Dil De Khulle Gana Lyrics In Punjabi Language – Arsh Maini

Dil De Khulle Song Lyrics: This song is sung by Arsh Maini and song lyrics are written by Kulshan Sandhu. The Music is composed by MixSingh. Its video directed by Team DG and Released by the music label Patiala Shahi Records.
Song – Dil De Khulle
Singer – Arsh Maini
Lyrics – Kulshan Sandhu
Music – MixSingh
Video Director – Team DG
Music Label – Patiala Shahi Records

Dil De Khulle Gana Lyrics
Dil De Khulle Gana Lyrics

ਦਿਲ ਦੇ ਖੁੱਲੇ ਗਾਣਾ ਲਿਰਿਕਸ

ਫੱਟ ਜੋ ਦੇ ਗੀ ਸੀ ਤੂੰ ਬੱਲੀਏ
ਹੌਲੀ ਹੌਲੀ ਜਾਂਦੇ ਭਰਦੇ
ਜਿਥੋਂ ਜਿਥੋਂ ਤੂੰ ਛਡਿਆ ਸੀ
ਓਥੇ ਓਥੇ ਯਾਰ ਨੇ ਖੜਦੇ

ਦਿਲ ਦੇ ਖੁੱਲੇ, ਲੁੱਟਦੇ ਬੁੱਲੇ
ਕਰਦੇ ਨਾਂ ਜੱਜ ਕਾਰਾਂ ਤੋਂ

ਦਿਲ ਭਰ ਗਿਆ ਐਸਾ ਨਾਰਾਂ ਤੋਂ
ਹੁਣ ਦੂਰ ਨਾ ਹੋਵਾਂ ਯਾਰਾਂ ਤੋਂ…

ਦਿਲ ਐਸਾ ਭਰਿਆ ਨਾਰਾਂ ਤੋਂ
ਹੁਣ ਦੂਰ ਨਾ ਹੋਵਾਂ ਯਾਰਾਂ ਤੋਂ…

ਦਿਲ ਭਰ ਗਿਆ ਐਸਾ ਨਾਰਾਂ ਤੋਂ

ਜਿੱਤਾਂ ਨਾਲੋਂ ਜ਼ਿਆਦਾ ਖੁਸ਼ ਮੈਂ
ਹੱਥੋਂ ਤੇਰੇ ਹਾਰਾਂ ਲਈ

ਤਾਰੇ ਤੂਰੇ ਨਾ ਗਿਣਦਾ ਜੱਟ
ਤੋੜਾਂ ਤਾਰੇ ਯਾਰਾਂ ਲਈ
ਤਾਰੇ ਤੂਰੇ ਨਾ ਗਿਣਦਾ ਜੱਟ
ਤੋੜਾਂ ਤਾਰੇ ਯਾਰਾਂ ਲਈ

ਭੋਲੇ ਬੰਦੇ, ਕੌੜੇ ਚੰਗੇ
ਦਿਲ ਚ ਰੱਖੀਆਂ ਖ਼ਾਰਾਂ ਤੋਂ

ਦਿਲ ਭਰ ਗਿਆ ਐਸਾ ਨਾਰਾਂ ਤੋਂ
ਹੁਣ ਦੂਰ ਨਾ ਹੋਵਾਂ ਯਾਰਾਂ ਤੋਂ…

ਦਿਲ ਭਰ ਗਿਆ ਐਸਾ ਨਾਰਾਂ ਤੋਂ

ਸੂਹੇ ਬੁੱਲਾਂ ਨਾਲੋਂ ਚੰਗੀ
ਸੂਹੇ ਰੰਗ ਦੀ ਰਮ ਲੱਗਦੀ ਏ

ਤਸੀਰ ਤੱਤੀ ਜੀ ਠਾਰਦੀ ਜਾਵੇ
ਸੀਨੇ ਵਿੱਚ ਜੋ ਅੱਗ ਮਗਦੀ ਏ
ਤਸੀਰ ਤੱਤੀ ਜੀ ਠਾਰਦੀ ਜਾਵੇ
ਸੀਨੇ ਵਿੱਚ ਜੋ ਅੱਗ ਮਗਦੀ ਏ

