Fashion Gana Lyrics In Punjabi – Karan Sehmbi

Fashion Song Lyrics: The Punjabi song is sung by Karan Sehmbi and music is composed by Rox A. Its song lyrics are written by Kavvy & Riyaaz. Song video is directed by Gavish Pahwa and Star cast of this romantic song is Karan Sehmbi and Sakshi Malik. Released by the music label T-Series.
Song – Fashion
Singer – Karan Sehmbi
Lyrics – Kavvy & Riyaaz
Music – Rox A
Video director – Gavish Pahwa
Star cast – Karan Sehmbi and Sakshi Mali
Music Label – T-Series

Fashion Gana Lyrics
Fashion Gana Lyrics

ਫੈਸ਼ਨ ਗਾਣਾ ਲਿਰਿਕਸ

ਤੂੰ ਘਰੋਂ ਨਿਕਲਦੀ ਏ,
ਨੀ ਲੈ ਕੇ ਲੰਮੀ ਕਾਰ ,
ਕਿ ਕਰਦੀ ਜਾਨੀ ਏ ,
ਨੀ ਪਾਗਲ ਕਰਤਾ ਯਾਰ ,

ਤੂੰ ਘਰੋਂ ਨਿਕਲਦੀ ਏ ,
ਨੀ ਲੈ ਕੇ ਲੰਮੀ ਕਾਰ ,
ਕਿ ਕਰਦੀ ਜਾਨੀ ਏ ,
ਨੀ ਪਾਗਲ ਕਰਤਾ ਯਾਰ ,

ਜੇੜੇ ਕੰਮ ਤੋਂ ਬਚਦਾ ਸੀ ,
ਓਹੀ ਲੱਗਦਾ ਕਾਰਵਾਏਂਗੀ ,

ਤੂੰ ਫੈਸ਼ਨ..
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ ,

ਅੱਖਾਂ ਤੋਂ ਗੂਚੀ ਲਾਹ ਕੇ ,
ਕਦ ਨੈਣ ਮਿਲਾਏਂਗੀ ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ..

ਤੇਰੇ ਡੈਡ ਦਾ ਕੰਮਕਾਰ ਕਿ ,
ਜੋ ਤੂੰ ਇਕ ਵੀ ਡ੍ਰੇਸ ਨਾ ਰਪੀਟ ਕਰਦੀ ,
ਦੂਜੀ ਗੱਲ ਤੇਰੇ ਵਿਚ ਖਾਸ ਬੱਲੀਏ ,
ਸੁਣਿਆ ਨਾ ਕਿੱਸੇ ਨਾਲ ਚਿੱਟ ਕਰਦੀ ,

ਤੇਰੇ ਡੈਡ ਦਾ ਕੰਮਕਾਰ ਕਿ ,
ਜੋ ਤੂੰ ਇਕ ਵੀ ਡ੍ਰੇਸ ਨਾ ਰਪੀਟ ਕਰਦੀ ,
ਦੂਜੀ ਗੱਲ ਤੇਰੇ ਵਿਚ ਖਾਸ ਬੱਲੀਏ ,
ਸੁਣਿਆ ਨਾ ਕਿੱਸੇ ਨਾਲ ਚਿੱਟ ਕਰਦੀ ,

ਕਿਉਂ ਮਟਕ -ਮਟਕ ਕੇ ਕੱਚ ਵਰਗਾ ,
ਤੂੰ ਲੱਕ ਤੋੜਾਏਂਗੀ ,

ਤੂੰ ਫੈਸ਼ਨ ..
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ ,

ਅੱਖਾਂ ਤੋਂ ਗੂਚੀ ਲਾਹ ਕੇ ,
ਕਦ ਨੈਣ ਮਿਲਾਏਂਗੀ ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ..

ਓ 24 ਦਿਨ ਹੋ ਗਏ ਤੇਰੇ ਪਿੱਛੇ -ਪਿੱਛੇ ਆਉਂਦੇ ਨੂੰ ,
ਹੋ ਮੇਰੀ ਗੱਡੀ ਵਾਂਗੂ ਤੂੰ ਵੀ ਲਿਸ਼ਕਾਂ ਮਾਰੇ ,
ਹੋ ਅੱਖਾਂ ਕਿਲਰ ਤੇਰੀਆਂ ,
ਸੋਹਣੇ -ਸੋਹਣੇ ਗਬਰੂ ਨੀ ਕੁੜੀਏ ,
ਹੋ ਅੱਖਾਂ ਕਿਲਰ ਤੇਰੀਆਂ ,
ਸੋਹਣੇ -ਸੋਹਣੇ ਗਬਰੂ ਨੀ ਕੁੜੀਏ ,
ਹੋ ਗੋਰੇ ਰੰਗ ਦੇ ਪੈਂਦੇ ਦੂਰੋਂ ਹੀ ਲਿਸ਼ਕਾਰੇ ,

