Heere Moti Gana Lyrics In Punjabi Language – Kadir Thind

Heere Moti Song Lyrics: Heere Moti romantic Song is sung by Kadir Thind. Its music is composed by Desi Routz and Beautiful Lyrics are penned by Raja. Song Video is directed by Jot harjot and Released by the music label Beat Motion Productions.
Song – Heere Moti
Singers – Kadir Thind
Lyrics – Raja
Music – Desi Routz
Video Director – Jot harjot
Music Label – Beat Motion Productions

Heete Moti Gana Lyrics
Heete Moti Gana Lyrics

ਹੀਰੇ ਮੋਤੀ ਗਾਣਾ ਲਿਰਿਕਸ

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਵੇਂ ਮਿੱਟੀ ਹਨੇਰੇ ਅੱਗੇ
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ

ਸਜਾ ਕੇ ਤੈਨੂੰ ਪਲਕਾਂ ਤੇ
ਮੈਂ ਗਿਰਨ ਨਈਂ ਦਊਂਗਾ
ਬੇਫਿਕਰ ਤੁਰੀ ਮਖਮਲ ਤੇ
ਮੈਂ ਕੰਡਿਆਂ ਤੇ ਤੁੱਰ ਲਊਂਗਾ

ਤੈਨੂੰ ਪਾਉਣ ਲਈ ਠੁਕਰਾ ਦੂੰ
ਜੇ ਕੋਹਿਨੂਰ ਮੈਨੂੰ ਲੱਬੇ

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਵੇਂ ਮਿੱਟੀ ਹਨੇਰੇ ਅੱਗੇ
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ

ਤੈਨੂੰ ਪਿਆਰ ਕਰੂੰਗਾ ਵਾਦਾ
ਓ ਤੈਨੂੰ ਤੇਰੇ ਤੋਂ ਵੀ ਜ਼ਿਆਦਾ
ਬਾਹਾਂ ਤੇਰੀਆਂ ਮੇਰਾ ਘਰ ਆਂ
ਜਿਥੇ ਨਾਂ ਫਿਕਰ ਨਾਂ ਡਰ ਆ

ਤੇਰੇ ਤੇ ਹੱਕ ਬਸ ਮੇਰਾ
ਮੇਰੇ ਤੇ ਹੱਕ ਬਸ ਤੇਰਾ
ਤੈਨੂੰ ਚਾਇਆ ਨਾਂ ਜੱਦ ਦਿਲ ਤੋਂ
ਓ ਪਲ ਤੋਂ ਦੱਸ ਦੇ ਕੇਹੜਾ

ਅੱਸੀ ਦੋਵੇਂ ਇੱਕ ਹੋ ਗਏ
ਏਹ ਖਵਾਬ ਜਿਹਾ ਹੁਣ ਲੱਗੇ ਓਹ

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਵੇਂ ਮਿੱਟੀ ਹਨੇਰੇ ਅੱਗੇ
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ

ਭਾਵੇਂ ਦੁਨੀਆਂ ਤੇ ਨੇਂ ਲੱਖਾਂ
ਪਰ ਤੈਨੂੰ ਲੱਭਦੀਆਂ ਅੱਖਾਂ
ਟੁੱਟਦੇ ਪਰ ਗੱਲ ਨਹੀਓਂ ਮੰਨਦੇ
ਆ ਤਾਰੇ ਵੀ ਨਈਂ ਕੰਮ ਦੇ

ਮੇਰੀ ਗੱਲ ਕੋਈ ਜੇ ਚੁਭ ਜਾਵੇ
ਯਾ ਤੈਨੂੰ ਗੁੱਸਾ ਆਵੇ
ਮੈਨੂੰ ਆਕੇ ਦੱਸ ਦੇਈ ਅੜੀਏ
ਨਾਂ ਮੰਨ ਵਿੱਚ ਰੱਖ ਲਈ ਅੜੀਏ

ਅੱਸੀ ਹੋ ਗਏ ਆਂ ਅਮੀਰ
ਗਏ ਤੇਰੇ ਹੱਥੋਂ ਠੱਗੇ

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਵੇਂ ਮਿੱਟੀ ਹਨੇਰੇ ਅੱਗੇ
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ

ਤੇਰੀ ਖੁਸ਼ੀਆਂ ਦੇ ਵਿੱਚ ਖੁਸ਼ੀਆਂ
ਹੋਈਆਂ ਮੇਰੀਆਂ ਨੇ ਸਬ ਲੁਕੀਆਂ
ਇੱਕ ਹੱਸਦੀ ਦਿੱਸਦੀ ਰਹਿ ਤੂੰ
ਬਾਕੀ ਰੀਝਾਂ ਮੇਰੀਆਂ ਮੁੱਕੀਆਂ

ਤੇਰੀ ਮੁਸਕਾਨ ਦਾ ਕਿ ਕਹਿਣਾ
ਤੇਰਾ ਸਬ ਤੋਂ ਸੋਹਣਾ ਗਹਿਣਾ
ਡੋਲੀ ਵੇਲੇ ਰੋ ਲਈ ਰੋਣਾ
ਤੈਨੂੰ ਮੁੜਕੇ ਰੋਣ ਨੀਂ ਦੇਣਾ

ਤੇਰੇ ਵਰਗੀ ਨਾ ਕੋਈ ਹੋਰ
ਰਾਜੇ ਨੂੰ ਸੋਂ ਲੱਗੇ

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਵੇਂ ਮਿੱਟੀ ਹਨੇਰੇ ਅੱਗੇ
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ

Heere Moti Song Lyrics In English Language

Heere moti mitti ne tere agge
Jivein parchhavein mitti hanere agge
Heere moti mitti ne tere agge

Saja ke tainu palkan te
Main giran nai daunga
Befikar tu rahi makhmal te
Main kandeyan te turr launga

Tainu paun layi thukra doon
Je Kohinoor mainu labbe

Heere moti mitti ne tere agge
Jivein parchhavein mitti hanere agge
Heere moti mitti ne tere agge

Tainu pyar karunga vaada
O tainu tere ton vi zyada
Baahan teriyan mera ghar aan
Jithe na fikar na darr aa

Tere te hakk bas mera
Mere te hakk bas tera
Tainu chaaya na jadd dil ton
Oh pal ton dass de kehda

Assi dovein ik ho gaye
Eh khwaab jeya hann lagge oh

Heere moti mitti ne tere agge
Jivein parchhavein mitti hanere agge
Heere moti mitti ne tere agge

Bhawein duniya te ne lakhan
Par tainu labhdi aan akhan
Tuttde par gall nahio man’de
Aa taare vi nai kamm de

Meri gall koyi je chubh jaave
Ya tainu gussa aave
Mainu aake dass deyi addiye
Na mann vich rakh layi addiye

Assi ho gaye aan ameer
Gaye tere hathon thagge

Heere moti mitti ne tere agge
Jivein parchhavein mitti hanere agge
Heere moti mitti ne tere agge

Tere khushiyan de vich khushiyan
Hoiyan meriyan ne sab luttiyan
Ek hansde dissdi reh tu
Baaki reejhan meriyan mukkiyan

Teri muskaan da ki kehna
Tera sab ton sohna gehna
Doli vele ro layi rona
Tainu mudke ron ni dena

Tere wargi na koyi hor
Raaje nu aisa lagge

Heere moti mitti ne tere agge
Jivein parchhavein mitti hanere agge
Heere moti mitti ne tere agge