Double Cross Gana Lyrics In Punjabi Language – Ammy Virk

Double Cross Song Lyrics: Double Cross is sung by Ammy Virk and Lyrics are penned by Happy Raikoti. The Music is composed by Ikwinder Singh. Song video is directed by Sukh Sanghera and This song is a music label released by Speed Records.
Song – Double Cross
Singer – Ammy Virk
Lyrics – Happy Raikoti
Music – Ikwinder Singh
Video Director – Sukh Sanghera
Music Label – Speed Records

Double Cross Gana Lyrics
Double Cross Gana Lyrics

ਡੱਬਲ ਕ੍ਰੋਸ ਗਾਣਾ ਲਿਰਿਕਸ

ਹੋ ਗੱਲ ਸੁਣ ਵੇ ਸਰਦਾਰਾ
ਵੱਡੀਆ ਜ਼ਿਮੀਦਾਰਾ

ਗੱਲ ਸੁਣ ਵੇ ਸਰਦਾਰਾ
ਵੱਡੀਆ ਜ਼ਿਮੀਦਾਰਾ
ਤੂੰ ਮੇਰੇ ਸ਼ੋਂਕ ਪੁਗਾਉਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਓ ਗੱਲ ਸੁਣ ਵੇ ਸਰਦਾਰਾ, ਵੱਡੀਆ ਜ਼ਿਮੀਦਾਰਾ

ਜਦ ਸੀ ਲੈਣੀ ਪੀ.ਆਰ ਮੇਰੇ ਤਰਲੇ ਕਰਦਾ ਸੀ
ਆਪਣੇ ਸਾਹਾਂ ਤੋਂ ਜ਼ਿਆਦਾ ਮੇਰੇ ਤੇ ਮਰਦਾ ਸੀ
ਜਦ ਸੀ ਲੈਣੀ ਪੀ.ਆਰ ਮੇਰੇ ਤਰਲੇ ਕਰਦਾ ਸੀ
ਆਪਣੇ ਸਾਹਾਂ ਤੋਂ ਜ਼ਿਆਦਾ ਮੇਰੇ ਤੇ ਮਰਦਾ ਸੀ

ਮੈਨੂੰ ਕੋਫ਼ੀ ਸ਼ੋਪ ਬੁਲਾ ਕੇ
ਹੋ ਡਾਇਮੰਡ ਰਿੰਗ ਲਿਆਕੇ
ਹੋ ਤੂੰ ਪਿੰਕੀ ਵਿੱਚ ਪਾਉਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਓ ਗੱਲ ਸੁਣ ਵੇ ਸਰਦਾਰਾ, ਵੱਡੀਆ ਜ਼ਿਮੀਦਾਰਾ

ਚੜ੍ਹੀ ਜਵਾਨੀ ਤੇਰੇ ਨਾਂਅ
ਕਰਵਾ ਕੇ ਫਸ ਗਈ ਵੇ
ਤੂੰ ਡੱਬਲ ਕਰੋਸਾਂ ਕਰਦੇ
ਮੇਰੀ ਸਹੇਲੀ ਦੱਸ ਗਈ ਵੇ
ਚੜ੍ਹੀ ਜਵਾਨੀ ਤੇਰੇ ਨਾਂਅ
ਕਰਵਾ ਕੇ ਫਸ ਗਈ ਵੇ
ਡੱਬਲ ਕਰੋਸਾਂ ਕਰਦਾਂ
ਮੇਰੀ ਸਹੇਲੀ ਦੱਸ ਗਈ ਵੇ

ਦਿਨ ਕੱਟਦਾ ਸੀ ਮਰ ਮਰ ਕੇ
ਅੱਖੀਆਂ ਨੂੰ ਭਰ ਭਰ ਕੇ
ਵੇ ਤੂੰ ਪਿਆਰ ਜਤਾਉਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਵੇ ਹੁਣ ਤੈਥੋਂ ਸੂਟ ਵੀ ਨਈਂ ਜੁੜਦਾ
ਤੂੰ ਪਹਿਲਾਂ ਮਹਿਲ ਬਣਾਉਂਦਾ ਸੀ
ਓ ਗੱਲ ਸੁਣ ਵੇ ਸਰਦਾਰਾ, ਵੱਡੀਆ ਜ਼ਿਮੀਦਾਰਾ

ਸਾਨੂੰ ਉਮੀਦ ਹੈ ਡੱਬਲ ਕ੍ਰੋਸ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Double Cross Song Lyrics In English Language

Ho gall sunn ve sardara
Waddeya jimidara
Gall sunn ve sardara
Waddeya jimidara
Tu mere shonk pugaunda si

Ve hunn taithon suit vi nai jud’da
Tu pehlan mehal banaunda si
Ve hunn taithon suit vi nai jud’da
Tu pehlan mehal banaunda si
Ho gall sunn ve sardara, waddeya jimidara

Jad si laini PR mere tarle karda si
Apne saahan ton zyada mere te marda si x (2)

Mainu coffee shop bula ke
Ho diamond ring le aake
Ho tu pinky vich paunda si

Ve hunn taithon suit vi nai jud’da
Tu pehlan mehal banaunda si
Ve hunn taithon suit vi nai jud’da
Tu pehlan mehal banaunda si
Ho gall sunn ve sardara, waddeya jimidara

Chadhi jawani tere naa’
Karwa ke phans gayi ve
Tu double cross ‘an kardae
Meri saheli dass gayi ve x (2)

Din kattda si mar mar ke
Akhiyan nu bhar bhar ke
Ve tu pyar jataunda si

Ve hunn taithon suit vi nai jud’da
Tu pehlan mehal banaunda si
Ve hunn taithon suit vi nai jud’da
Tu pehlan mehal banaunda si
Ho gall sunn ve sardara, waddeya jimidara