Ishq De Painde Gana Lyrics In Punjabi – Mehtab Virk

Ishq De Painde Song Lyrics: Ishq De Painde Romantic song is sung by Mehtab Virk and heart touching lyrics are written by Chandra Sarai. The Music is composed by Jay K. Its video directed by Robby Singh and Released by the music label White Hill Music.
Song – Ishq De Painde
Singer – Mehteb Virk
Lyrics – Chandra Sarai
Music – Jay K
Video Director – Robby Singh
Music Label – White Hill Music

Ishq De Painde Gana Lyrics
Ishq De Painde Gana Lyrics

ਇਸ਼ਕ ਦੇ ਪੈਂਡੇ ਗਾਣਾ ਲਿਰਿਕਸ

ਇਸ਼ਕ ਦੇ ਪੈਂਡੇ ਯਾਰਾ
ਪੈਂਦੇ ਬੜੇ ਮਹਿੰਗੇ ਯਾਰਾ

ਇਸ਼ਕ ਦੇ ਪੈਂਡੇ ਯਾਰਾ
ਪੈਂਦੇ ਬੜੇ ਮਹਿੰਗੇ ਯਾਰਾ
ਦਿਲ ਨੂੰ ਗਏ ਸੁੰਨਾ ਕਰਦੇ
ਦਰਦ ਪੈਣੇ ਸਹਿੰਦੇ ਯਾਰਾ

ਨਾ ਨਾ ਨਾ ਨਾ ਨਾ ਨਾ
ਕਰਿ ਨਾ ਤੂੰ ਪਿਆਰ
ਬੜੀ ਔਖੀ ਸਹਿਣੀ ਦਿਲਾ
ਇਸ਼ਕੇ ਦੀ ਮਾਰ

ਨਾ ਨਾ ਨਾ ਨਾ ਨਾ ਨਾ
ਕਰਿ ਨਾ ਤੂੰ ਪਿਆਰ
ਬੜੀ ਔਖੀ ਸਹਿਣੀ ਦਿਲਾ
ਇਸ਼ਕੇ ਦੀ ਮਾਰ

ਜੇ ਕੇ..

ਯਾਦਾਂ ਨੂੰ ਰੱਖ ਸਰਾਣੇ
ਕੱਚਾ ਜੇਹਾ ਸੋਣਾ ਪੈਂਦਾ
ਦੁਨੀਆਂ ਐ ਕਰੇ ਮਖੌਲਾਂ
ਲੁਕ-ਲੁਕ ਕੇ ਲਾਉਣਾ ਪੈਂਦਾ

ਕੱਚੀਆਂ ਤੇ ਤਰਨਾ ਪੈਂਦਾ
ਤੱਤਿਆਂ ਤੇ ਸੜਨਾ ਪੈਂਦਾ
ਸੂਲ਼ੀ ਤੇ ਚੜਨਾ ਪੈਂਦਾ
ਕੰਡਿਆਂ ਤੇ ਖੜਨਾ ਪੈਂਦਾ

ਐ ਝੱਲਾ ਕਰਦਾ
ਐ ਕੱਲਾ ਕਰਦਾ
ਏਦ੍ਹੀ ਖੇਡ ਅਨੋਖੀ
ਐ ਜਿੱਤ ਕੇ ਹਰਦਾ

ਨਾ ਨਾ ਨਾ ਨਾ ਨਾ ਨਾ
ਕਰਿ ਨਾ ਤੂੰ ਪਿਆਰ
ਬੜੀ ਔਖੀ ਸਹਿਣੀ ਦਿਲਾ
ਇਸ਼ਕੇ ਦੀ ਮਾਰ

ਦੁਨੀਆਂ ਦੀ ਮਿੱਟੀ ਦੇ ਵਿਚ
ਇਸ਼ਕੇ ਦਾ ਬੁੱਟਾ ਸੁੱਕਣਾ
ਪੱਥਰਾਂ ਵਿਚ ਚੰਦਰ ਸਰਾਏ
ਲਾਜ਼ਮੀ ਦਿਲ ਦਾ ਟੁੱਟਣਾ

ਦਰਦਾਂ ਨੂੰ ਪੀਣਾ ਪੈਂਦਾ
ਜ਼ਖਮਾਂ ਨੂੰ ਸੀਨਾ ਪੈਂਦਾ
ਦਿਲ ਦੀਆਂ ਇਸ਼ਕ ਸਜ਼ਾਵਾਂ
ਮਰ ਮਰ ਕੇ ਜੀਣਾ ਪੈਂਦਾ

ਐ ਲੱਗਿਆਂ ਰੋਵੇ
ਐ ਟੁੱਟਿਆਂ ਰੋਵੇ
ਐ ਮੰਨਿਆ ਰੋਵੇ
ਐ ਰੁੱਸਿਆ ਰੋਵੇ

ਜੇ..ਜੇ..ਜੇ ਕੇ

Ishq De Painde Song Lyrics In English Language

Ishq de painde yaara
Pende bade mehnge yaara

Ishq de painde yaara
Pende bade mehnge yaara
Dil nu gaye sunna karde
Dard paine sehnde yaara

Na na na na na na
Kari na tu pyar
Badi aukhi sehni dila
Ishq di maar

Na na na na na na
Kari na tu pyar
Badi aukhi sehni dila
Ishq di maar

Jay K..

Yaadan nu rakh sarahne
Kacha jeha sona penda
Duniya ae kare makhaulan
Luk-luk ke launa penda

Kacheyan te tarna penda
Tatteyan te sadhna penda
Sulli te chadna penda
Kandeyan te khadna penda

Ae jhalla karda
Ae kalla karda
Ehdi khed anokhi
Ae jitt ke harrda

Na na na na na na
Kari na tu pyar
Badi aukhi sehni dila
Ishq di maar

Duniya di mitti de vich
Ishqe da butta sukna
Patharan vich Chandra Sarai
Lazmi dil da tuttna

Dardan nu peena penda
Zakhma nu seena penda
Dil diyan ishq sazawan
Mar mar ke jeena penda

Ae laggeyan rove
Ae tutteyan rove
Ae manneya rove
Eh russeya rove

Jay..Jay..Jay K