ਗ਼ਮ ਨੂੰ ਤੋੜੇ, ਪੈਗ ਨੇ ਕੌੜੇ
ਪਰ ਮਿੱਠੇ ਤੇਰੀਆਂ ਮਾਰਾਂ ਤੋਂ

ਦਿਲ ਭਰ ਗਿਆ ਐਸਾ ਨਾਰਾਂ ਤੋਂ
ਹੁਣ ਦੂਰ ਨਾ ਹੋਵਾਂ ਯਾਰਾਂ ਤੋਂ…

ਦਿਲ ਭਰ ਗਿਆ ਐਸਾ ਨਾਰਾਂ ਤੋਂ

ਕੁਲਸ਼ਾਨ ਸੰਧੂ ਨਿਤ ਵਿੱਕ ਵਿੱਕ ਬਲੀਏ
ਬੋਲ ਪੁਗਾਉਂਦਾ ਰਿਹਾ ਨੀਂ ਤੇਰੇ

ਇਸ਼ਕ ਤੇਰੇ ਨੇ ਐਸਾ ਚੰਡੀਆ
ਪਰਖ ਕੇ ਬੰਦਾ ਲਾਵੇ ਨੇੜੇ
ਇਸ਼ਕ ਤੇਰੇ ਨੇ ਐਸਾ ਚੰਡੀਆ
ਪਰਖ ਕੇ ਬੰਦਾ ਲਾਵੇ ਨੇੜੇ

ਉਮਰੋਂ ਨਿਆਣੇ, ਹੋਏ ਸਿਆਣੇ
ਇਸ਼ਕ ਚ ਮਿਲੀਆਂ ਹਾਰਾਂ ਤੋਂ

ਦਿਲ ਭਰ ਗਿਆ ਐਸਾ ਨਾਰਾਂ ਤੋਂ
ਹੁਣ ਦੂਰ ਨਾਂ ਹੋਵਾਂ ਯਾਰਾਂ ਤੋਂ…

ਦਿਲ ਐਸਾ ਭਰਿਆ ਨਾਰਾਂ ਤੋਂ
ਹੁਣ ਦੂਰ ਨਾਂ ਹੋਵਾਂ ਯਾਰਾਂ ਤੋਂ…
ਦਿਲ ਭਰ ਗਿਆ ਐਸਾ ਨਾਰਾਂ ਤੋਂ…

ਸਾਨੂੰ ਉਮੀਦ ਹੈ ਦਿਲ ਦੇ ਖੁੱਲੇ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Dil De Khulle Song Lyrics In English Language

Phat jo de gayi si tu balliye
Hauli hauli jande bharde
Jithon jithon tu chhadeya si
Othe othe yaar ne khad’de

Dil de khulle, luttde bulle
Karde na judge kaaran ton

Dil bhar gaya aisa naaran ton
Hunn door na howan yaaran ton x (2)

Dil bhar gaya aisa naaran ton

Jiddan nalo zyada khush main
Hathon tere haaran layi

Taare toore na ginnda jatt
Todan taare yaaran layi x (2)

Bhole bande, kaude change
Dil ch rakhiyan khaaran ton

Dil bhar gaya aisa naaran ton
Hunn door na howan yaaran ton
Dil bhar gaya aisa naaran ton

Soohe bullan nalo changi
Soohe rang di rum lagdi ae

Taseer tatti ji thaardi jaave
Seene vich jo agg magdi ae x (2)

Gham nu tode, peg ne kaude
Par mithe teriyan maaran ton

Dil bhar gaya aisa naaran ton
Hunn door na howan yaaran ton
Dil bhar gaya aisa naaran ton

Kulshan Sandhu nit vikk vikk baliye
Bol pugaunda reha ni tere

Ishq tere ne aisa chandheya
Parakh ke banda laave nehde x (2)

Umron neyane, hoye sayane
Ishq ch miliyan haaran ton

Dil bhar gaya aisa naaran ton
Hunn door na howan yaaran ton
Dil aisa bhareya naaran ton
Hunn door na howan yaaran ton
Dil bhar gaya aisa naaran ton