Do Gallan Gana Lyrics In Punjabi Language – Garry Sandhu

Do Gallan Song Lyrics: This brand new Punjabi song is sung by Garry Sandhu and Romantic lyrics are written by him. The Music is composed by Rahul Sathu. Its video directed by Avex and Released by the music label Fresh Media Records.
Song – Do Gallan
Singer/ Lyrics – Garry Sandhu
Music – Rahul Sathu
Video Director – Avex
Music Label – Fresh Media Records

Do Gallan Gana Lyrics
Do Gallan Gana Lyrics

ਦੋ ਗੱਲਾਂ ਗਾਣਾ ਲਿਰਿਕਸ

ਚੰਨ ਦੀ ਚਾਨਣੀ ਥੱਲੇ ਬੇਹ ਕੇ
ਚੰਨ ਦੀ ਚਾਨਣੀ ਥੱਲੇ ਬੇਹ ਕੇ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਦੋ ਗੱਲਾਂ ਕਰੀਏ

ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾਂ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਲੇ ਬਾਦਲਾਂ ਦੇ ਹੋ ਜਾਵੇ

ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾਂ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਲੇ ਬਾਦਲਾਂ ਦੇ ਹੋ ਜਾਵੇ

ਆਉਣ ਠੰਡੀਆਂ ਹਵਾਵਾਂ ਸਿੰਨਾ ਠਾਰਦੀਆਂ
ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ

ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸਕੂਨ
ਐਸਾ ਕੁੱਝ ਕਰਜਾਂ

ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸਕੂਨ
ਐਸਾ ਕੁੱਝ ਕਰਜਾਂ

ਫੁੱਲ ਬਣ ਕੇ ਸਜਾ ਮੈਂ ਰਹਾਂ ਪਿਆਰ ਦੀਆਂ
ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ

ਹੋਵੇ ਆਖਰੀ ਸਾਹ ਤੇ ਤੇਰਾ ਨਾਂਅ
ਬੈਠੀ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆਂ ਤੋਂ
ਤੇਰਾ ਮੇਰੇ ਵੱਲ ਮੂੰਹ ਹੋਵੇ

ਹੋਵੇ ਆਖਰੀ ਸਾਹ ਤੇ ਤੇਰਾ ਨਾਂਅ
ਬੈਠੀ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆਂ ਤੋਂ
ਤੇਰਾ ਮੇਰੇ ਵੱਲ ਮੂੰਹ ਹੋਵੇ

ਸੋਚਾਂ ਸੰਧੂ ਦੀਆਂ ਐਥੇ ਆਕੇ ਹਾਰ ਦੀਆਂ
ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਦੋ ਗੱਲਾਂ ਕਰੀਏ

ਸਾਨੂੰ ਉਮੀਦ ਹੈ ਦੋ ਗੱਲਾਂ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Do Gallan Song Lyrics In English Language

Chann di chaan’ni thalle beh ke
Chann di chaan’ni thalle beh ke
Do gallan kariye pyar diyan
Aaja gallan kariye
Aaja gallan kariye
Aaja gallan kariye
Do gallan kariye

Hathan vich hove tera hath
Sama othe hi khalo jave
Ho tera mera pyar vekh chann
Ohle badalan de ho jave x (2)

Aaun thandiyan hawawan seena thaar diyan
Do gallan kariye

Do gallan kariye pyar diyan
Do gallan kariye
Do gallan kariye pyar diyan
Aaja gallan kariye
Aaja gallan kariye

Roohan vich barishan da paani
Ban tere utte varjan
Mile teri rooh nu sukoon
Aisa kujh karjan x (2)

Phull banke saja main raahwan pyar diyan
Do gallan kariye
Aaja gallan kariye
Gallan kariye
Do gallan kariye pyar diyan
Aaja gallan kariye
Gallan kariye

Ohde aakhri saah te tera naa
Baithi kol mere tu hove
Jadon jaawan is duniyan ton
Tera mere vall muh hove x (2)

Sochan Sandhu diyan aithe aake haar diyan
Do gallan kariye

Do gallan kariye pyar diyan
Do gallan kariye
Do gallan kariye pyar diyan
Aaja gallan kariye
Aaja gallan kariye
Aaja gallan kariye
Do gallan kariye