I Need Ya Gana Lyrics In Punjabi Language – Sukhe

I Need Ya Song Lyrics: I Need Ya romantic Song is sung by Sukhe. Its Beautiful Lyrics are written by Jaani and music is composed by B Praak. Song Video is directed by Arvindr Khaira and Star cast of this beautiful song is Sukhe & Krystle D’Souza. Released by the music label Sony Music India.
Song – I Need Ya
Singer – Sukhe
Lyrics – Jaani
Music – B Praak
Video Director – Arvindr Khaira
Star cast – Sukhe & Krystle D’Souza
Music Label – Sony Music India

I Need Ya Gana Lyrics
I Need Ya Gana Lyrics

ਆਈ ਨੀਡ ਯਾ ਗਾਣਾ ਲਿਰਿਕਸ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਏਨਾਂ ਜ਼ਿਆਦਾ ਕਿਵੇਂ ਕਰਿਆ ਤੂੰ ਲੀਨ ਲੱਕ ਨੂੰ
ਏ.ਕੇ-47 ਬਣਾਈ ਬੈਠੀ ਅੱਖ ਨੂੰ
ਏਨਾਂ ਜ਼ਿਆਦਾ ਕਿਵੇਂ ਕਰਿਆ ਤੂੰ ਲੀਨ ਲੱਕ ਨੂੰ
ਏ.ਕੇ-47

ਤੂੰ ਇੱਕ ਵਾਰੀ ਕਹਿ ਤਾਂ ਸਹੀ
ਨਾਂ ਮੱਥੇ ਤੇ ਲਿਖਾਂ ਲਾ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਨਿਯੱਤ ਖ਼ਰਾਬ ਹੈਨੀ ਲਸਟੀ ਜਾ ਮੁੰਡਾ ਹੈਨੀ
ਅੱਖਾਂ ਮੇਰੀਆਂ ਤੋਂ ਡਰੋ ਨਾਂ

ਖੂਲੀ ਏ ਕਿੱਤਾਬ ਤੁਹਾਡਾ ਯਾਰ ਓ ਜਨਾਬ
ਮੈਨੂੰ ਜਿਥੋਂ ਪੜ੍ਹਨਾਂ ਏ ਪੜੋ ਨਾਂ

ਜਿੰਨੀ ਮੇਰੇ ਕੋਲ ਸੇਫ, ਸੇਫ ਕਿੱਤੇ ਹੋਰ ਨੀਂ
ਪੰਚ ਹਰ ਗੱਲ ਵਿੱਚ ਕਰਦਾ ਮੈਂ ਬੋਰ ਨੀਂ
ਜਿੰਨੀ ਮੇਰੇ ਕੋਲ ਸੇਫ, ਸੇਫ ਕਿੱਤੇ ਹੋਰ ਨੀਂ
ਪੰਚ ਹਰ ਗੱਲ ਵਿੱਚ

ਨੀਂ ਫੋਟੋ ਮੇਰੇ ਨਾਲ ਖਿੱਚ ਲੈ
ਓ ਜੋੜੀ ਵਾਇਰਲ ਕਰਾਲਾ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਦੁਨੀਆਂ ਤੇ ਆਏ ਮੈਨੂੰ ਹੋਗੇ 25 ਸਾਲ
ਕੁੜੀ ਦੇਖੀ ਨਾਂ ਮੈਂ ਤੇਰੇ ਨਾਲ ਦੀ

ਦੂਰੋਂ ਦੂਰੋਂ ਮਾਰਦੀ ਏਂ ਅੱਖਾਂ ਮਰਜਾਣੀ ਏ
ਤੂੰ ਦਸ ਮੈਥੋਂ ਕੀ ਭਾਲਦੀ

ਫੋਟੋਆਂ ਖਿਚਾਉਣੀ ਏ ਤੂੰ ਬੀਚ ਉਤੇ ਖੜ ਕੇ
ਟੀਕ ਟੋਕ ਹਿੱਟ ਏ ਤਾਂ ਹਿੱਟ ਤੇਰੇ ਕਰਕੇ

ਫੋਟੋਆਂ ਤੂੰ ਪਾਉਂਦੀ ਏਂ ਨੀ ਤੂੰ ਬੀਚ ਉਤੇ ਖੜ ਕੇ
ਸਨੈਪਚੈਟ ਹਿੱਟ ਏ ਤਾਂ

ਜੇ ਬਣ ਜਾਵੇ ਤੂੰ ਜਾਨੀ ਦੀ
ਮੋਮ ਡੈਡ ਨਾਲ ਮਿਲਾਦਾਂ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਬੇਬੀ ਆਈ ਨੀਡ ਯਾ, ਨੀਡ ਯਾ, ਨੀਡ ਯਾ
ਤੈਨੂੰ ਆਪਣੀ ਬਣਾਲਾ ਗੋਰੀਏ
ਗੱਲਾਂ ਤੇਰੀਆਂ ਕਰਮਲ ਬ੍ਰਾਊਨੀ
ਜੀ ਕਰਦਾ ਮੈਂ ਖਾਜਾਂ ਗੋਰੀਏ

ਸਾਨੂੰ ਉਮੀਦ ਹੈ ਆਈ ਨੀਡ ਯਾ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

I Need Ya Song Lyrics In English Language

Baby I need ya, need ya, need ya
Tainu apni bana laan goriye
Gallan teriyan Caramel Brownie
Jee karda main kha jaan goriye x (2)

Aina zyada kivein kareya tu lean lakk nu
AK-47 banayi baithi akh nu
Aina zyada kivein kareya tu lean lakk nu
AK-47

Tu ik vaari keh taan sahi
Naam mathe te likha laan goriye

Baby I need ya, need ya, need ya
Tainu apni bana laan goriye
Gallan teriyan Caramel Brownie
Jee karda main kha jaan goriye x (2)

Neeyat kharab hai ni
Lusty jeha munda hai ni
Akhan meriyan to daro na
Khuli ae kitaab
Thodda yaar oh janab
Mainu jithon padhna ae padho na

Jinni mere kol safe
Safe kitte hor ni
Panch har gall vich
Karda main bore ni

Jinni mere kol safe
Safe kitte hor ni
Panch har gall vich

Ni photo mere naal khich le
Ho jodi viral kara laa goriye

Baby I need ya, need ya, need ya
Tainu apni bana laan goriye
Gallan teriyan Caramel Brownie
Jee karda main kha jaan goriye

Duniya te aaye mainu ho gaye 25 saal
Kudi dekhi na main tere naal di
Dooron dooron maardi ae akhan marjaniye
Tu dass maithon ki bahldi

Photoan khichauni ae tu beach utte khad ke
Tik-tok hit aa taan hit tere karke
Photoan tu pauni ae tu beach utte khad ke
Snapchat hit ae taan

Je ban jaave tu Jaani di
Mom dad na milawan goriye

Baby I need ya, need ya, need ya
Tainu apni bana laan goriye
Gallan teriyan Caramel Brownie
Jee karda main kha jaan goriye x (2)