Husan Di Raani Song Lyrics In Punjabi Language – Sajjan Adeeb

Husan Di Raani Song Lyrics: This song is sung by Sajjan Adeeb and heart touching lyrics are written by Raj Kakra. Its music is given by G Guri. The video directed by Jeona & Jogi and Star cast of this beautiful song is Sajjan Adeeb & Stefy Patel. Released by the music label T-Series.
Song – Husan Di Raani
Singer – Sajjan Adeeb
Lyrics – Raj Kakra
Music – G Guri
Video Director – Jeona & Jogi
Star Cast – Sajjan Adeeb & Stefy Patel
Music Label – T-Series

Husan Di Raani Song Lyrics
Husan Di Raani Song Lyrics

ਹੁਸਨ ਦੀ ਰਾਣੀ ਗਾਣਾ ਲਿਰਿਕਸ

ਕੇੜੀ ਕੇੜੀ ਅਦਾ ਮੈਂ ਗਣਾਵਾਂ ਮੁਟਿਆਰ ਦੀ
ਚੱਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ

ਛੱਲਾ ਮਾਰ ਜਵਾਨੀ ਆਈ ਏ
ਚੀਰੇ ਅੰਬਰਾਂ ਨੂੰ ਅੰਗੜਾਈ ਏ
ਕੱਲੀ ਬਾਗ ਫਿਰੇ ਮਹਿਕਾਈ ਏ
ਕੱਚੀ ਕਲੀ ਕੱਚ ਨਾਰ ਦੀ

ਕੇੜੀ ਕੇੜੀ ਅਦਾ ਮੈਂ ਗਣਾਵਾਂ ਮੁਟਿਆਰ ਦੀ
ਚੱਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ

ਮੂਰਤ ਤਰਾਸ਼ੀ ਉੱਤੇ ਮੀਨਾਕਾਰੀ ਰੱਬ ਦੀ
ਧਰਤੀ ਦੀ ਹਿੱਕ ਤੇ ਕਸੀਦੇ ਫਿਰੇ ਕੱਢਦੀ (x2)

ਸੋਣੀ ਹੀਰ ਹੁਸਨ ਦੀ ਰਾਣੀ ਏ
ਦੁਨੀਆਂ ਵੇਖੇ ਵਰ ਲੇਖਾਣੀ ਏ
ਮਿਰਚਾਂ ਵਾਰ ਵਾਰ ਮਰਜਾਣੀ ਏ
ਰੇਹੰਦੀ ਨਜਰਾਂ ਉਤਾਰਦੀ

ਕੇੜੀ ਕੇੜੀ ਅਦਾ ਮੈਂ ਗਣਾਵਾਂ ਮੁਟਿਆਰ ਦੀ
ਚੱਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ

ਰੰਗਲੀ ਬਹਾਰ ਉੱਤੇ ਹਰ ਰੰਗ ਜੱਚਦਾ
ਹੋਵੇ ਜੋ ਗੁਲਾਬ ਨੇਂ ਲਬਾਸ ਪਾਇਆ ਕੱਚ ਦਾ (x2)

ਚੂੰਨੀ ਚਾਨੰਣੀਆਂ ਆਏ ਵੇ
ਅੱਖ ਮਟਕਾਵੇ ਸ਼ੀਸ਼ਾ ਤੋੜੇ ਵੇ
ਓਨੀ ਫੜ ਕੇ ਚੰਨ ਨੂੰ ਨਚਾਵੇ ਵੇ
ਜਦੋਂ ਰੂਪ ਨੂੰ ਸਿੰਗਾਰ ਦੀ

ਕੇੜੀ ਕੇੜੀ ਅਦਾ ਮੈਂ ਗਣਾਵਾਂ ਮੁਟਿਆਰ ਦੀ
ਚੱਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ

ਜ਼ੁਲਫ਼ਾਂ ਉਡਾਵੇ ਸਾਹ ਰੁਕਜੇ ਤੂਫ਼ਾਨ ਦਾ
ਮੌਸਮ ਸ਼ਰਾਬੀ ਕਰੇ ਹਸਣਾ ਰਕਾਨ ਦਾ (x2)

ਓ ਕਿ ਰਾਜ ਕਾਕੜਾ ਜਾਣੇ ਓਏ
ਬੈਠਾ ਲਿੱਖੇ ਹੀਰ ਦੇ ਗਾਣੇ ਓਏ
ਨਈਓਂ ਦਿਲ ਦੀ ਸੂਰਤ ਟਿਕਾਣੇ ਓਏ
ਲੋਕੋ ਵੱਡੇ ਗੀਤਕਾਰ ਦੀ

ਕੇੜੀ ਕੇੜੀ ਅਦਾ ਮੈਂ ਗਣਾਵਾਂ ਮੁਟਿਆਰ ਦੀ
ਚੱਲਦੀ ਹਕੂਮਤ ਦਿਲਾਂ ਤੇ ਸਰਕਾਰ ਦੀ (x2)

ਜੀ ਗੁਰੀ

Husan Di Raani Song Lyrics In English Language

Kehdi kehdi adaa main ginawa muteyar di
Chaldi hukumat dilan te sarkaar di

Chhalla maar jawani aayi ae
Cheere ambran nu angdayi ae
Kalli baag phire mehkayi ae
Kachchi kali kach naar di

Kehdi kehdi adaa main ginawa muteyar di
Chaldi hukumat dilan te sarkaar di

Moorat tarashi utte Meenakaari rab di
Dharti di hikk te Kaseede phire kadd di x (2)

Sohni Heer husan di raani ae
Duniya vekhe var lakhani ae
Mirchan vaar vaar marjani ae
Rehndi nazran utaar di

Kehdi kehdi adaa main ginawa muteyar di
Chaldi hukumat dilan te sarkaar di

Rangli bahaar utte har rang jachda
Hove jo gulab ne kawaf paya kach da x (2)

Chunni chanandiyan di aave oye
Akh matkaave shisha taave oye
Ohni phad ke chann nachave ve
Jadon roop nu shingaar di

Kehdi kehdi adaa main ginawa muteyar di
Chaldi hukumat dilan te sarkaar di

Zulfan udave saah ruk jaye tufan da
Mausam sharabi kare hassna rakan da x (2)

Oh ki Raj Kakra jaane oye
Ae thaan likhe Heer te gaane oye
Nahio din di surat tikane oye
Loko wadde geetkaar di

Kehdi kehdi adaa main ginawa muteyar di
Chaldi hukumat dilan te sarkaar di x (2)

G Guri!