Gallbaat Gana Lyrics In Punjabi Language – Harf Cheema, Gurlej Akhtar

Gallbaat Song Lyrics: This brand new Punjabi song is sung by Harf Cheema & Gurlej Akhtar and Beautiful lyrics are written by Harf Cheema. The Music is composed by Deep Jandu. Its video directed by Team Rupal Bal and Released by the music label Royal Music Gang.
Song – Gallbaat
Singer – Harf Cheema & Gurlej Akhtar
Lyrics – Harf Cheema
Music – Deep Jandu
Video Director – Team Rupal Bal
Music Label – Royal Music Gang

Gallbaat Gana Lyrics
Gallbaat Gana Lyrics

ਗੱਲਬਾਤ ਗਾਣਾ ਲਿਰਿਕਸ

ਕੁੱਤਿਆਂ ਦਾ ਕਿੱਤਾ ਨੀਂ ਫਿਕਰ ਕਦੇ ਸਾਨਾਂ ਨੇ
ਕਿਸੇ ਦੇ ਨੀਂ ਆਖੇ ਰਾਹ ਬਦਲੇ ਤੂਫ਼ਾਨਾਂ ਨੇ
ਝੂਲ ਝੂਲ ਤੁੱਰਦੇ ਨੇ ਗਬਰੂ
ਬੇਖੌਫ ਹੋਕੇ ਜਿਵੇਂ ਛਲ ਤੁਰਦੀ

ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ

ਚਾਰ ਪੈਗ ਲਾਕੇ ਕਿੰਨੀ ਵਾਰੀ ਡਿੱਗਿਆ
ਕਰੇ ਨੀ ਅਸੂਲਾਂ ਤੋਂ ਸਲਿੱਪ ਕਦੇ ਵੀ
ਵੇ ਡੋਲਿਆਂ ਤੇ ਮਾਰੀ ਜਾਂਨਾ ਜ਼ੋਰ ਰੋਜ਼ ਹੀ
ਲੇਗ ਡੇ ਨੀ ਕਰਦੇ ਸਕਿੱਪ ਕਦੇ ਵੀ ਨੀ
ਅਸੀਂ ਲੇਗ ਡੇ ਨੀ ਕਰਦੇ ਸਕਿੱਪ ਕਦੇ ਵੀ

ਉੱਠਦਾ ਏ ਜਦੋਂ ਕੋਈ ਮਸਲਾ
ਉੱਠ ਕੇ ਮੰਡੀਰ ਸਾਡੇ ਵੱਲ ਤੁਰਦੀ

ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ

ਹੈਗੇ ਇੱਕ ਦੋ ਨਬੇੜ ਦਿੱਤੇ ਸਾਰੇ ਪਰਚੇ
ਤੇਰੇ ਝੋਰਿਆਂ ਨੇ ਲੈਣਾ ਮੇਰਾ ਖੂਨ ਚੂਸ ਵੇ
ਤੇਰੀ ਸੋਂਹ ਮੈਂ ਛੱਡ ਦਿੱਤੇ ਵੈਲਪੁਣੇ ਨੀ
ਸਰਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ
ਸਰਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ

ਤੇਰੀ ਪਿਛਲੇ ਮਹੀਨੇ ਕਿੱਤੀ ਵਾਰਦਾਤ ਵੇ
ਵਿੱਚ ਅਖਬਾਰਾਂ ਅੱਜ ਕੱਲ ਤੁਰਦੀ

ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ

ਹੋ ਤੇਰਾ ਉਡੇ ਚਿੱਟੀ ਬੇੰਟਲੀ ਚੋਂ ਕਾਲਾ ਚਾਦਰਾ
ਤੂੰ ਵੀ ਸੂਟ ਵਿੱਚ ਪੈਣ ਦਿੰਦੀ ਵੱਟ ਨੀ
ਹੋ ਬਣ ਜਾ ਤੂੰ ਬੰਦਾ ਵੇ ਹਰਫ਼ ਚੀਮਿਆਂ
ਯਾਰਾਂ ਬਿਨਾਂ ਬਚਦਾ ਨਾਂ ਸੱਚੀ ਜੱਟ ਨੀ
ਯਾਰਾਂ ਬਿਨਾਂ ਬਚਦਾ ਨਾਂ ਸੱਚੀ ਜੱਟ ਨੀ

ਜੁੰਡੀ ਮਿੱਤਰਾਂ ਦੀ ਡੌਨਟੋਂਨ ਨਿਕਲੇ
ਥਾਂ ਸੜਕਾਂ ਤੇ ਪਹੀ ਜਿੰਨਾ ਮਲ ਤੁਰਦੀ

ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾਂ ਦੀਆਂ ਮੇਫਲਾਂ ਚ ਗੱਲ ਤੁਰਦੀ

ਦੀਪ ਜੰਡੂ।
ਹਰਫ਼ ਚੀਮਾ।
ਪਰਮਾ ਮਿਊਜ਼ਿਕ।
ਆ ਗਿਆ ਨੀ ਓਹੀ ਬਿੱਲੋ ਟੈਮ।

ਹਾਂਜੀ ਕਿਵੇਂ ਲਗੇ ਤੁਹਾਨੂੰ ਗੱਲਬਾਤ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Gallbaat Song Lyrics In English Language

RMG!

Kutteyan da kitta ni fikar kade saana ne
Kise de ni aakhe raah badle tufana ne
Jhool jhool turrde ne gabru
Bekhauf hoke jivein chhal turrdi

Aape soch kiddi gallbaat hougi
Saddi horan diyan mehfilan ch gall turrdi x (2)

Chaar peg laake kinni vaari diggeya
Kare ni asoolan to slip kade vi
Ve dholeyan te maari ja main zor roz hi
Lagde ni karde skip kade vi ni
Atti lagde ni karde skip kade vi ni

Naah!

Uthda ae jadon koyi masla
Uth ke mandeer sadde vall turrdi

Aape soch kiddi gallbaat hougi
Saddi horan diyan mehfilan ch gall turrdi x (2)

Haige ek do nabed ditte thaare parche
Tere choreyan ne laina mera khoon choos ve
Teri sonh main chhad ditte vailpune ni
Sarhane chhallon labbe kal kartoos ve
Sarhane chhallon labbe kal kartoos ve

Teri pichhle maheene kitte vardaat ve
Miche akh 12 ajj gall turrdi

Aape soch kiddi gallbaat hougi
Saddi horan diyan mehfilan ch gall turrdi x (2)

Ho dera utte chitti Bentley chon kala chaadra
Tu vi suit vich pain dindi vatt ni
Ho ban ja tu banda ve Harf Cheemeya
Yaaran bina bachda na sachi jatt ni
Yaaran bina bachda na sachi jatt ni

Jhundi mittran di downtown nikle
Taan sadkan te pahi dinna mall turrdi

Aape soch kiddi gallbaat hougi
Saddi horan diyan mehfilan ch gall turrdi x (2)

Deep Jandu!
Harf Cheema!
Parma Music!