Dharti Punjab Di Gana Lyrics In Punjabi – Karamjit Anmol

Dharti Punjab Di Song Lyrics: The beautiful Punjabi song is sung by Karamjit Anmol from the movie “Aate Di Chidi” starring Amrit Maan & Neeru Bajwa. Romantic song lyrics are written by Raju Verma. Released by the music label Lokdhun Punjabi.
Song – Dharti Punjab Di
Singers – Karamjit Anmol
Lyrics – Raju Verma
Star cast – Amrit Maan & Neeru Bajwa
Music Label – Lokdhun Punjabi

Dharti Punjab Di Gana Lyrics
Dharti Punjab Di Gana Lyrics

ਧਰਤੀ ਪੰਜਾਬ ਦੀ ਗਾਣਾ ਲਿਰਿਕਸ

ਮਹਾਰਾਜਾ ਦਲੀਪ ਸਿਓਂ
ਲੱਗਿਆ ਪੌਣ ਲੰਡਨ ਤੋਂ ਚਾਲੇ
ਲਵਾਂ ਖ਼ਬਰ ਵਤਨ ਦੀ ਮੈਂ
ਜਿਹੜਾ ਹੋ ਗਿਆ ਗੈਰ ਹਵਾਲੇ

ਧਰਤੀ ਪੰਜਾਬ ਦੀ ਤੇ
ਸਿਰਜਣਾ ਸੁਰਗ ਲੱਖਕੇ ਮੂਰ੍ਹੇ
ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…

ਹੁਣ ਝਾਂਜਰ ਖੁਸ਼ੀਆਂ ਦੀ
ਹੁਣ ਝਾਂਜਰ ਖੁਸ਼ੀਆਂ ਦੀ

ਹੁਣ ਝਾਂਜਰ ਖੁਸ਼ੀਆਂ ਦੀ
ਛਣਕਦੀ ਦਿਸਣੀ ਏ ਹਰ ਪਾਸੇ

ਮੈਨੂੰ ਦਿਸਣ ਚੇਹਰੇ ਆਂ ਤੇ
ਚਾਰ ਚੂਫੇਰੇ ਹਾਸੇ ਈ ਹਾਸੇ
ਨੱਚਣ ਮੁੱਟਿਆਰਾਂ ਵੀ
ਗਾਵਣ ਗਬਰੂ ਹੋ ਹੋ ਗੂਰੇ

ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…

ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…

ਕਰਨੇ ਏ ਖਤਮ ਸਾਰੇ
ਕਰਨੇ ਏ ਖਤਮ ਸਾਰੇ

ਕਰਨੇ ਏ ਖਤਮ ਸਾਰੇ
ਜਾਤਾਂ ਪਾਤਾਂ ਦੇ ਸਬ ਰੌਲੇ

ਕਰਜਾਂ ਦੇ ਬੌਝ ਲਾਕੇ
ਹੋ ਜਾਣ ਲੋਕ ਫੁੱਲਾਂ ਤੋਂ ਹੌਲੇ
ਇੱਕ ਜਗਾਂ ਬਿਠਾ ਦੇਣੇ
ਮੈਂ ਸਬ ਕਾਲੇ ਗੋਰੇ ਪੂਰੇ

ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…

ਜ਼ਹਿਰੀਲੇ ਹੋ ਗਏ ਨੇ
ਹੁਣ ਤਾਂ ਬੜੇ ਹਵਾ ਤੇ ਪਾਣੀ
ਹਰ ਸ਼ੇਹ ਚ ਮਿਲਾਵਟ ਹੈ
ਪੈਂਦੀ ਫੇਰ ਵੀ ਸਬ ਨੂੰ ਖਾਣੀ

ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…
ਰਣਜੀਤ ਸਿਓਂ ਵੇ ਮੈਂ
ਸੁਪਨੇ ਕਰਨੇ ਏ ਸਬ ਪੂਰੇ…

Dharti Punjab Di Song Lyrics In English Language

Maharaja de layi base aa
Lagge aa paun London ton challe
Laawaan khabar watan di main
Jehda ho gya gair hawaale

Dharti Punjab di te
Sir chana surg laggke moorhe
Ranjit si aunde main
Supne karne ae sab poore…

Hun jhanjhar khushiyan di
Hun jhanjhar khushiyan di
Hun jhanjhar khushiyan di
Chanakadi disani ae har passé

Mainu disan chehre aa te
Char chubere ei hasse hasse
Nacchan muttiyaran vi
Gaawan gabru ho ho gore

Ranjit si aunde main
Supne karne ae sab poore…
Ranjit si aunde main
Supne karne ae sab poore…

Karne ae khatam saare
Karne ae khatam saare
Karne ae khatam saare
Jaatan paatan de sab raule

Ghar jaande bauj laake
Ho jaan lok phulan ton haule
Ik jagah bitha dene
Main sab kale gore poore

Ranjit si aunde main
Supne karne ae sab poore…

Zeherile ho gaye ne
Hun taan bade haw ate paani
Har shehr ch milaavat hai
Paindi fer vi sab nu khani

Ranjit si aunde main
Supne karne ae sab poore…
Ranjit si aunde main
Supne karne ae sab poore…