Don’t Worry Gana Lyrics In Punjabi – Karan Aujla, Gurlez Akhtar

Don’t Worry Song Lyrics: The Punjabi latest song is sung by Karan Aujla & female singer Gurlez Akhtar and song lyrics are written by Karan Aujla. Song video is directed by Sukh Sanghera. Star cast of this song is Karan Aujla & Sim Singh. Its music is composed by Deep Jandu. This song is a music label released by Rehaan Records.
Song – Don’t Worry
Singer – Karan Aujla & Gurlez Akhtar
Lyrics – Karan Aujla
Music – Deep Jandu
Video Director – Sukh Sanghera
Star Cast – Karan Aujla & Sim Singh
Music Label – Rehaan Records

Don't Worry Gana Lyrics
Don’t Worry Gana Lyrics

ਡੋਂਟ ਵਰੀ ਗਾਣਾ ਲਿਰਿਕਸ

ਕਰਨ ਔਜਲਾ।
ਰੇਹਾਂਨ ਰਿਕੋਰਡਸ।
ਦੀਪ ਜੰਡੂ।

ਓ ਕਰ ਦਈਏ ਹੱਲ ਦੱਸ ਕੇਹੜਾ ਮਸਲਾ
ਨਿੱਕੀ ਆ ਜੇ ਗੱਲ ਚੱਕਣਾ ਨੀ ਅਸਲਾ
ਪਹਿਲ ਨਾ ਕਰਾਂ ਮੈਂ ਨਾਂ ਹੀ ਰਾਜੀ ਲੜ ਕੇ
ਕਰਦਾ ਸਕੈਨ ਨੀ ਨਬਜ਼ ਫੜ ਕੇ
ਅੱਖ ਜੇ ਕੋਈ ਰਖੁ ਮੇਰੀ ਜਾਨ ਦੇ ਉੱਤੇ
ਅੱਖ ਦੇ ਇਸ਼ਾਰੇ ਨਾਲ ਮੋੜ ਦੇਣੇ ਆਂ

ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣੇ ਆਂ
ਤੋੜ ਦੇਣੇ ਆਂ, ਤੋੜ ਦੇਣੇ ਆਂ (x2)

ਵੇ ਆਹੀ ਗੱਲਾਂ ਦੀ ਤਾਂ ਮੈਨੂੰ ਰਹਿੰਦੀ ਸਟਰੈਸ ਵੇ
ਲੋਕਾਂ ਦਾ ਕਿ ਮੱਚਦੇ ਨੇ ਵੇਖ ਸਕਸੈਸ ਵੇ
ਹਾਏ ਨਿੱਤ ਦੇ ਨੇ ਲਫੜੇ ਮੈਂ ਅੱਕੀ ਪਈ ਆਂ
ਤੈਨੂੰ ਸਮਝਾ ਕੇ ਜੱਟਾ ਥੱਕੀ ਪਈ ਆਂ
ਅੱਧਿਆਂ ਬਾਰੇ ਤਾਂ ਡਰਦੀ ਨੀ ਦੱਸਦੀ
ਨੀਂਬੂ ਵਾਂਗੂ ਸਾਰੇ ਤੂੰ ਨਿਚੋੜ ਦੇਣੇ ਆਂ

ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆਂ
ਜੋੜ ਦੇਣੇ ਆਂ, ਵੇ ਹੱਥ ਜੋੜ ਦੇਣੇ ਆਂ (x2)

ਓ ਗੋਰੀ ਆ ਸਕੀਨ ਗੋਲਡਨ ਬਾਲੀਆਂ
ਗੇੜੀ ਲਾਉਣ ਲੈਜੀ ਗੱਡੀਆਂ ਨੇ ਕਾਲੀਆਂ
ਘਰੇ ਆਜੀ ਕਲੀਆਂ ਪਵਾਦੂੰ ਗੋਰੀਏ
ਪੈਣਗੇ ਪਟਾਕੇ ਅੱਗ ਲਾ ਦੂੰ ਗੋਰੀਏ
ਜਿਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ
ਲੱਖ ਨਹੀਓ ਮਿੱਠੀਏ ਕਰੋੜ ਦੇਣੇ ਆਂ

ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣੇ ਆਂ
ਤੋੜ ਦੇਣੇ ਆਂ, ਤੋੜ ਦੇਣੇ ਆਂ (x2)

ਹਾਂ ਇੱਕੋ ਏ ਡਿਮਾਂਡ ਵੈਲਪੁਣਾ ਛੱਡ ਦੇ
ਵੇਖ ਲੈ ਨਹੀਂ ਤਾਂ ਜੱਟੀ ਹੋਜੂ ਅੱਡ ਵੇ
ਤੇਰੇਆਂ ਪ੍ਰੋਮਿਸਾਂ ਨੇ ਪੀਤਾ ਖੂਨ ਵੇ
ਆ ਗੱਲਾਂ ਨਾਲ ਦਿਨ ਚ ਦਿਖਾਵੇ ਮੂਨ ਵੇ
ਘਰਾਲੇ ਦੇ ਕਰਨ ਘਰੇ ਰਿਹਾ ਕਰ ਵੇ
ਨਹੀਂ ਤਾਂ ਮੈਂ ਬੰਦ ਕਰ ਡੋਰ ਦੇਣੇ ਆਂ

ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆਂ
ਜੋੜ ਦੇਣੇ ਆਂ, ਵੇ ਹੱਥ ਜੋੜ ਦੇਣੇ ਆਂ (x2)

ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣੇ ਆਂ
ਤੋੜ ਦੇਣੇ ਆਂ, ਤੋੜ ਦੇਣੇ ਆਂ (x2)

ਸੁੱਖ ਸੰਘੇੜਾ।

Don’t Worry Song Lyrics In English Language

Karan Aujla!
ehaan Records!
Deep Jandu!

Oh kar daiye hall dass kehda masla
Nikki ae je gall chakkna ni asla
Pehal na karaan main na hi raaji lad ke
Karda scan ni nabz phad ke
Akh je koyi rakhu meri jaan de utte
Akh de ishaare naal mod dene aan

Dukh taan sunadi saare tod dene aan
Tod dene aan, tod dene aan x (2)

Ve aahi gallan di taan mainu rehndi stress ve
Lokan da ki machde ne vekh success ve
Haye nitt de ne lafde main akki payi aan
Tainu smjha ke jatta thakki payi aan
Adheya baare taan dardi ni dassdi
Nimbu wangu saare tu nichod dene aan

Rehn de tu jatta hath jod dene aan
Jod dene aan, ve jod dene aan x (2)

Oh gori aa skin golden baaliyan
Gehdi laun laiji gaddiyan ne kaaliyan
Ghare aaji kaliyan pava doon goriye
Painge patake agg laa doon goriye
Jithe tainu lod paini lakh lakh di
Lakh nahio mithiye crore dene aan

Dukh taan sunadi saare tod dene aan
Tod dene aan, tod dene aan x (2)

Haan ikko ae demand vailpuna chhad de
Vekh lai nahi taan jatti hoju add ve
Tereyan promise’an ne peeta khoon ve
Aa gallan naal din ch dikhave moon ve
Ghurale de Karan ghare reha kar ve
Nahi taan main band kar door dene aan

Rehn de tu jatta hath jod dene aan
Jod dene aan, ve jod dene aan x (2)

Dukh taan sunadi saare tod dene aan
Tod dene aan, tod dene aan x (2)

Sukh Sanghera!