Gallan Teriyan Gana Lyrics In Punjabi – Ammy Virk, Neetu Bhalla

Gallan Teriyan Song Lyrics: Gallan Teriyan Song is sung by Ammy Virk & Neetu Bhalla for his upcoming movie “Qismat” starring Ammy Virk and Sargun Mehta. Its music is composed by Sukhe-E (Musical Doctorz) and Beautiful Lyrics are written by Jaani. Released by the music label Speed Records.
Song – Gallan Teriyan
Singer – Ammy Virk & Neetu Bhalla
Lyrics – Jaani
Music – Sukhe-E
Music Label – Speed Records

Gallan Teriyan Gana Lyrics
Gallan Teriyan Gana Lyrics

ਗੱਲਾਂ ਤੇਰੀਆਂ ਗੀਤ ਲਿਰਿਕਸ

ਨੀ ਇੱਕ ਤੈਨੂੰ ਗੱਲ ਦੱਸਾਂ
ਮੇਰਾ ਸੀਨਾ ਪਾੜ ਦੀਆਂ
ਅੱਖੀਆਂ ਤੇਰੀਆਂ…

ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ ਅੱਖੀਆਂ ਤੇਰੀਆਂ
ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ ਅੱਖੀਆਂ ਤੇਰੀਆਂ

ਵੇ ਇੱਕ ਤੈਨੂੰ ਗੱਲ ਦੱਸਾਂ
ਮੇਰੀ ਨੀਂਦਾਂ ਮਾਰ ਦੀਆਂ
ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆਂ
ਜੱਟੀ ਨੂੰ ਵਗਾੜ ਦੀਆਂ ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆਂ
ਜੱਟੀ ਨੂੰ ਵਗਾੜ ਦੀਆਂ ਵੇ ਗੱਲਾਂ ਤੇਰੀਆਂ

ਆਪਣਿਆਂ ਹੱਥਾਂ ਨਾਲ ਤਿਆਰ ਕਰਕੇ
ਅੱਖੀਆਂ ਚ ਸੂਰਮਾ ਜਿਹਾ ਪਾਯਾ ਰੱਬ ਨੇ
3-4 ਦਿਨਾਂ ਦੀ ਨੀ ਗੱਲ ਮੁੰਡਿਆਂ
ਮੈਨੂੰ 10-12 ਸਾਲਾਂ ਚ ਬਣਾਇਆ ਰੱਬ ਨੇ (x2)

ਹੋ ਮੁੰਡਿਆਂ ਦੀ ਗੱਲ ਛੱਡ ਵੇ
ਮੈਨੂੰ ਕੁੜੀਆਂ ਵੀ ਤਾੜ ਦੀਆਂ
ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਗਾੜ ਦੀਆਂ ਅੱਖੀਆਂ ਤੇਰੀਆਂ

ਹੋ ਦਸ ਤੈਨੂੰ ਚਾਹੀਦਾ ਆ ਕਿ ਨਖਰੋ
ਸੈਂਡਲ ਲਿਆਦੁ ਤੈਨੂੰ 20 ਨਖਰੋ
ਬਾਹੰ ਉੱਤੇ ਤੇਰੀ ਸਿਰ ਰੱਖ ਸੌਣ ਨੂੰ
ਕਰਦਾ ਆ ਮਿੱਤਰਾਂ ਦਾ ਜੀ ਨਖਰੋ (x2)

ਹੋ ਫੋਟੋ ਖਿਚਣੀ ਆ ਮੈਂ
ਵਾਲਾਂ ਨੂੰ ਸੰਵਾਰਦੀਆਂ
ਵੇ ਗੱਲਾਂ ਤੇਰੀਆਂ…
ਵੇ ਗੱਲਾਂ ਤੇਰੀਆਂ…
ਜੱਟੀ ਨੂੰ ਵਿਗਾੜ ਦੀਆਂ ਵੇ ਗੱਲਾਂ
ਜੱਟ ਨੂੰ ਵਿਗਾੜ ਦੀਆਂ ਅੱਖੀਆਂ ਤੇਰੀਆਂ

Gallan Teriyan Song Lyrics In English Language

Ni ek tainu gall dassan
Mera seena paad diyan
Akhiyan teriyan

Oh akhiyan teriyan
Jatt nu vigaad diyan, akhiyan teriyan
Ho akhiyan teriyan
Jatt nu vigaad diyan, akhiyan teriyan
Jatt nu vigaad diyan, akhiyan teriyan

Ve ek tainu gall dassan
Meri neendan maar diyan
Ve gallan teriyan
Ve gallan teriya
Jatti nu vigaad diyan ve gallan teriyan
Ve gallan teriyan
Jatti nu vigaad diyan ve gallan teriyan

Apniyan hathan naal taiyar karke
Akhiyan ch surma jeha paya rab ne
Tin-chaar dina di ni gall mundeya
Mainu dus-barah saalan ch banaya rab ne x (2)

Ho mundeya di gall chhad ve
Mainu kudiyan vi taad’di aan
Ho akhiyan teriyan
Jatt nu vagaad diyan, akhiyan teriyan

Ho dass tainu chahida hai ki nakhro
Sandal leya doon tainu 20 nakhro
Baanh utte teri sir rakh saun nu
Karda ae mittran da jee nakhro x (2)

Ho photo khinchni aa main
Vaalan nu sawaar diyan
Ve gallan terian
Ve gallan teria
Jatti nu vigaad diyan, ve gallan..
Jatt nu vigaad diyan akhiyan teriyan

2 Comments