Helo Helo Gana Lyrics In Punjabi Language – Rajvir Jawanda

Helo Helo Song Lyrics: The Punjabi Romantic song is sung by Rajvir Jawanda and song lyrics are written by Panji Sherpur. Its music is composed by MixSingh. Song video is directed by Josan Bros Film and Released by the music label Jass Records.
Song – Helo Helo
Singer– Rajvir Jawanda
Lyrics – Panji Sherpur
Video Director – Josan Bros Film
Music – MixSingh
Music Label – Jass Records

Helo Helo Gana Lyrics
Helo Helo Gana Lyrics

ਹੈਲੋ ਹੈਲੋ ਗਾਣਾ ਲਿਰਿਕਸ

ਲਾਡਾਂ ਅਤੇ ਚਾਵਾਂ ਨਾਲ ਪਾਲੀ ਨਖਰੋ
ਰੱਖਦੀ ਏ ਪੱਬ ਜਿਹੜੀ ਗਲੀ ਨਖਰੋ

ਲਾਡਾਂ ਅਤੇ ਚਾਵਾਂ ਨਾਲ ਪਾਲੀ ਨਖਰੋ
ਰੱਖਦੀ ਏ ਪੱਬ ਜਿਹੜੀ ਗਲੀ ਨਖਰੋ
ਹੁਸਨ ਦਾ ਮਾਣ ਫੁਲ ਅੜਕੇ ਬੋਲਦਾ

ਪੱਬ ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ

ਅੱਤ ਕਿੱਤੀ ਓਦੀ ਗਿੱਟਿਆਂ ਤੋਂ ਉੱਚੀ ਜੀਨ ਨੇ
ਬਾਂਹ ਉੱਤੇ ਟੈਟੂ ਇੱਕ ਪਾਇਆ ਏ ਸ਼ੋਕੀਨ ਨੇ
ਫੈਸ਼ਨ ਕੁਈਨ ਪੂਰਾ ਐਂਡ ਕਰਦੀ
ਪਰ ਦਿਲ ਨਾਂ ਕਿਸੇ ਨੂੰ ਓ ਸੇੰਡ ਕਰਦੀ
ਨੈਣਾ ਚ ਬਾਰੂਦ ਕੋਕੇ ਜੜ ਕੇ ਬੋਲਦਾ

ਪੱਬ ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ

ਕਲਾਕਾਰੀ ਓਦੇ ਉੱਤੇ ਰੱਬ ਨੇ ਆ ਕਰੀ ਓਏ
ਮੂਰਤੀ ਤਰਾਸ਼ੀ ਪੂਰੀ ਲੱਗਦੀ ਆ ਖਰੀ ਓਏ
ਦਿਲ ਮੇਰਾ ਆਖੇ ਦੋਖੀ ਦਿਲਾਂ ਦੀ ਦਵਾਈ ਆ
ਗੁਡ ਲਕ ਬੰਦਾ ਯਾਰੋ ਜਿਦੇ ਹਿੱਸੇ ਆਈ ਆ
ਹੁਸਨ ਕਿਤਾਬ ਦਿਲ ਪੜ੍ਹ ਕੇ ਬੋਲਦਾ

ਪੱਬ ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ

ਓ ਅਸਲੇ ਚ ਨਾਂਅ ਜਿਵੇਂ ਏਕੇ-47 ਦਾ
ਕੁੜੀਆਂ ਚ ਨਾਂਅ ਓਦਾ ਹਾਈ ਹੀਲ ਵਾਲੀ ਦਾ
ਵੱਸ ਦੀ ਗੱਲ ਨਈਂ ਜੋਬਨ ਜ਼ੋਰ ਦਾ
ਲੁੱਟ ਤਾ ਦਿਲ ਸਾਰਾ ਮੈਜਿਕ ਤੋਰ ਦਾ
ਪੰਜੀ ਸ਼ੇਰਪੂਰੇ ਸੱਚ ਘੜ ਕੇ ਬੋਲਦਾ

ਪੱਬ ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਪੋਚ ਪੋਚ ਧਰੇ ਲੱਕ ਹੈਲੋ ਹੈਲੋ ਕਰੇ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ
ਨਖਰਾ ਕੁੜੀ ਦਾ ਸਿਰ ਚੜ੍ਹ ਕੇ ਬੋਲਦਾ

ਸਾਨੂੰ ਉਮੀਦ ਹੈ ਹੈਲੋ ਹੈਲੋ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Helo Helo Song Lyrics In English Language

Laadan atte chahvan naal pali nakhro
Rakhdi ae pub jehdi gali nakhro (x2)

Husan da maan full arh ke bolda!

Pub boch boch dhare
lakk hello hello kare
Nakhra kudi da sir chadh ke bolda
Boch boch dhare lakk hello hello kare
Nakhra kudi da sir chadh ke bolda
Nakhra kudi da sir chadh ke bolda

Yeah
MixSingh in the house

Att kitti
Ohdi gitteyan ton ucchi jean ne
Baanh utte tattoo ik
Paya ae shokeen ne
Fashion queen poora End kardi
Par dil naa kise nu oh send kardi
Naina ‘ch barood koke jad ke bolda

Pub boch boch dhare
lakk hello hello kare
Nakhra kudi da sir chadh ke bolda
Boch boch dhare lakk hello hello kare
Nakhra kudi da sir chadh ke bolda
Nakhra kudi da sir chadh ke bolda

Kalakari ohde utte Rab ne aa kari oye
Moorti tarashi poori lagdi aa khari oye
Dil mera aakhe dokhi dilan di dawayi aa
Good luck banda yaaro jihde hisse aayi aa
Husan kitaab dil padh ke bolda

Pub boch boch dhare
lakk hello hello kare
Nakhra kudi da sir chadh ke bolda
Boch boch dhare lakk hello hello kare
Nakhra kudi da sir chadh ke bolda
Nakhra kudi da sir chadh ke bolda

Oh Asle’ch naa’ jivein AK-47 da
Kudiyan’ch naa’ ohda high heel wali da
Vass di gall ni joban jor da
Lutt’ta dil sara magic taur da
Panji Sherpur ae sach ghad ke bolda

Pub boch boch dhare
lakk hello hello kare
Nakhra kudi da sir chadh ke bolda
Boch boch dhare lakk hello hello kare
Nakhra kudi da sir chadh ke bolda
Nakhra kudi da sir chadh ke bolda