Fuel Gana Lyrics In Punjabi – Gippy Grewal

Fuel Song Lyrics: Fuel Song is sung by Gippy Grewal for his upcoming movie “Mar Gaye Oye Loko” starring Gippy Grewal. Its music is composed by Snappy and Beautiful Lyrics are written by Rav Hanjra. Song Video is directed by Simerjit Singh. Released by the music label Humble Music.
Song – Fuel
Singer – Gippy Grewal
Lyrics – Rav Hanjra
Music – Snappy
Music Label – Humble Music

Fuel Song Lyrics
Fuel Song Lyrics

ਫਿਊਲ ਗਾਣਾ ਲਿਰਿਕਸ

ਓ ਹੁਣ ਟਾਲਿਆ ਨਾ ਸੋਖੇ ਬਿੱਲੋ ਯਾਰ ਟਾਲਦੇ

ਸਾਡੇ ਵੂਫਰਾਂ ਚ ਰਹਿੰਦੇ ਆ ਰਪੀਟ ਚਲਦੇ

ਓ ਹੁਣ ਟਾਲਿਆ ਨਾ ਸੋਖੇ ਬਿੱਲੋ ਯਾਰ ਟਾਲਦੇ
ਨੀ ਸਾਡੇ ਵੂਫਰਾਂ ਚ ਰਹਿੰਦੇ ਆ ਰਪੀਟ ਚਲਦੇ
ਓ ਕਦੇ ਯਮਲਾ ਤੇ ਕਦੇ ਸਰਦੂਲ ਨੀ
ਤੇਰੇ ਪਿੱਛੇ ਗੱਡੀਆਂ ਦੇ ਗੱਡੀਆਂ ਦੇ

ਓ ਜੱਟ ਫਿਰਦੇ ਆ ਫੂਕਦੇ ਫਿਊਲ ਨੀ
ਤੇਰੇ ਪਿੱਛੇ ਗੱਡੀਆਂ ਦੇ ਗੱਡੀਆਂ ਦੇ

ਬੁਰਰਾ

ਹੋ ਉਂਞ ਤੇਰੇ ਪਿੱਛੇ ਲੰਮੀ ਬਾਹਲੀ ਲੇਨ ਕੁੜੀਏ ਨੀ
ਪਰ ਛੱਡੀ ਨਈਓਂ ਮਿੱਤਰਾਂ ਨੇ ਹੋਪ ਨੀ
ਓ ਦਸ ਸ਼ੇਰਾਂ ਦੇ ਵੀ ਮੂੰਹ ਕਿਨੇ ਧੋਤੇ ਬੱਲੀਏ
ਨੀ ਤੂੰ ਲਾਉਂਦੀ ਫਿਰੇ ਮਹਿੰਗੇ ਮਹਿੰਗੇ ਸੌਂਪ

ਯਾਰ ਮੂਡ ਤੋਂ ਹੀ ਗਰਮ ਸੁਬਾਹ ਦਾ ਸੁਣੀਦਾ
ਹੋ ਐਵੈਂ ਗੱਲੀ ਬਾਤੀ ਬਣਦੇ ਨਾ ਕੁਲ ਨੀ
ਤੇਰੇ ਪਿੱਛੇ ਗੱਡੀਆਂ ਦੇ ਗੱਡੀਆਂ ਦੇ

ਓ ਜੱਟ ਫਿਰਦੇ ਆ ਫੂਕਦੇ ਫਿਊਲ ਨੀ
ਤੇਰੇ ਪਿੱਛੇ ਗੱਡੀਆਂ ਦੇ ਗੱਡੀਆਂ ਦੇ

ਹੋ ਤੈਨੂੰ ਮਿੱਤਰਾਂ ਨੇ ਬਿੱਲੋ ਹੁਣ ਪਾਉਣ ਦੇ ਲਈ ਨੀ
ਸਾਰੇ ਬੱਲੀਏ ਪਲੇਨ ਹੁਣ ਸਿੱਖ ਲਏ

ਹੋ ਤੈਨੂੰ ਸੜਕ ਤੇ ਤੁਰਦੀ ਨੂੰ ਦੇਖ ਬੱਲੀਏ
ਨੀ ਕਿਵੇਂ ਇੰਜਣ ਚੋਂ ਧੁਆਂ ਹੁਣ ਨਿਕਲੇ

ਬੁਰਰਾ…

ਹੋ ਯਾਰ ਤੇਰੇ ਪਿੱਛੇ ਲਾਉਂਦਾ ਫਿਰੇ ਨਿੱਤ ਗੇੜੀਆਂ
ਹੋ ਯਾਰ ਤੇਰੇ ਪਿੱਛੇ ਲਾਉਂਦਾ ਫਿਰੇ ਨਿੱਤ ਗੇੜੀਆਂ
ਹਾਏ ਕਿੱਤੇ ਲੰਘਜੀ ਬਣਾ ਕੇ ਨਾ ਤੂੰ ਫੂਲ ਨੀ
ਓ ਤੇਰੇ ਪਿੱਛੇ ਗੱਡੀਆਂ ਦੇ ਗੱਡੀਆਂ ਦੇ

ਓ ਜੱਟ ਫਿਰਦੇ ਆ ਫੂਕਦੇ ਫਿਊਲ ਨੀ
ਤੇਰੇ ਪਿੱਛੇ ਗੱਡੀਆਂ ਦੇ
ਜੱਟ ਫਿਰਦੇ ਆ ਫੂਕਦੇ ਫਿਊਲ ਨੀ
ਤੇਰੇ ਪਿੱਛੇ ਗੱਡੀਆਂ ਦੇ
ਗੱਡੀਆਂ ਦੇ, ਗੱਡੀਆਂ ਦੇ

ਐਥੇ ਰੱਖ,

Fuel Song Lyrics In English Language

Hun taaleyan na saukhe billo yaar talde
Sadde woofer’an ch rehnde aa repeat chalde

Oh hun taaleyan na saukhe billo yaar talde
Ni sadde woofer’an ch rehnde aa repeat chalde
Oh kade yamla te kade sardool ni
Tere pichhe gaddiyan de, gaddiyan de

Oh jatt phirde aan fookde fuel ni
Tere pichhe gaddiyan de, gaddiyan de

Unjh tere pichhe lambi bahli line kudiye
Ni par chhadi nahiyo mittran ne hope ni
Dass sheran de vi munh kinna dhote balliye
Ni tu laundi phire mehnge mehnge soap..

Yaar mudd ton hi garam subha da sunida
Ho aivein galli baati ban de na cool ni
Tere pichhe gaddiyan de, gaddiyan de

Oh jatt phirde aan fookde fuel ni
Tere pichhe gaddiyan de, gaddiyan de

Ho tainu mittran ne billo hunn paun de layi
Ni saare balliye plan hubn sikh laye
Tainu sadak te turrdi nu dekh balliye
Ni kivein engine chon dhuan hunn nikle

Ho yaar sirre pichhe launda phire nitt gehdiyan
Ho yaar tere pichhe launda phire nitt gehdiyan
Haye kitte lang jayi na bana ke tu fool ni
Tere pichhe gaddiyan de, gaddiyan de

Oh jatt phirde aan fookde fuel ni
Tere pichhe gaddiyan de, gaddiyan de