Dil Todna Song Lyrics In Punjabi Language – Karan Partap

Dil Todna Song Lyrics: This brand new Punjabi song is sung by Karan Partap and Beautiful lyrics are written by Jung Sandhu. The Music is composed by Gurmeet Singh. Song Video is directed by Ashish Rai – Bunty and Released by the music label T-Series.
Song – Dil Todna
Singer – Karan Partap
Lyrics – Jung Sandhu
Music – Gurmeet Singh
Video Director – Ashish Rai – Bunty
Music Label – T-Series

Dil Todna Song Lyrics
Dil Todna Song Lyrics

ਦਿਲ ਤੋੜਨਾ ਗਾਣਾ ਲਿਰਿਕਸ

ਤੂੰ ਸੀਰਿਯਸ ਲੈਂਦਾ ਨੀ
ਮੇਰੀ ਕੋਈ ਗੱਲ ਵੇ
ਜੋ ਤੇਰੇ ਵਾਦੇ ਟੁੱਟਦੇ ਨੇਂ
ਏਨਾਂ ਦਾ ਦਸ ਕਿ ਹੱਲ ਵੇ

ਤੂੰ ਝੂਠ ਬੋਲਦਾ ਏਂ
ਮੈਂ ਝਟ ਫੜ ਲੈਨੀਂ ਆਂ
ਤੈਨੂੰ ਪਿਆਰ ਬੜਾ ਕਰਦੀ
ਥੋੜਾ ਜਿਹਾ ਲੜ ਲੈਨੀਂ ਆਂ

ਨਾਂ ਤੇਰੇ ਜੇਹਾ ਹੋਰ ਕੋਈ ਨਾਂ
ਤੇਰੇ ਬਿਨਾਂ ਸਾਹ ਵੀ ਲੈਣਾ ਅਧੂਰਾ
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ
ਤੂੰ ਦਿਲ ਲਾਕੇ ਦਿਲ ਤੋੜ ਨਾਂ…
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ

ਮੈਂ ਮਨ ਲਉਂਗੀ ਵੇ
ਤੇਰੀਆਂ ਬੱਚਿਆਂ ਵਰਗੀਆਂ ਸ਼ਰਤਾਂ
ਕਿਊਂ ਆਕੜ ਵਿਚ ਰਹਿੰਦਾ ਏ
ਜਰਾ ਪਿਆਰ ਤੂੰ ਮੈਨੂੰ ਕਰ ਨਾਂ (x2)

ਵੇ ਰੂਸ ਰੂਸ ਮੁਖ ਮੋੜ ਨਾਂ
ਤੇਰੇ ਬਿਨਾਂ ਸਾਹ ਵੀ ਲੈਣਾ ਅਧੂਰਾ
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ
ਤੂੰ ਦਿਲ ਲਾਕੇ ਦਿਲ ਤੋੜ ਨਾਂ…
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ

ਤੇਰਾ ਪਿਆਰ ਕਿਯੋੰ ਆਉਂਦਾ
ਮੈਂ ਖੁਦ ਕੋਲੋਂ ਪੁੱਛਦੀ
ਜੰਗ ਸੰਧੂਆਂ ਕਮਲੀ ਮੈਂ
ਤੇਰੇ ਨਾਲ ਜੇ ਨਾਂ ਰੁਸਦੀ (x2)

ਵੇ ਰੋਵੇਂਗਾ ਤੂੰ ਬਹਿ ਕੇ ਕਲਾ ਕਲਾ
ਜੇ ਕੀਤੀ ਮੈਂ ਤੇਰੀ ਗੋਰ ਨਾਂ
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ
ਤੂੰ ਦਿਲ ਲਾਕੇ ਦਿਲ ਤੋੜ ਨਾਂ…
ਤੂੰ ਦਿਲ ਲਾਕੇ ਦਿਲ ਤੋੜ ਨਾਂ.. ਦਿਲ ਤੋੜ ਨਾਂ

Dil Todna Song Lyrics In English Language

Tu serious lenda ni
Meri koi gal ve
Jo tere waade tuttde ne
Aina da das ki hal ve

Tu jhoot bolda ae
Main jhatt fad laini aan
Tainu pyaar bada kardi
Thoda jeha lad laini aan

Naa tere jeha hor koi na
Tere bina saah bhi lena adhoora
Tu dil laake dil todna (dil tod na)
Tu dil laake dil todna..
Tu dil laake dil todna (dil tod na)

Main mann laungi ve
Teriyan bacheyan wargiaan shartaan
Kyon aakad vich rehnae
Zara pyaar tu mainu kar na (x2)

Ve russ russ mukh mod na
Tere bina saah vi laina adhoora
Tu dil laake dil todna (dil tod na)
Tu dil laake dil todna..
Tu dil laake dil todna (dil tod na)

Tera pyaar keyon aunda
Main khud kolon puchdi
Jung Sandhu’aa kamli main
Tere naal je naa russ di (x2)

Ve rovenga tu behke kalla kalla
Je kitti teri main kaar na
Tu dil laake dil todna (dil tod na)
Tu dil laake dil todna..
Tu dil laake dil todna (dil tod na)