jatt zimidaar gana lyrics in punjabi language – Gurnam Bhullar

jatt zimidaar Song Lyrics: jatt zimidaar is sung by Gurnam Bhullar and Lyrics are penned by Vicky Dhaliwal. The Music is composed by Desi Crew. Song video is directed by Harry Singh & Preet Singh and This song is a music label released by Jass Records.
Song- jatt zimidaar
Singer – Gurnam Bhullar
Lyrics – Vicky Dhaliwal
Music – Desi Crew
Music Label – Jass Records

jatt zimidaar gana lyrics
jatt zimidaar gana lyrics

ਜੱਟ ਜਿੰਮੀਦਾਰ ਗਾਣਾ ਲਿਰਿਕਸ

ਦਿਲ ਦੇ ਨੀਂ ਮਾੜੇ ਬੰਦੇ
ਰੂਹ ਤੋਂ ਰੰਗੀਨ ਆਂ
ਯਾਰਾਂ ਦੇ ਨੀ ਯਾਰ
ਪੈਗ-ਸ਼ੇਗ ਦੇ ਸ਼ੋਕੀਨ ਆਂ

ਦੇਸੀ ਕ੍ਰੀਊ…

ਦਿਲ ਦੇ ਨੀਂ ਮਾੜੇ ਬੰਦੇ
ਰੂਹ ਤੋਂ ਰੰਗੀਨ ਆਂ
ਯਾਰਾਂ ਦੇ ਨੀ ਯਾਰ
ਪੈਗ-ਸ਼ੇਗ ਦੇ ਸ਼ੋਕੀਨ ਆਂ

ਐਲ ਏ ਤੱਕ ਚੱਲਦੇ ਟਰਾਲੇ ਬੱਲੀਏ
ਐਲ ਏ ਤੱਕ ਚੱਲਦੇ ਟਰਾਲੇ ਬੱਲੀਏ
ਏਰੀਏ ਦੀ ਭਾਵੇਂ ਸਰਕਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਜੱਦੀ ਸਰਦਾਰ ਤੰਦ
ਪਾਉਂਦੇ ਬਿੱਲੋ ਸ਼ੋਂਕ ਦੇ
ਅਣਖਾਂ ਦੇ ਪੱਟੇ ਹੋਏ
ਜੱਟ ਟੋਪ-ਟੋਪ ਦੇ

ਜੱਦੀ ਸਰਦਾਰ ਤੰਦ
ਪਾਉਂਦੇ ਬਿੱਲੋ ਸ਼ੋਂਕ ਦੇ
ਅਣਖਾਂ ਦੇ ਪੱਟੇ ਨੀਂ
ਜੱਟ ਟੋਪ-ਟੋਪ ਦੇ

ਅਥਰੇ ਬਲੱਡ ਗਰਮੀ ਨੀਂ ਝੱਲ ਦੇ
ਸਿਰੇ ਤੱਕ ਪੈਂਦੀ
ਭਾਵੇਂ ਮਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਕਦੇ ਦਿਲ ਵਾਲੀ ਥਾਂ ਤੇ
ਦਿਮਾਗ ਨਈਓਂ ਵਰਤੇ
ਨੋਟ-ਨੂਟ ਮਿੱਤਰਾਂ ਨੇ
ਗਿਣ ਕੇ ਨੀਂ ਖਰਚੇ

ਕਦੇ ਦਿਲ ਵਾਲੀ ਜਗਾਂ ਤੇ
ਦਿਮਾਗ ਨਈਓਂ ਵਰਤੇ
ਨੋਟ-ਨੂਟ ਮਿੱਤਰਾਂ ਨੇ
ਗਿਣ ਕੇ ਨੀਂ ਖਰਚੇ

ਫੁੱਲਾਂ ਵਾਂਗੂ ਖਿੜਦੇ ਆਂ
ਹਾਣੀ ਦੇਖ ਕੇ
ਭਾਵੇ ਨੀਂ ਦਿਲਾਂ ਦੇ
ਦਿਲਦਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਪਿੰਡ ਆ ਰਸੌਲੀ ਫੁਲ
ਸੈੱਟ ਕਾਰੋਬਾਰ ਨੀ
ਲੋਕਾਂ ਲਈ ਅਡੱਬ ਮੁੰਡਾ
ਇੰਝ ਤੈਥੋਂ ਬਾਹਰ ਨੀਂ

ਪਿੰਡ ਆ ਰਸੌਲੀ ਫੁਲ
ਸੈੱਟ ਕਾਰੋਬਾਰ ਨੀ
ਲੋਕਾਂ ਲਈ ਅੜਬ ਮੁੰਡਾ
ਇੰਝ ਤੈਥੋਂ ਬਾਹਰ ਨੀਂ

ਭੁੱਲਰ ਦੇ ਵਾਂਗੂ ਤੈਨੂੰ ਫੁਲ ਅਥੌਰਿਟੀ
ਮਾਨ ਨਾਲ ਵਿੱਕੀ ਧਾਲੀਵਾਲ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਜੱਟ ਆਖ ਲੈ
ਜਾਂ ਜਿੰਮੀਦਾਰ ਆਖ ਲੈ
ਭਾਵੇਂ ਮੁੰਡਾ ਸ਼ੋਂਕੀ
ਸਰਦਾਰ ਆਖ ਲੈ

ਸਾਨੂੰ ਉਮੀਦ ਹੈ ਜੱਟ ਜਿੰਮੀਦਾਰ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

jatt zimidaar Song Lyrics In English Language

Dil de ni maade bande
Rooh ton rangeen aa
Yaaran de ni yaar
Peg-sheg de shukeen aa (x2)

LA tak challde tralle balliye
LA tak challde tralle balliye
Area di bhavein sarkar aakh le

Jatt aakh lai
Ya zimidaar aakh lai
Bhavein munda shonki
Sardaar aakh lai (x2)

Jadhi sardar tand
Paunde billo shonk de
Annkhan de patte hoye
Jatt top-top de (x2)

Athre blood garmi ni jhal de
Siray tak paindi
Bhavein maar aakh lai

Jatt aakh lai
Ya zimidaar aakh lai
Bhavein munda shonki
Sardaar aakh lai (x2)

Kade dil wali thaan te
Dimag naiyo barte
Note-noot mitran ne
Ginn ke nai kharche (x2)

Phullan wangu khid’de aan
Haani daikh ke
Bhave ni dilaan de
Dildar aakh lai

Jatt aakh lai
Ya zimidar aakh lai
Bhavein munda shonki
Sardaar aakh lai (x2)

Pind aa Rasoli full
Set karobar ni
Lokan layi adab munda
Injh tethon baahr ni (x2)

Bhullar de wangu tainu full authority
Maan naal Vicky Dhaliwal aakh lai

Jatt aakh lai
Ya zimidar aakh lai
Bhavein munda shonki
Sardaar aakh lai (x2)