Download Gana Lyrics In Punjabi Language – The Landers, Gurlez Akhtar

Download Song Lyrics: Download beautiful Song is sung by The Landers and female singer Gurlez Akhtar. Its Lyrics are Penned by Rab Sukh Rakhy and music is composed by Mr. VGrooves. Song Video is directed by TeamDG. Released by the music label Times Music.
Song – Download
Singer – The Landers & Gurlez Akhtar
Lyrics – Rab Sukh Rakhy
Music – Mr. VGrooves
Video director – TeamDG
Music Label – Times Music

Download Gana Lyrics
Download Gana Lyrics

ਡਾਊਨਲੋਡ ਗਾਣਾ ਲਿਰਿਕਸ

ਸ਼ਕਲ ਤੋਂ ਲੱਗੇ ਤੂੰ ਸਿਆਣਾ ਮੁੰਡਿਆਂ
ਅਕਲ ਤੋਂ ਲੱਗੇ ਮੈਨੂੰ ਪੈਦਲ ਹੀ ਤੂੰ
ਕਿਹੜੀਆਂ ਓ ਗੱਲਾਂ ਜਿਦਾ ਰੋਬ ਰੱਖਦਾ
ਕੇੜੀ ਜੇਬ ਉੱਤੇ ਟੰਗੇ ਮੈਡਲ ਨੇਂ ਤੂੰ

ਹੱਟਿਆ ਨੀਂ ਤੈਨੂੰ ਮੈਂ ਹਟਾ ਕੇ ਵੇਖੀਆ
ਓ ਯਾਦ ਏ ਜਲੀਲ ਓਨ ਰੋਡ ਕਿੱਤਾ ਸੀ

ਓ ਮਾਈ ਗੋਡ।

ਹਾਂ..
ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਪੈਦਾ ਹੋਇਆ ਸੀ ਯਾ ਡਾਊਨਲੋਡ ਕਿੱਤਾ ਸੀ
ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਪੈਦਾ ਹੋਇਆ ਸੀ ਯਾ ਡਾਊਨਲੋਡ ਕਿੱਤਾ ਸੀ

ਸ਼ਕਲ ਤੋਂ ਲੱਗੇ ਤੂੰ ਸਿਆਣੀ ਕੁੜੀਏ
ਅਕਲ ਤੋਂ ਕੱਚੇ ਜੀ ਉਤਾਰੀ ਲੱਗਦੀ

ਹਾਲਤ ਏ ਤੇਰੀ ਨੀਂ ਮਰੂਤੀ ਵਰਗੀ
ਤੈਨੂੰ ਏ ਭੁਲੇਖਾ ਤੂੰ ਫਰਾਰੀ ਲੱਗਦੀ

ਪਹਿਲਾਂ ਹੀ ਸੀ ਤੈਨੂੰ ਸਮਝਾ ਕੇ ਵੇਖਿਆ
ਰੱਬ ਸੁੱਖ ਰੱਖੇ ਤੇਰਾ ਹੁਣ ਬਣੂ ਕੀ ਅਗੇ

ਹਾਂ..
ਜਿਹੋ ਜਿਹਿਆਂ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ ਚ ਵੀ ਡਾਊਨਲੋਡਿੰਗ ਏਰਰ ਲੱਗੇ
ਜਿਹੋ ਜਿਹਿਆਂ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ ਚ ਵੀ ਡਾਊਨਲੋਡਿੰਗ ਏਰਰ ਲੱਗੇ

ਵੇ ਤੋੜ ਦਮਾਂ ਹੈਂਡ ਜਿਹੜਾ ਹੈਂਡ ਫੜਦਾ
ਵੇ ਖੜਾ ਖੜਾ ਗਬਰੂ ਮੈਂ ਹੈਂਗ ਕਰਦਾਂ
ਚੰਡੀਗੜ੍ਹ, ਦਿੱਲੀ ਅਤੇ ਬੰਬੇ ਹੈ ਕੀ
ਮੇਰੇ ਉੱਤੇ ਸਾਰਾ ਇੰਗਲੈਂਡ ਮਾਰਦਾ