ਜੇਡੇ ਰਾਹਾਂ ਉੱਤੇ ਹੀਲ ਤੇਰੀ ਕਰੇ ਟਿਕ -ਟੋਕ ,
ਮੁੰਡੇ ਓਹਨਾ ਕੋਲੋਂ ਤੇਰਾ ਐਡਰੈੱਸ ਮੰਗਦੇ ,
ਹਾਈਲਾਈਟ ਨੀ ਜੇਦੇ ਬਿੱਲੋ ਤੇਰੇ ਬਾਲਾਂ ਚ ,
ਕਾਵਿ ਫਿਰਦਾ ਆਏ ਦੀਏ ਬਾਲ ਓਸੇ ਰੰਗ ਦੇ ,

ਜੇਡੇ ਰਾਹਾਂ ਉੱਤੇ ਹੀਲ ਤੇਰੀ ਕਰੇ ਟਿਕ -ਟੋਕ ,
ਮੁੰਡੇ ਓਹਨਾ ਕੋਲੋਂ ਤੇਰਾ ਐਡਰੈੱਸ ਮੰਗਦੇ ,
ਹਾਈਲਾਈਟ ਨੀ ਜੇਦੇ ਬਿੱਲੋ ਤੇਰੇ ਬਾਲਾਂ ਚ ,
ਰੰਗਵਾ ਲਾਏ ਰਿਆਜ਼ ਨੇ ਵੀ ਓਸੇ ਰੰਗ ਦੇ ,
ਤੂੰ ਮੇਰੀਏ ਖੰਡ ਮਿਸ਼ਰੀਏ ,
ਹਾਏ ਘਰੋਂ ਕਢਾਏਂਗੀ ,

ਤੂੰ ਫੈਸ਼ਨ ..
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ਮਾਰਵਾਏਂਗੀ ,

ਅੱਖਾਂ ਤੋਂ ਗੂਚੀ ਲਾਹ ਕੇ ,
ਕਦ ਨੈਣ ਮਿਲਾਏਂਗੀ ,
ਤੂੰ ਫੈਸ਼ਨ ਕਰਿਆ ਨਾ ਕਰ ,
ਨੀ ਗਬਰੂ ..

Fashion Song Lyrics In English Language

Tu gharon nikaldi ae,
Ni le ke lammi car,
Ki kardi jaani ae,
Ni pagal karta yaar,

Tu gharon nikaldi ae,
Ni le ke lammi car,
Ki kardi jaani ae,
Ni pagal karta yaar,

Jede kamm ton bachda si,
Ohi lagda karwayengi,

Tu fashion..
Tu fashion kareya na kar,
Ni gabru marwayengi,
Tu fashion kareya na kar,
Ni gabru marwayengi,

Akhan ton Gucci lah ke,
Kad nain milaengi,
Tu fashion kareya na kar,
Ni gabru..

Tere dad da kamkaar ki,
Jo tu ik vi dress na repeat kardi,
Dooji gal tere vich khaas balliye,
Suneya na kisse naal cheat kardi,

Tere dad da kamkaar ki,
Jo tu ik vi dress na repeat kardi,
Dooji gal tere vich khaas balliye,
Suneya na kisse naal cheat kardi,

Kyun matak-matak ke kach warga,
Tu lakk todayengi,

Tu fashion..
Tu fashion kareya na kar,
Ni gabru marwayengi,
Tu fashion kareya na kar,
Ni gabru marwayengi,

Akhan ton Gucci lah ke,
Kad nain milaengi,
Tu fashion kareya na kar,
Ni gabru..

O 24 din ho gaye tere piche-piche aunde nu,
Ho meri gaddi wangu tu vi lishkan maare,
Ho akhan killer teriyan,
Sohne-sohne gabru ni kudiye,
Ho akhan killer teriyan,
Sohne-sohne gabru ni kudiye,
Ho gore rang de painde dooron hi lishkaare,

Jede raahan utte heel teri kare tik-tok,
Munde ohna kolon tera address mangde,
Highlight ni jede billo tere baalan ch,
Kavvy firda ae die baal osse rang de,

Jede raahan utte heel teri kare tik-tok,
Munde ohna kolon tera address mangde,
Highlight ni jede billo tere baalan ch,
Rangwa laye Riyaaz ne vi osse rang de,
Tu meriye khand mishriye,
Haye gharon kadhayengi,

Tu fashion..
Tu fashion kareya na kar,
Ni gabru marwayengi,
Tu fashion kareya na kar,
Ni gabru marwayengi,

Akhan ton Gucci lah ke,
Kad nain milaengi,
Tu fashion kareya na kar,
Ni gabru..