Encounter Gana Lyrics In Punjabi – Girik Aman

Encounter Song Lyrics: The Punjabi latest song is sung by Girik Aman and song lyrics are written by Asli Gold. Song video is directed by Aman Khanna and Star cast of this song is Girik Aman & Tash Gregorc. Its music is composed by Beat Spot. This song is a music label released by Saga Music.
Song – Encounter
Singer – Girik Aman
Lyrics – Asli Gold
Music – Beat Spot
Video director – Aman Khanna
Music Label – Saga Music

Encounter Gana Lyrics
Encounter Gana Lyrics

ਐਨਕਾਊਂਟਰ ਗਾਣਾ ਲਿਰਿਕਸ

ਮੇਰਾ ਐਨਕਾਊਂਟਰ,
ਹਾਏ ਤੇਰਾ ਤੱਕਣਾ ਨੀ,
ਮੈਨੂੰ ਤੇ ਲੱਗਦਾ ਕੇ,
ਮੇਰਾ ਕੁਛ ਬਚਣਾ ਨੀ, (x2)

ਹਰ ਡ੍ਰੇਸ ਵਿੱਚ ਐਨੀ ਜਚਦੀ,
ਜਿਵੇਂ ਤੇਰੇ ਲਈ ਸਪੈਸ਼ਲ ਬਣੀ ਏ,
ਕਿੰਨਾ ਕੇ ਬਚਾਵਾਂ ਖੁਦ ਨੂੰ,
ਤੇਰੀ ਬ੍ਯੂਟੀ ਨੇ ਹੀ ਜਾਨ ਲਈ ਏ,

ਕਸਰ ਪੂਰੀ ਕਰ ਦੇਂਦਾ ਹਾਏ,
ਕਸਰ ਪੂਰੀ ਕਰ ਦੇਂਦਾ,
ਹਾਏ ਤੇਰਾ ਹੱਸਣਾ ਨੀ,

ਮੇਰਾ ਐਨਕਾਊਂਟਰ,
ਹਾਏ ਤੇਰਾ ਤੱਕਣਾ ਨੀ,
ਮੈਨੂੰ ਤੇ ਲੱਗਦਾ ਕੇ,
ਮੇਰਾ ਕੁਛ ਬਚਣਾ ਨੀ, (x2)

ਹੈਂਗਓਵਰ ਓਵਰ ਨਾ ਹੁੰਦਾ,
ਜੋ ਚਡ ਗਯਾ ਤੇਰਾ,
ਏ ਐਮ ਟੂ ਪੀ ਐਮ ਮੇਰੇ ਮਾਇੰਡ ਚ ਤੇਰਾ ਚੇਹਰਾ, (x2)

ਐਡਿਕਸ਼ਨ ਤੇਰੀ ਤੋਂ ਹਾਏ,
ਐਡਿਕਸ਼ਨ ਤੇਰੀ ਤੋਂ,
ਨਾ ਚਾਵਾਂ ਬਚਣਾ ਨੀ,

ਮੇਰਾ ਐਨਕਾਊਂਟਰ,
ਹਾਏ ਤੇਰਾ ਤੱਕਣਾ ਨੀ,
ਮੈਨੂੰ ਤੇ ਲੱਗਦਾ ਕੇ,
ਮੇਰਾ ਕੁਛ ਬਚਣਾ ਨੀ, (x2)

ਡੈਲੀ ਦੇ ਡੈਲੀ,
ਕਿੰਨੇ ਮੁੰਡੇ ਆਸ਼ਿਕ਼ ਕਰਦੀ ਏ,
ਮੈਂ ਸਬ ਜਾਣਦਾ ਹੌਲੀਵੁੱਡ ਨੂੰ ਫ਼ੋੱਲੋ ਕਰਦੀ ਏ, (x2)
ਗੋਲ੍ਡ ਨੂੰ ਛੱਡ ਕੇ ਹਾਏ,
ਗੋਲ੍ਡ ਨੂੰ ਛੱਡ ਕੇ,
ਹੋਰ ਕੋਈ ਜਚਣਾ ਨੀ,

ਮੇਰਾ ਐਨਕਾਊਂਟਰ,
ਹਾਏ ਤੇਰਾ ਤੱਕਣਾ ਨੀ,
ਮੈਨੂੰ ਤੇ ਲੱਗਦਾ ਕੇ,
ਮੇਰਾ ਕੁਛ ਬਚਣਾ ਨੀ,

Encounter Song Lyrics In English Language

Mera encounter
Haaye tera takkna ni
Mainu te lagda ae ke
Mera kuchh bachna ni x (2)

Har dress vich aini jachdi
Jiven tere layi special bani ae
Kinna ke bachawan khud nu
Teri beauty ne hi jaan layi ae

Kasar poori kar denda haaye
Kasar poori kar denda
Haaye tera hansna ni

Mera encounter
Haaye tera takkna ni
Mainu te lagda ae ke
Mera kuchh bachna ni x (2)

Hangover over na hunda
Jo chadh gaya tera
AM to PM mere mind ch tera chehra x (2)

Addiction teri to haaye
Addiction teri to
Na chawan bachna ni

Mera encounter
Haaye tera takkna ni
Mainu te lagda ae ke
Mera kuchh bachna ni x (2)

Daily de daily
Kinne munde aashiq kardi ae
Main sab jaanda
Hollywood nu follow kardi ae x (2)

Gold nu chhad ke haaye
Gold nu chhad ke
Hor koyi jachna ni

Mera encounter
Haaye tera takkna ni
Mainu te lagda ae ke
Mera kuchh bachna ni x (2)