Jatt Marriage Palace Gana Lyrics In Punjabi – Sharry Mann, Mannat Noor

Jatt Marriage Palace Title Song Lyrics: The Punjabi song is sung by Sharry Mann and female singer Mannat Noor from Upcoming Punjabi movie “Jatt Marriage Palace” starring Sharry Mann & Payal Rajput. Song lyrics are penned by Happy Raikoti. Its music is composed by Gurmeet Singh. Released by the music label White Hill Music.
Song – Jatt Marriage Palace
Singer – Mankirat Pannu
Lyrics – Happy Raikoti
Music – Gurmeet Singh
Star cast – Sharry Mann & Payal Rajput
Music Label – White Hill Music

Jatt Marriage Palace Gana Lyrics
Jatt Marriage Palace Gana Lyrics

ਜੱਟ ਮੈਰਿਜ ਪੈਲੇਸ ਗਾਣਾ ਲਿਰਿਕਸ

ਜੱਟ ਨੇ ਬੰਨ ਲਿਆ ਸੇਹਰਾ
ਮੈਂ ਪਾ ਲਿਆ ਚੂੜਾ ਵੇ

ਆ ਦੇਖ ਲੈ ਰੰਗ ਪਿਆਰ ਦਾ
ਹੋ ਗਿਆ ਗੂੜਾ ਵੇ
ਆ ਦੇਖ ਲੈ ਰੰਗ ਪਿਆਰ ਦਾ
ਹੋ ਗਿਆ ਗੂੜਾ ਵੇ

ਕਦ ਤਾਂਈ ਚਿਠੀਆਂ ਤਾਰਾਂ ਵਿੱਚ
ਕਦ ਤਾਂਈ ਚਿਠੀਆਂ ਤਾਰਾਂ ਵਿੱਚ
ਪਿਆਰ ਨੂੰ ਕਲੀਏ ਜੀ

ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ
ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ
ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ

ਗੱਡੀ ਨੂੰ ਰੀਬਨ ਲੱਗ ਗਏ ਨੇਂ
ਮੈਥੋਂ ਨਾ ਚੱਕਿਆ ਚਾਅ ਜਾਂਦਾ

ਜੇ ਹੁੰਦੇ ਮੇਰੇ ਖਮੰਬ ਬੱਲੀਏ
ਮੈਨੂੰ ਪਤਾ ਤੂੰ ਉੱਡ ਕੇ ਆ ਜਾਂਦਾ
ਜੇ ਹੁੰਦੇ ਮੇਰੇ ਖਮੰਬ ਬੱਲੀਏ
ਮੈਨੂੰ ਪਤਾ ਤੂੰ ਉੱਡ ਕੇ ਆ ਜਾਂਦਾ

ਕੱਦ ਤਾਂਈ ਏ ਚਾਵਾਂ ਨੂੰ
ਕੱਦ ਤਾਂਈ ਏ ਚਾਵਾਂ ਨੂੰ
ਦਿਲ ਵਿੱਚ ਠਲੀਏ ਜੀ

ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ
ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ
ਜੱਟ ਮੈਰਿਜ ਪੈਲੇਸ ਆ ਗਿਆ
ਖਿੱਚ ਤਿਆਰੀ ਬੱਲੀਏ ਨੀ

ਹਾਂਜੀ ਕਿਵੇਂ ਲਗੇ ਤੁਹਾਨੂੰ ਜੱਟ ਮੈਰਿਜ ਪੈਲੇਸ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Jatt Marriage Palace Song Lyrics In English Language

Jatt ne bann leya sehra
Main paa leya chooda ve

Aa dekh lai rang pyar da
Ho gaya goohda ve x (2)

Kad kayi chithiyan taaran vich
Kad kayi chithiyan taaran vich
Pyar oh kaliye ji

Jatt marriage palace aa gaya
Khich taiyari balliye ni x (3)

Gaddi nu vi par lag gaye ne
Maithon na chakkeya chaa janda

Je hunde nehre khambh balliye
Mainu pata tu udd ke aa janda x (2)

Kadd taanhi eh chaawan nu
Kadd taanhi eh chaawan nu
Dil vich dhaliye ji

Jatt marriage palace aa gaya
Khich taiyari balliye ni x (3)