Jaan Song Lyrics In Punjabi Language – Karaj Randhawa

Jaan Song Lyrics: Jaan romantic Song is sung by Karaj Randhawa and Beautiful lyrics are written by Prince Rakhdi. The Music is composed by The Kidd. Its video directed by Tru Makers and Star cast of this beautiful song is Karaj Randhawa & Himanshi Khurana. Released by the music label Geet MP3.
Song – Jaan
Singer – Karaj Randhawa
Lyrics – Prince Rakhdi
Music – The Kidd
Video Director – Tru Makers
Star Cast – Karaj Randhawa & Himanshi Khurana
Music Label – Geet MP3

Jaan Song Lyrics
Jaan Song Lyrics

ਜਾਨ ਗਾਣਾ ਲਿਰਿਕਸ

ਹੋ ਜੇ ਤੂੰ ਬਣੇ ਚੰਨਾ ਮੇਰਾ ਸਰਦਾਰ ਵੇ
ਛੋਟਾ ਜੇਹਾ ਹੋਵੇ ਸਾਡਾ ਪਰਿਵਾਰ ਵੇ (x2)

ਗਹਿਣੇ ਗੱਡਿਆਂ ਦੀ ਮੈਨੂੰ ਲੋੜ ਕੋਈ ਨਾਂ
ਗਹਿਣੇ ਗੱਡਿਆਂ ਦੀ ਮੈਨੂੰ ਲੋੜ ਕੋਈ ਨਾਂ
ਤੈਨੂੰ ਘਰ ਦਾ ਬਣਾਉਣਾ ਰਾਣੀਹਾਰ ਵੇ

ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ
ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ ਹੇ ਹੇ

ਤੇਰੇ ਨਾਂਅ ਦੀ ਲਾਉਣੀ ਮੇਹੰਦੀ
ਜੱਟੀ ਦਾ ਏ ਏਮ ਵੇ
ਨਾਮ ਆਪਣੇ ਨਾਲ ਲਾਉਣਾ
ਤੇਰਾ ਸਰਨੇਮ ਵੇ (x2)

ਵੇੜੇ ਤੇਰੇ ਵਿੱਚ ਚੂੜਾ ਮੇਰਾ ਛਣਕੇ
ਵੇੜੇ ਤੇਰੇ ਵਿੱਚ ਚੂੜਾ ਮੇਰਾ ਛਣਕੇ
ਸਾਡਾ ਛੋਟਾ ਜੇਹਾ ਹੋਵੇ ਸੰਸਾਰ ਵੇ

ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ
ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ…

ਤੇਰੀ ਮੇਰੀ ਜੋੜੀ ਜੱਟਾ ਵੇਖੀ ਬਹਾਲੀ ਫੱਬਣੀ
ਹੂਰ ਤੇਰੀ ਲਹਿੰਗੇ ਵਿਚ ਢਾਡੀ ਸੋਹਣੀ ਲਗਣੀ

ਚੁੱਲਾ ਚੌਂਕਾ ਆਣ ਕੇ ਮੈਂ ਤੇਰਾ ਸਾਬਣਾਂ
ਚੁੱਲਾ ਚੌਂਕਾ ਆਣ ਕੇ ਮੈਂ ਤੇਰਾ ਸਾਬਣਾਂ
ਕਰੁ ਬੇਬੇ ਜੀ ਦਾ ਦਿਲੋਂ ਸਤਿਕਾਰ ਵੇ

ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ
ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ…

ਹੋ ਗੀ ਵੇ ਮੈਂ ਤੇਰੀ
ਹੁਣ ਤੈਨੂੰ ਸਾਰੇ ਹੱਕ ਵੇ
ਪ੍ਰਿੰਸ ਰੱਖੜੀ ਵੇ ਤੇਰੀ ਮੇਰੀ
ਹੋ ਗੀ ਪਕ ਠਕ ਵੇ (x2)

ਬਣਨਾ ਏ ਮੈਂ ਤੇਰੀ ਲਾਣੇਦਾਰਨੀ
ਬਣਨਾ ਏ ਮੈਂ ਤੇਰੀ ਲਾਣੇਦਾਰਨੀ
ਤੂੰ ਵੀ ਬਣ ਮੇਰਾ ਲਾਣੇਦਾਰ ਵੇ

ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ
ਦਿਲ ਦੀ ਤੂੰ ਗੱਲ ਕਿਹੜੀ ਕਰਦਾ ਏ ਜੱਟਾ
ਜੱਟੀ ਜਾਨ ਦਊਂਗੀ ਤੈਥੋਂ ਵਾਰ ਵੇ ਹੇ ਹੇ

Jaan Song Lyrics In English Language

Ho je tu bane channa mera sardar ve
Chhota jeha hove sadda parivar ve x (2)

Gehne gaddeyan di mainu lod koyi na
Gehne gaddeyan di mainu lod koyi na
Tainu ghar da banauna ranihaar ve

Dil di tu gall kehdi karda ae jatta
Jatti jaan daugi tethon vaar ve
Dil di tu gall kehdi karda ae jatta
Jatti jaan daugi tethon vaar ve hey hey

Tere naa di launi mehandi
Jatti da aa aim ve
Naam apna naa launa
Tera surname ve x (2)

Vehde tere vich chooda mera chhanke
Vehde tere vich chooda mera chhanke
Sadda chhota jeha hove sansar ve

Dil di tu gall kehdi karda ae jatta
Jatti jaan daugi tethon vaar ve
Dil di tu gall kehdi karda ae jatta
Jatti..

Teri meri jodi jatta vekhi bahli phabni
Hoor teri lehange vich daddi sohni lagni x (2)

Chulla chauka aan ke main tera sambhna
Chulla chauka aan ke main tera sambhna
Karu bebe ji da dilon satkaar ve

Dil di tu gall kehdi karda ae jatta
Jatti jaan daugi tethon vaar ve
Dil di tu gall kehdi karda ae jatta
Jatti..

Ho gi ve main teri
Hunn tainu saare hakk ve
Prince Rakhdi ve teri meri
Ho gi pakk thakk ve x (2)

Ban’na ae main teri laanedar ni
Ban’na ae main teri laanedar ni
Tu vi ban’na ae mera laanedar ve

Dil di tu gall kehdi karda ae jatta
Jatti jaan daugi tethon vaar ve
Dil di tu gall kehdi karda ae jatta
Jatti jaan daugi tethon vaar ve hey hey