Jatt Da Muqabla Gana Lyrics In Punjabi – Sidhu Moose Wala

Jatt Da Muqabla Song Lyrics: The Punjabi latest song is sung by Sidhu Moose Wala and song lyrics are written by him. Song video is directed by Rahul Chahal. Its music is composed by Snappy. Star cast of this beautiful song is Sidhu Moose Wala & Sonakshi Sharma This song is a music label released by T-Series.
Song – Jatt Da Muqabla
Singer/ Lyrics – Sidhu Moose Wala
Music – Snappy
Video Director – Rahul Chahal
Star Cast – Sidhu Moose Wala & Sonakshi Sharma
Music Label – T-Series

Jatt Da Muqabla Gana Lyrics
Jatt Da Muqabla Gana Lyrics

ਜੱਟ ਦਾ ਮੁਕਾਬਲਾ ਗਾਣਾ ਲਿਰਿਕਸ

ਓ ਜੱਟ ਦਾ ਮੁਕਾਬਲਾ

ਓ..

ਜੱਟ ਦਾ ਮੁਕਾਬਲਾ

ਸਨੇਪੀ ..

ਓ ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਤੇਰੇ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ

ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ (x3)

ਓ ਬੋਰਨ ਸਟਾਰ ਜੇੜੇ
ਤੇਰੇ ਪਿੱਛੇ-ਪਿੱਛੇ ਐ ਨੀ

ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ (x2)

ਖੁੱਲੇ ਜਿਗਰੇ ਤੇ ਖੁੱਲੀਆਂ ਜ਼ਮੀਨ ਆਲੇ ਆ
ਟੇਢੇ ਤੇ ਕ੍ਰਾਈਮ ਆਲੇ ਸਕੀਨਾ ਆਲੇ ਆ
ਲਾਣ ਦੇ ਡ੍ਰਮ ਪੀ ਕੇ ਬੁੱਕਦੇ ਨੀ ਹੋਰਾਂ ਵਾਂਗੂ
ਬੱਲੀਏ ਡ੍ਰਮ ਮੈਗਜ਼ੀਨ ਆਲੇ ਆ

ਓ ਗੋਲੀ ਬੱਟੇ ਗੋਲੀ ਮਿਲੁ
ਹਿਸਾਬ ਸਾਡੇ ਸਿਧੇ ਐ ਨੀ
ਜੱਟ ਦਾ ਮੁਕਾਬਲਾ

ਓ ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਤੇਰੇ
ਓ ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਓ ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਓ ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ

ਜੱਟ ਦਾ ਮੁਕਾਬਲਾ

ਸਨੇਪੀ

ਓ ਦਿਲ ਤੋਂ ਐ ਸ਼ੇਰ ਬਾਜ਼ ਐ ਉਡਾਰੀ ਜੀ
ਛੋਟਾ ਵੱਡਾ ਪਰਖੀ ਦਾ ਨਈਂਓ ਯਾਰੀ ਚ
ਓ ਵੱਡੇ ਜੋ ਸਟਾਰ ਰਾਤੀ ਡਰ-ਡਰ ਉਠਦੇ ਨੇ
ਜਦੋਂ ਦਾ ਹੈ ਆਯਾ ਜੱਟ ਕਲਾਕਾਰੀ ਚ

ਭੱਜ ਜਾਂਦੇ ਖੜ ਦਾ ਐ ਸਿੱਧੂ
ਮੂਸੇ ਆਲਾ ਜਿਥੇ ਐ ਨੀ

ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਤੇਰੇ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ

ਰੋੜਾਂ ਤੇ ਘੁੰਮਦੀ ਬੇਨਜ਼ ਦੇਖ
ਐਂਟੀਆ ਦੀ ਟਾਹਣੀ ਟੈਂਸ ਦੇਖ
ਬਾਊ ਡਾਊਨ ਨੋ ਚਾਂਸ
ਤੂੰ ਮੇਰੇ ਚੇਹਰੇ ਤੇ ਕੌਂਫੀਡੈਂਸ ਦੇਖ

