Heer Saleti Gana Lyrics In Punjabi Language – Jordan Sandhu

Heer Saleti Song Lyrics: Heer Saleti romantic Song is sung by Jordan Sandhu. Its Beautiful Lyrics are penned by Bunty Bains and music is composed by The Boss. Song Video is directed by Sukh Sanghera. Released by the music label Speed Records.
Song – Heer Saleti
Singer – Millind Gaba
Lyrics – Bunty Bains
Music – The Boss
Video Director – Sukh Sanghera
Music Label – Speed Records

Heer Saleti Gana Lyrics
Heer Saleti Gana Lyrics

ਹੀਰ ਸਲੇਟੀ ਗਾਣਾ ਲਿਰਿਕਸ

ਕਰਨ ਨਿਲਾਮੀਆਂ ਚਿਤ੍ਰਕਾਰ
ਤੇਰੀ ਤਸਵੀਰ ਦੀਆਂ
ਅੱਖਾਂ ਲੱਗਦੀਆਂ ਬਿਲਕੁਲ ਨੇ
ਦਾਖਾਂ ਕਸ਼ਮੀਰ ਦੀਆਂ

ਰਬ ਨੇ ਖੋਲਿਆ ਹੋਣਾ ਜਿੰਦਰਾ
ਹੁਸਨ ਦੀ ਪੇਟੀ ਦਾ…
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ ਨੀਂ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ

ਚੁੱਗ ਦੀਆਂ ਚੋਗਸ ਚਿੜੀਆਂ
ਭਿੱਜ ਗਈਆਂ ਖਬਾਂ ਤੋਂ
ਉਡ ਗਏ ਤੈਨੂੰ ਵੇਖ ਕੇ ਤੋਤੇ
ਬੈਠੇ ਜੋ ਅੰਬਾਂ ਤੋਂ

ਚੁੱਗ ਦੀਆਂ ਚੋਗਸ ਚਿੜੀਆਂ
ਭਿੱਜ ਗਈਆਂ ਖਬਾਂ ਤੋਂ
ਉਡ ਗਏ ਤੈਨੂੰ ਵੇਖ ਕੇ ਤੋਤੇ
ਬੈਠੇ ਜੋ ਅੰਬਾਂ ਤੋਂ

ਰੁੱਤਬਾ ਤੇਰਾ ਜਯੋਂ ਕਿਸੇ
ਰਾਜੇ ਦੀ ਬੇਟੀ ਦਾ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ ਨੀਂ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ

ਕਾਲਾ ਤਿਲ ਕਰੇ ਮਾਲਕੀ
ਧੋਣ ਸੁਰਾਹੀ ਤੇ
ਬੈਠੀ ਤੂੰ ਕੇਸ ਬਹਾਉਂਦੀ
ਮੰਜੇ ਦੀ ਬਾਹੀ ਤੇ

ਕਾਲਾ ਤਿਲ ਕਰੇ ਮਾਲਕੀ
ਧੋਣ ਸੁਰਾਹੀ ਤੇ
ਬੈਠੀ ਤੂੰ ਕੇਸ ਬਹਾਉਂਦੀ
ਮੰਜੇ ਦੀ ਬਾਹੀ ਤੇ

ਅਮੜੀ ਵੀ ਤਯੋਂ ਕਰਦੀ ਜੰਮੀ
ਧੀ ਬੁਲੇਠੀ ਦਾ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ ਨੀਂ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ

ਦਰਜੀ ਅੰਗਰੇਜਾਂ ਦੇ ਤੋਂ
ਜਾਕਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੁੱਟ ਲਏ
ਨਿਕਲੀ ਜੱਦ ਪਾਕੇ ਨੀ

ਦਰਜੀ ਅੰਗਰੇਜਾਂ ਦੇ ਤੋਂ
ਜਾਕਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੁੱਟ ਲਏ
ਨਿਕਲੀ ਜੱਦ ਪਾਕੇ ਨੀ

ਬੈਂਸ ਬੈਂਸ ਨੇ ਕਿੱਤਾ ਚਰਚਾ
ਹੁਸਨ ਲਪੇਟੀ ਦਾ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ ਨੀਂ
ਮੁੱਖ ਤੇਰੇ ਤੋਂ ਪਵੇ ਭੁਲੇਖਾ
ਹੀਰ ਸਲੇਟੀ ਦਾ

ਦ ਦ ਦ ਦ ਬੌਸ।

ਸਾਨੂੰ ਉਮੀਦ ਹੈ ਹੀਰ ਸਲੇਟੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Heer Saleti Song Lyrics In English Language

Karan nilaamiyan chitrakaar
Teri tasveer diyan
Akhan lag diyan bilkul ne
Dakhan Kashmir diyan

Rab ne kholeya hone jindra
Husn di peti da
Mukh tere to pave bhulekha
Heer saleti da ni
Mukh tere to pave bhulekha
Heer saleti da

Chugg diyan chogsi chidiyan
Bhijj gayian khamba to
Ud gaye tainu vekh ke totte
Baithe jo amban to x (2)

Ruthba tera jyon kise da
De di beti da
Mukh tere to pave bhulekha
Heer saleti da ni
Mukh tere to pave bhulekha
Heer saleti da

Kala til kare maalki
Dhon surahi te
Baithi tu kess bahaundi
Manje di baahi te x (2)

Amadi vi tyon kardi jammi
Dhee bulethi da
Mukh tere to pave bhulekha
Heer saleti da ni
Mukh tere to pave bhulekha
Heer saleti da

Darji angrejan de ton
Jacket banwa ke ni
Pind’an de pind lut le
Nikli jadd paake ni x (2)

Bains Bains ne kitta charcha
Husn lapeti da
Mukh tere to pave bhulekha
Heer saleti da ni
Mukh tere to pave bhulekha
Heer saleti da

The the the the Boss!