Ja Ve Ja Song Lyrics In Punjabi Language – Parmish Verma

Ja Ve Ja Song Lyrics: This brand new Punjabi song is sung by Parmish Verma and Beautiful lyrics are written by G Sidhu. The Music is composed by J Statik. Song Video is directed by Parmish Verma Verma Released by the music label Speed Records.
Song – Ja Ve Ja
Singer – Parmish Verma
Lyrics – G Sidhu
Music – J Statik
Video Director – Parmish Verma
Music Label – Speed Records

Ja Ve Ja Song Lyrics
Ja Ve Ja Song Lyrics

ਜਾ ਵੇ ਜਾ ਗਾਣਾ ਲਿਰਿਕਸ

ਜਾ ਵੇ ਜਾ ਪੰਤਦਰਾ, ਪੰਤਦਰਾ
ਜਾ ਵੇ ਜਾ ਪੰਤਦਰਾ, ਪੰਤਦਰਾ

ਹੋ ਫੇਰੀ ਟੇਲ ਦਾ ਭੂਲੇਖਾ ਐਵੇਂ ਪਾ ਲਿਆ ਸੀ
ਖ਼ੁਆਬ ਮੇਰਾ ਟੂਟਦਾ ਜਾ ਰਿਹਾ ਸੀ

ਰਿਐਲਟੀ ਚੈਕ ਮੈਨੂੰ ਮਿੱਲ ਗਿਆ ਵੇ
ਜੇ ਬੰਦਾ ਬਣਿਆ ਨੀ ਅੱਜ ਤੱਕ ਬਦਲੂ ਨਾਂ ਵੇ

ਰੋਮੈਂਟਿਕ ਵੀ ਨਾਂ ਹੁਣ ਰਿਹਾ ਪੋਰਾ ਵੇ
ਸੁਪਨੇ ਮੇਰੇ ਵੀ ਹੋਗੇ ਸਾਰੇ ਚੂਰੋ ਚੂਰ

ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ ਓਏ

ਹੋ ਇੱਕ ਪਾਉਨਾ ਏ ਤੇ ਫਿਰ ਦੂਜਾ ਲਾਉਨਾ ਏ
ਲੀੜਿਆਂ ਦਾ ਢੇਰ ਫਿਰ ਤੂੰ ਵੰਦਾਉਂਦਾ ਏ
ਅੱਕ ਗੀ ਮੈਂ, ਥੱਕ ਗੀ ਮੈਂ ਲਾ ਲਾ ਕੇ ਧੇ
ਵੇ ਠੇਕਾ ਨੀ ਲਿਆ ਇੱਥੇ ਕਿਸੇ ਦਾ ਮੈਂ

ਹੋ ਤੇਰੀ ਉਮਰ ਜਵਾਕਾਂ ਵਾਲੀ ਟੁੱਟ ਪੈਣੀਆਂ
ਹਜੇ ਆਪ ਹੀ ਨਿਆਣਾ ਉਤੋਂ ਰੱਖਦਾ ਗਰੂਰ

ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ ਓਏ

ਹਾਂ ਬੋਏਸ ਨਾਇਟ ਆਊਟ ਨਿੱਤ ਕਰੀ ਰੱਖਦਾ
ਪਾ ਪਾ ਪੰਗੜੇ ਤੂੰ ਫਟੇ ਚੱਕਦਾ
ਸੋਫੇ ਥੱਲੇ ਜੂਠੀਆਂ ਪਲੇਟਾਂ ਪਈਆਂ ਜੋ
ਆ ਦਸ ਮੈਨੂੰ ਤੇਰਾ ਕੀ ਚਕੂਗਾ ਪਯੋ

ਵੇ ਪਰੁ ਸਿਰੇ ਦਾ ਤੂੰ ਵੇਲੜ ਨਾ ਡੱਕਾ ਤੋੜਦਾ
ਫਲੀ ਪੰਨ ਕੇ ਇਹਸਾਨ ਵੀ ਜਤਾਉਂਦਾ ਏ ਜਰੂਰ

ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ ਓਏ

ਹਾਏ ਹੱਸ ਹੱਸ ਜਰੇ ਜਿਨ੍ਹਾਂ ਲੜਦੀ ਆਂ ਮੈਂ
ਤੇਰੀ ਏਨਾਂ ਹੀ ਗੱਲਾਂ ਦੇ ਉੱਤੇ ਮਰਦੀ ਆਂ ਮੈਂ
ਜਦ ਆਪਣੀ ਜੁਬਾਨੋਂ ਮੇਰਾ ਲੈਂਦਾ ਏ ਤੂੰ ਨਾਂਅ
ਸੱਚੀ ਕਰਮਾਂ ਵਾਲੀ ਮੈਂ ਜਿੰਦ ਲੱਗੀ ਤੇਰੇ ਨਾਂਅ

ਅਮਰੀਕੇ ਵਾਲੇ ਸਿੱਧੂਆ ਤੂੰ ਬੁਝ ਲਿਆ ਕਰ
ਦਿਲ ਮੇਰੇ ਦੀ ਪਤੰਦਰਾ ਨਾਂ ਰਈਏ ਦੂਰ ਦੂਰ

ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ ਜਾ ਵੇ ਪੰਤਦਰਾ
ਤੇਰੀਆਂ ਗੱਲਾਂ ਚ ਆਗੀ ਮੇਰਾ ਹੀ ਕਸੂਰ ਓਏ

ਜਾ ਵੇ ਜਾ ਪੰਤਦਰਾ, ਪੰਤਦਰਾ
ਜਾ ਵੇ ਜਾ ਪੰਤਦਰਾ, ਪੰਤਦਰਾ
ਮੇਰਾ ਹੀ ਕਸੂਰ ਓਏ

Ja Ve Ja Song Lyrics In English Language

Ja ve ja ve patandara, patandara
Ja ve ja ve patandara, patandara

Ho pheri tale da bhulekha aivein paa leya si
Khwaab mera tutda ja reya si
Reality check mainu mil gaya ve
Je banda baneya ni ajj tak badlu na ae

Romantic vi na hunn reha poora ve
Supne mere ve ho gaye saare chooron choor

Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor oye

Ho ek pauna ae te phir dooja launa ae
Leeriyan da dher pher tu vadhauna ae
Akk gayi main, thakk gayi main la la ke tai
Ve theka ni leya aithe kise ke da main

Ho teri umar jawakan wali tutt paineyan
Haan je aap hi ne aana utton rakhda guroor

Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor oye

Haan boys night out nitt kari rakhda
Pa pa bhangde tu phatte chakkda
Sofe talle jhoothiyan plate’an paiyan jo
Aah dass mainu tera ki oh chakkuga peyo

Ve paru sare da tu vehlad na dakka tod da
Phali banke ehsaan vi jatauna ae zaroor

Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor oye

Haaye hans hans jarre jinna lad di aan main
Teri aina hi gallan de utte mardi aan main
Jad apni zubanon mera laina ae tu naa
Sachi karma wali main jind laggi tere naa

Amarike aale Sidhuan tu bujh leya kar
Dil mere di patandara na rahi ae door door

Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor
Ja ve ja ve, ja ja ve patandara
Teriyan gallan ch aage mera hi kasoor oye

Ja ve ja ve patandara, patandara
Ja ve ja ve patandara, patandara
Mera hi kasoor oye