Golimaar Gana Lyrics In Punjabi Language – Guru Randhawa

Golimaar Song Lyrics: This song is sung by Guru Randhawa and lyrics are written by him. The Music is composed by Vee. Released by the music label T-Series.
Song – Golimaar
Singer/ Lyrics – Guru Randhawa
Music – Vee
Music Label – T-Series

Golimaar Gana Lyrics
Golimaar Gana Lyrics

ਗੋਲੀਮਾਰ ਗਾਣਾ ਲਿਰਿਕਸ

ਮੈਂ ਤੇਰੀ ਤੂੰ ਮੇਰਾ
ਮੈਂ ਤੇਰੀ ਤੂੰ ਮੇਰਾ
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..

ਤੇਰੇ ਵਰਗਾ ਨਾ ਹੋਰ ਕੋਈ ਚੇਹਰਾ
ਤੇਰੇ ਵਰਗਾ ਨਾ ਹੋਰ ਕੋਈ ਚੇਹਰਾ
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..

ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦੇ
ਹਰ ਇੱਕ ਰਾਤ ਦਾ ਹਿਸਾਬ ਚਾਹੀਦੇ

ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦੇ
ਹਰ ਇੱਕ ਰਾਤ ਦਾ ਹਿਸਾਬ ਚਾਹੀਦੇ

ਇੱਕ ਤੂੰ ਹੀ ਤਾਂ ਦੁਨੀਆਂ ਤੇ ਮੇਰਾ
ਇੱਕ ਤੂੰ ਹੀ ਤੇ ਜੱਗ ਉੱਤੇ ਮੇਰਾ
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..

ਤੇਰੇ ਨਾਲ ਖੜ੍ਹੀ ਜੱਟੀ ਖੜ੍ਹ ਜਾਊਗੀ
ਤੇਰੇ ਪਿਛੇ ਦੁਨੀਆਂ ਨਾਲ ਲੱੜ ਜਾਊਗੀ

ਤੇਰੇ ਨਾਲ ਖੜ੍ਹੀ ਜੱਟੀ ਖੜ੍ਹ ਜਾਊਗੀ
ਤੇਰੇ ਪਿਛੇ ਦੁਨੀਆਂ ਨਾਲ ਲੱੜ ਜਾਊਗੀ

ਤੇਰੇ ਦਰ ਅੱਗੇ ਲਾ ਲੈਣਾ ਡੇਰਾ
ਤੇਰੇ ਘਰ ਅੱਗੇ ਲਾ ਲੈਣਾ ਡੇਰਾ
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਸ਼ੂਟ ਕਰ, ਗੋਲੀ ਮਾਰ
ਵੇ ਦੁਨੀਆਂ ਨੂੰ ..

ਮੈਂ ਤੇਰੀ ਤੂੰ ਮੇਰਾ
ਮੈਂ ਤੇਰੀ ਤੂੰ ਮੇਰਾ
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..
ਵੇ ਦੁਨੀਆਂ ਨੂੰ ਗੋਲੀਮਾਰ, ਗੋਲੀਮਾਰ..

ਸਾਨੂੰ ਉਮੀਦ ਹੈ ਗੋਲੀਮਾਰ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Golimaar Song Lyrics In English Language

Hmm..

Main teri tu mera
Main teri tu mera
Ve duniya nu golimaar, golimaar
Ve duniya nu goli maar, goli maar
Ve duniya nu golimaar, goli maar
Ve duniya nu goli maar, goli maar

Tere warga na hor koyi chehra
Tere warga na hor koyi chehra
Ve duniya nu golimaar, golimaar
Ve duniya nu goli maar
Ve duniya nu golimaar, goli maar
Ve duniya nu goli maar, goli maar

Kalli kalli gall da jawab chahidae
Har ik raat da hisaab chahidae

Kalli kalli gall da jawab chahidae
Har ik raat da hisaab chahidae
Ik tu hi taan duniya te mera
Ik tu hi te jagg utte mera
Ve duniya nu golimaar, golimaar
Ve duniya nu goli maar, goli maar
Ve duniya nu golimaar, goli maar
Ve duniya nu goli maar, goli maar

Tere naal khari jatti kharr jaugi
Tere pichhe duniya naal ladd jaugi

Tere naal khari jatti kharr jaugi
Tere pichhe duniya naal ladd jaugi
Tere dar agge laa laina dera
Tere ghar agge laa laina dera
Ve duniya nu golimaar, golimaar
Ve duniya nu goli maar, goli maar
Ve duniya nu shoot kar, goli maar
Ve duniya nu..

Main teri tu mera
Main teri tu mera
Ve duniya nu golimaar, golimaar
Ve duniya nu goli maar, goli maar