Dholna Gana Lyrics In Punjabi – B Praak

Dholna Song Lyrics: The Punjabi song is sung by B Praak from the movie “Afsar” starring Ammy Virk and Sargun Mehta. Song lyrics are written by Jaani. Its music is composed by B Praak. Released by the music label Speed Records.
Song – Dholna
Singers – B Praak
Lyrics – Jaani
Music – B Praak
Star cast – Ammy Virk and Sargun Mehta
Music Label – Speed Records

Dholna Gana Lyrics
Dholna Gana Lyrics

ਢੋਲਣਾਂ ਗਾਣਾ ਲਿਰਿਕਸ

ਕੋਈ ਦੁੱਖ ਤੇ ਨੀ ਤੈਨੂੰ
ਤੇਰਾ ਫਿਕਰ ਰਹੇ ਮੈਨੂੰ (x2)

ਤੇਰਾ ਕਿਵੇਂ ਲੱਗਿਆ ਹੋਣਾ
ਦਿਲ ਮੇਰਾ ਤਾਂ ਲਗੇ ਨਾ ਤੇਰੇ ਬਿਨ

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂਓ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂਓ ਤੇਰੇ ਬਿਨ…

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ…
ਓ ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ…

ਸੋਚਿਆ ਸੀ ਕਿ, ਤੇ ਕਿ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕਿ, ਕਿੱਥੇ ਜਾਈਏ
ਕਿਹਦੇ ਕੋਲੋਂ ਮੰਗੀਏ ਦੁਆ (x2)

ਮੈਨੂੰ ਦਿਨੇ ਹਨੇਰਾ ਲੱਗਦਾ ਏ
ਚਾਨਣ ਜਿਹੇ ਤੇਰੇ ਚੇਹਰੇ ਬਿਨ

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂ ਓ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂਓ ਤੇਰੇ ਬਿਨ…

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਓਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ…

ਮਿਲਣਾ ਜ਼ਰੂਰ ਤੂੰ ਕਰ ਇੰਤਜ਼ਾਰ ਮੇਰਾ
ਕੱਲਾ ਕੱਲਾ ਜ਼ਖ਼ਮ ਮੈਂ ਭਰੂੰ ਤੇਰਾ
ਮਰਨ ਨੀ ਦੇਣਾ ਤੈਨੂੰ ਮੈਂ
ਐਦਾਂ ਮੇਰੀ ਜਾਨ
ਮਰਨ ਨੀ ਦੇਣਾ ਤੈਨੂੰ ਮੈਂ
ਐਦਾਂ ਮੇਰੀ ਜਾਨ…

ਇੱਕ ਪਲ ਵੀ ਜੀਣ ਨੀ ਦੇਣਾ
ਹੁਣ ਮੈਂ ਤੈਨੂੰ ਮੇਰੇ ਬਿਨ

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂਓ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਮੈਂ ਤੇ ਠੀਕ ਨਹੀਂਓ ਤੇਰੇ ਬਿਨ…

ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ
ਓ ਮੈਨੂੰ ਛੇਤੀ ਛੇਤੀ ਮਿੱਲ ਢੋਲਣਾਂ…

Dholna Song Lyrics In English Language

Koyi dukh te nahi tainu
Tera fikar rahe mainu x (2)

Tera kivein laggeya hona
Dil mera taan lagge na tere bin

Mainu chheti chheti mil dholna
Main te theek nahi aan tere bin x (2)

Socheya si ki, te ki ho gaya ae
Saddi vaari rabb so gaya ae
Kariye ki, kithe jaaiye
Kihde kollon mangiye dua x (2)

Mainu dine hanera laggda ae
Chanann jehe tere chehre bin

Mainu chheti chheti mil dholna
Main te theek nahi aan tere bin x (2)

Milna zaroor, tu kar intezar mera
Kallan kallan zakham main bharun tera

Maran ni dena tainu mainu
Eddan meri jaan x (2)

Ik pal vi jeen ni dena
Hun main tainu mere bin

Mainu chheti chheti mil dholna
Main te theek nahi aan tere bin x (2)

Mainu chheti chheti mil dholna
O Mainu chheti chheti mil dholna