ਹਾ ਹਾ ਹਾ
ਕੁੱਤਾ ਪਾਲ ਲੋ, ਬਿੱਲੀ ਪਾਲ ਲੋ
ਸੱਪ ਪਾਲ ਲੋ, ਡਾਇਨਾਸੋਰ ਪਾਲ ਲੋ
ਇੱਕੋ ਹੀ ਸਲਾਹ ਤੁਹਾਨੂੰ ਮੋਹਤਰਮਾ
ਹੱਥ ਬੰਨੇ ਏਡਾ ਵੱਡਾ ਵਹਿਮ ਨਾ ਪਾਲੋ

ਹਾਂ..
ਇੱਕੋ ਹੀ ਸਲਾਹ ਤੁਹਾਨੂੰ ਮੋਹਤਰਮਾ
ਹੱਥ ਬੰਨੇ ਏਡਾ ਵੱਡਾ ਵਹਿਮ ਨਾ ਪਾਲੋ
ਇੱਕੋ ਹੀ ਸਲਾਹ ਤੁਹਾਨੂੰ ਮੋਹਤਰਮਾ
ਹੱਥ ਬੰਨੇ ਏਡਾ ਵੱਡਾ ਵਹਿਮ ਨਾ ਪਾਲੋ

ਯੋ ਮਿਸਟਰ ਵੀ ਗਰ੍ਰੁ

ਮੰਗਵੀਂ ਗੱਡੀ ਦੇ ਉੱਤੇ ਗੇੜੇ ਲਾਉਂਦਾ ਸੀ
ਜਾਣ ਜਾਣ ਚੌੜ ਕਰਕੇ ਸੀ ਲੰਗਦਾਂ
ਕਰਤੀ ਸ਼ਿਕਾਇਤ ਮੋੜ ਤੇ ਸੀ ਕੇਰਿਆ
ਫਿਰਦਾ ਸੀ ਕਾਤੋਂ ਫਿਰ ਮਾਫੀ ਮੰਗਦਾ

ਅੱਜ ਵੀ ਤੂੰ ਹਵਾ ਕਰਨੋ ਨੀਂ ਹਟਦਾ
ਓਦੋਂ ਹੱਥ ਜੋੜ ਯਾਦ ਗੋਡ ਕਿੱਤਾ ਸੀ

ਹਾਂ..
ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਪੈਦਾ ਹੋਇਆ ਸੀ ਯਾ ਡਾਊਨਲੋਡ ਕਿੱਤਾ ਸੀ
ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਪੈਦਾ ਹੋਇਆ ਸੀ ਯਾ ਡਾਊਨਲੋਡ ਕਿੱਤਾ ਸੀ

ਮੰਗਣ ਤੋਂ ਪਹਿਲਾਂ ਮਰਨਾ ਹੈ ਮਨਜ਼ੂਰ
ਗੱਡੀਆਂ ਦਾ ਕੀ ਆ ਘਰੇ 10 ਖੜੀਆਂ
11 ਨੇ ਟਰੱਕ ਅਤੇ 12 ਕੋਠੀਆਂ
ਕੱਲੀ ਕੱਲੀ ਕੋਠੀ ਅੱਗੇ ਬੱਸ ਖੜੀਆਂ

ਸੋਨੇ ਦਾ ਸ਼ੋਕੀਨ ਉਂਝ ਘਟ ਗਬਰੂ
ਪਰ ਕੱਲਾ ਕੱਲਾ ਬੋਲ ਚੋਵੀ ਕੇਰਟ ਲੱਗੇ

ਓਏ ਚਲ ਚਲ

ਹਾਂ..
ਜਿਹੋ ਜਿਹਿਆਂ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ ਚ ਵੀ ਡਾਊਨਲੋਡਿੰਗ ਏਰਰ ਲੱਗੇ
ਜਿਹੋ ਜਿਹਿਆਂ ਗੱਲਾਂ ਨੀ ਤੂੰ ਕੁੜੀਏ ਕਰੇ
ਮੈਨੂੰ ਤੇਰੇ ਚ ਵੀ ਡਾਊਨਲੋਡਿੰਗ ਏਰਰ ਲੱਗੇ

ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਪੈਦਾ ਹੋਇਆ ਸੀ ਯਾ ਡਾਊਨਲੋਡ ਕਿੱਤਾ ਸੀ
ਜਿਹੋ ਜਿਹਿਆਂ ਗੱਲਾਂ ਨੀ ਤੂੰ ਕੁੜੀਏ ਕਰੇ
ਕਿਹੋ ਜਿਹਿਆਂ ਗੱਲਾਂ ਵੇ ਤੂੰ ਮੁੰਡਿਆਂ ਕਰੇ
ਜਿਹੋ ਜਿਹਿਆਂ ਗੱਲਾਂ ਨੀ ਤੂੰ
ਕਿਹੋ ਜਿਹਿਆਂ ਗੱਲਾਂ ਵੇ ਤੂੰ
ਜਿਹੋ ਜਿਹਿਆਂ
ਕਿਹੋ ਜਿਹਿਆਂ
ਜਿਹੋ ਜਿਹਿਆਂ
ਕਿਹੋ ਜਿਹਿਆਂ

ਸਾਨੂੰ ਉਮੀਦ ਹੈ ਡਾਊਨਲੋਡ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Download Song Lyrics In English Language

Shakal ton lagge tu sayana mundeya
Akal ton lagge mainu paidal hi tu
Kehdiyan oh gallan jihda rohb rakhda
Kehdi jeb utte tange medal ne tu

Hatteya ni tainu main hata ke vekheya
Oh yaad ae jaleel on road kitta si

Oh my god!

Haan!
Keho ji aan gallan ve tu mundeya kare
Paida hoya si ya download kitta si
Keho ji aan gallan ve tu mundeya kare
Paida hoya si ya download kitta si

Shakal ton lagge tu sayani kudiye
Akal ton kachche ji udhari lagdi
Achcha!
Aukaat ae teri ni teri Maruti wargi
Tainu ae bhuleka tu Ferrari lagdi

Pehlan ki si tainu samjha ke rakheya
Rab Sukh Rakhy tera gunn banuge agge

Haan!
Jeho ji aan gallan ni tu kudiye kare
Mainu tere ch vi download lagge
Jeho ji aan gallan ni tu kudiye kare
Mainu tere ch vi download lagge

That was delicious!

Ve tod de main hand jehda hand phad’da
Ve khada khada gabru main hang karda
Chandigarh, Diili ae te Bombay hai ki
Mere utte saara England marda

Ha ha ha
Kutta paal lo, billi paal lo
Saanp paal lo, dinosaur paal lo
Ekko hi salaah thaanu mohtarma
Hath banne edda wadda veham na paalo

Haan!
Ekko hi salaah thaanu mohtarma
Hath banne edda wadda veham na paalo
Ekko hi salaah thaanu mohtarma
Hath banne edda wadda veham na paalo

Yo Mr VGrooves!

Mangvi gaddi te utte gehde launda si
Jaan jaan chaud karke si langdae
Karti shikayat mod te si kehreya
Phirda si kahton phir maafi mangdae

Ajj vi tu hawa karno ni hatdae
Ohdon hath jod yaad god kitta si

Haan!
Keho ji aan gallan ve tu mundeya kare
Paida hoya si ya download kitta si
Keho ji aan gallan ve tu mundeya kare
Paida hoya si ya download kitta si

Mangan ton pehlan marna haan manzoor
Gaddiyan da ki aan ghare 10 khadi aan
11 ne truck utte 12 kothiyan
Kalli kalli kothi agge bus khadi aan
Jhooth ae!

Sone da shokeen unjh katt gabru
Par kalla kalla ball chon vi karat lagge

Oye chal chal!

Haan!

Jeho ji aan gallan ni tu kudiye kare
Mainu tere ch vi download lagge
Keho ji aan gallan ve tu mundeya kare
Paida hoya si ya download kitta si
Jeho ji aan gallan ni tu kudiye kare
Keho ji aan gallan ve tu mundeya kare
Jeho ji aan gallan ni tu
Keho ji aan gallan ve tu
Jeho ji aan
Keho ji aan
Jeho ji aan
Keho ji aan