੀਨ ਹੀ ਬਣਾਦੋ ਮੇਰੇ ਲਈ
ਸਿੰਗਾ ਵਾਰ ਵਾਰ ਕਾਲਜ ਦਿਨਾਂ ਨੂੰ ਮੰਗਦਾ
ਵਾਰ ਵਾਰ ਕਾਲਜ ਦਿਨਾਂ ਨੂੰ ਮੰਗਦਾ
ਵਾਰ ਵਾਰ ਕਾਲਜ.. ਦਿਨਾਂ ਨੂੰ ਮੰਗਦਾ

ਹੋ ਇੱਕ ਕਮਲੀ ਨਾਲ ਪੜੀ
ਜਿਦੇ ਤੇ ਮਰਦਾ ਸੀ
ਮੇਰੇ ਯਾਰਾਂ ਨੂੰ ਪੁਛਿਯੋ
ਓਦਾ ਕਿੰਨਾ ਕਰਦਾ ਸੀ
ਮੇਰਾ ਰੰਗ ਸੀ ਫੀਮ ਜੇਹਾ
ਓਦਾ ਮੁੱਖੜਾ ਚੰਨ ਵਰਗਾ
ਸਾਡਾ ਰਿਸ਼ਤਾ ਹੁੰਦਾ ਸੀ
ਸਤਲੁੱਜ ਦੇ ਬੰਨ ਵਰਗਾ
ਮਾਲਪੁਰ ਜੋ ਛੱਡ ਗਈ ਏ
ਸਿੰਗੇ ਨੂੰ ਭੁੱਲਣੀ ਨਈਂ

ਓਹਨੇ ਏਸ ਜਨਮ ਦੇ ਸੱਚ ਜਾਣੀ ਅਰਮਾਨ ਹੀ ਜਾਲੇ ਨੇਂ
ਕਾਲਜ ਦੀ ਜਿੰਦਗੀ ਦੇ ਦਿਨ ਚਾਰ ਹੀ ਭੁੱਲਦੇ ਨਾ
ਸੁੱਖ ਨਾਲ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇਂ

ਮਨਕਿਰਤ ਔਲਖ, ਮਿਕਸਸਿੰਗ

College Song Lyrics In English Langugae

Mankirt Aulakh, MixSingh!

Uss college nu sajda mera
Jis college vich padheya main
Jitthe thoddi phaabo de layi
Lecturer naal ladeya main

BA de vich meri padhe saheli oye
MA de vich padhde mere panj satt saale ne
College di zindagi de din chaar hi bhullde na
Sukh naal apaan taan panj saale hi gaale ne

Jehde velli hunde si sab velle hi hunde si
Baabe de khokhe te lage mele hunde si
(lage mele hunde si)

Ikk Yezdi mangmaa si
Chetak si jeete da
Jihnu pata nahi lagda
Dine peg peete da

Naale yaar chhad gaye si
Baaba vi chal tureya
Jitthe bendhe hunde si
Khokh nu.. lag gaye taale ne

College di zindagi de din chaar hi bhulde na
Sukh naal aapaan taan panj saal hi gaale ne

Kujh yaar mere ban gaye judge te vakeel
Kujh halle take laayi jaande pind’ch shabeel

Jihna kar le vyaah oh niyaane jumi jaande
Saade varge jehde ta Chandigarh ghummi jande
Chandigarh ghummi jande

Mankirt taa sajda hi kare har vaar
Jihni waari college muhron langhda
Koi time machine hi bana do mere layi
Singga vaar vaar college dina nu mangda
Vaar vaar college dina nu mangda
Vaar vaar college.. dina nu mangda

Ho ik kamli naal padhi
Jihde te marda si
Mere yaara nu pucheyo
Ohna kihna karda si
Mera rang si ‘feem jeha
Ohda mukhda chann varga
Sadda rishta hunda si
Satluj de bann varga
Maalpur jo chhad gayi ae
Singge nu bhulni nahi

Ohne ess janam de sach jaane armaan hi jaale ne
College di zindagi de din chaar hi bhulde na
Sukh naal aapaan taan panj saal hi gaale ne

Mankirt Aulakh, MixSingh!