ਹੋ ਬੁੱਕਦਾ ਐ ਜੱਟ ਲਾਊਡ ਨੀ
ਅੱਗੇ ਪਿੱਛੇ ਹਾਈ ਲੇਬਲ ਕ੍ਰਾਊਡ ਨੀ
ਮੌਤ ਵਾਈਫ ਐ ਜੱਟ ਲਾਈਫ ਐ
ਚੋੜਬਾਜ਼ੀ ਐਥੇ ਅਲਾਊਡ ਨੀ

ਹੋ ਕਹਿੰਦੇ ਤੇ ਕਹਾਉਂਦੇ
ਧੌਣੋ ਫੱੜ ਥੱਲੇ ਸੁੱਟੇ ਐ ਨੀ

ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ

ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਤੇਰੇ
ਜੱਟ ਦਾ ਮੁਕਾਬਲਾ
ਦਸ ਮੈਨੂੰ ਕਿਥੇ ਐ ਨੀ

ਜੱਟ ਦਾ ਮੁਕਾਬਲਾ

ਸਨੇਪੀ

ਹਾਂ… ਹਾਂ…ਹਾਂ ..

ਓ ਦਿਲ ਦਾ ਨੀ ਮਾੜਾ
ਤੇਰਾ ਸਿੱਧੂ ਮੂਸੇ ਆਲਾ

ਜੱਟ ਲਾਈਫ ਬੇਬੀ

ਹਾਂ.. ਹਾਂ..

Jatt Da Muqabla Song Lyrics In English Language

Oh jatt da muqabla
Oh oh oh oh jatt da muqabla
Snappy!

Oh jatt da muqabla
Dass mainu kithe ae ni
Jatt da muqabla
Dass mainu kithe ae ni
Jatt da muqabla
Dass mainu kithe
Tere jatt da muqabla
Dass mainu kithe ae ni

Jatt da muqabla
Dass mainu kithe ae ni x (3)

Jatt da muqabla
Oh born star jehde
Turre pichhe picche ae ni

Jatt da muqabla
Dass mainu kithe ae ni x (2)

Jatt da muqabla
Khule jigre te khuliyan zameena aale aan
Kehde te crime’an aale scene’an aale aan
Lahan de drum pee bukk de ni hora wangu
Balliye drum magazine’an aale aan

Oh goli badle goli milu
Hisaab sadde sidhe ae ni
Jatt da muqabla

Oh jatt da muqabla
Dass mainu kithe ae ni
Jatt da muqabla
Dass mainu kithe
Tere jatt da muqabla
Dass mainu kithe ae ni

Jatt da muqabla
Dass mainu kithe ae ni x (2)

Jatt da muqabla

Snappy!

Dil ton ae sher, baaj ae udaari ji
Chhota wadda parkhi da nahio yaari ji
Oh wadde jo star raati dar dar uthde ne
Jadon da hai aaya jatt kalakaari ji

Ajj jande khad’da ae Sidhu Moose Wala
Jithe ae ni
Jatt da muqabla
Dass mainu kithe ae ni
Jatt da muqabla
Dass mainu kithe
Tere jatt da muqabla
Dass mainu kithe ae ni
Jatt da muqabla
Dass mainu kithe ae ni
Jatt da muqabla

Road’an utte ghummdi Benz dekh
Anti’an di tahni tense dekh
Bow down, no chance
Tu mere chehre te confidence dekh

Ho bukkda ae jatt loud ni
Agge hai high level croud ni
Maut wife ae, jatt life ae
Chaunbaazi aithe allowed ni

Ho kehnde te kahaunde dono
Har thalle sitte ae ni
Jatt da muqabla
Dass mainu kithe ae ni
Jatt da muqabla
Dass mainu kithe ae ni
Jatt da muqabla
Dass mainu kithe
Tere jatt da muqabla
Dass mainu kithe ae ni
Jatt da muqabla

Uncha udd ke itna itrao mat parindon
Main aukaat pe aa gaya to aasmaan khareed loonga

Snappy!