Jawani Gana Lyrics In Punjabi Language – Guri

Jawani Song Lyrics: Jawani song is sung by Guri from web series “Gangland In Motherland” and Lyrics are penned by Golla Manawan. The Music is composed by Deep Jandu. This song is a music label released by Geet MP3.
Song – Jawani
Singer – Guri
Lyrics – Golla Manawan
Music – Deep Jandu
Music Label – Geet MP3

Jawani Gana Lyrics
Jawani Gana Lyrics

ਜਵਾਨੀ ਗਾਣਾ ਲਿਰਿਕਸ

ਗੈਂਗਲੈਂਡ ਇਨ ਦ ਮਦਰਲੈਂਡ
ਗੁਰੀ।
ਦੀਪ ਜੰਡੂ।

ਛਾਂਟ ਛਾਂਟ ਯਾਰ ਕੱਠੇ ਕੀਤੇ ਨੇਂ
ਸਾਨੂੰ ਯਾਰੀਆਂ ਨਿਬਾਉਣ ਦੇ ਸਲੀਕੇ ਨੇਂ
ਹੋ ਛਾਂਟ ਛਾਂਟ ਯਾਰ ਕੱਠੇ ਕੀਤੇ ਨੇਂ
ਸਾਨੂੰ ਯਾਰੀਆਂ ਨਿਬਾਉਣ ਦੇ ਸਲੀਕੇ ਨੇਂ

ਅੜੀ ਪੁਗਦੀ ਆਈ ਏ ਪਹੀਲੇ ਦਿਨ ਤੋਂ
ਅੜੀ ਪੁਗਦੀ ਆਈ ਏ ਪਹੀਲੇ ਦਿਨ ਤੋਂ
ਪਾਜੀ ਜਿੰਨੇ ਕਿਸੇ ਪਾਈ ਆਪਾਂ ਪਾਤੀ
ਜਵਾਨੀ ਨੂੰ ਮਖੌਲ ਕਰੇ..

ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ
ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ ਓਏ

ਆਉਂਦਾ ਸਿੱਧੇ ਢੰਗ ਨਾਲ ਕੰਮ ਲੋਟ ਨਾਂ
ਪਾਕੇ ਅੱਖਾਂ ਵਿਚ ਅੱਖ ਜੱਟ ਗਰਜੇ
ਵੇਲੀਆਂ ਦੇ ਘਰੇ ਜਮੇਂ ਜੱਟ ਨੂੰ
ਹੈਗੇ ਉਮਰਾਂ ਦੇ ਵੱਧ ਤਜਰਬੇ

ਦਿਲ ਨਾਲ ਸਾਂਝ ਰੱਖੇ ਨਾਰ ਵੀ
ਦਿਲ ਨਾਲ ਸਾਂਝ ਰੱਖੇ ਨਾਰ ਵੀ
ਲੈ ਸਹਿਮਤੀ ਨਾਂ ਗੱਲ ਸਮਜਾਤੀ
ਜਵਾਨੀ ਨੂੰ ਮਖੌਲ ਕਰੇ..

ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ
ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ ਓਏ

ਚੂਪ ਚਾਪ ਚੇਹਰਾ ਪੜੇ ਦੁਨੀਆਂ
ਏਥੇ ਰੋਲਾ ਬਸ ਤੇਰੇ ਮੇਰੇ ਦਾ
ਜੇ ਦਿਲ ਵਿਚ ਵਹੀਮ ਆਜੀਂ ਸਦਕੇ
ਗੋਲਾਂ ਬਾਡਰਾਂ ਦੇ ਨੇੜੇ ਤੇੜੇ ਦਾ

ਹੋਏ ਕਾਰਨਾਮੇ ਨਾਮ ਚੁੱਕਦੇ
ਹੋਏ ਕਾਰਨਾਮੇ ਨਾਮ ਚੁੱਕਦੇ
ਮਨਾਵੇ ਵਾਲੇ ਨੇਂ ਵੀ ਅੜੀ ਏ ਪੁਗਾਤੀ
ਜਵਾਨੀ ਨੂੰ ਮਖੌਲ ਕਰੇ..

ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ
ਜਵਾਨੀ ਨੂੰ ਮਖੌਲ ਕਰੇ ਪੁੱਤ ਜੱਟ ਦਾ
ਆਪਾਂ ਠਾਰਵੇਂ ਚ ਠਾ-ਠਾ ਕਰਾਤੀ ਓਏ

ਸਾਨੂੰ ਉਮੀਦ ਹੈ ਜਵਾਨੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Jawani Song Lyrics In English Language

The Gangland in the motherland!

Guri!
Deep Jandu!

Chhad jaande yaar kathe kitte ne
Saanu yariyan nibhaun de saleeke ne x (2)

Addi pugg diyan ya pehle din ton
Addi pugg diyan ya pehle din ton
Paa jaye je main kise appa paati
Jawani nu makhaul kare

Jawani nu makhaul kare putt jat da
Appan atharvein ch thaan thakrati
Jawani nu makhaul kare putt jat da
Appan atharvein ch thaan thaan karati

Auna sidhe tangg nale kamm laut na
Paake akhan vich akh jadd garje
Vailiyan de ghare jamme jatt nu
Haye gameran ton wadh kitte jarbe

Dil naal saanjh rakhe naar vi
Dil naal saanjh rakhe naar vi
Laye jo sehmati naal gall samjhati
Jawani nu makhaul kare

Jawani nu makhaul kare putt jat da
Appan atharvein ch thaan thakrati
Jawani nu makhaul kare putt jat da
Appan atharvein ch thaan thaan karati

Chup chaap chehra padhe duniya
Aithe raula boht tere mere da
Je dil vich fehmiyan ji sadke
Daula waddna de nehde tede da

Hoye kaarname naam chukk de
Hoye kaarname naam chukk de
Manave mahde ne ni addiye pugati
Jawani nu makhaul kare

Jawani nu makhaul kare putt jat da
Appan atharvein ch thaan thakrati
Jawani nu makhaul kare putt jat da
Appan atharvein ch thaan thaan karati