Jind Mahi Gana Lyrics In Punjabi Language – Diljit Dosanjh

Jind Mahi Song Lyrics: The Punjabi latest song is sung by Diljit Dosanjh and song lyrics are written by Gurnazar. Song video is directed by DirectorLX & Jeaniq and Star cast of this romantic song is Diljit Dosanjh & Banita Sandhu. Its music is composed by Manni Sandhu.
Song – Jind Mahi
Singer – Diljit Dosanjh
Lyrics – Gurnazar
Music – Manni Sandhu
Video Director – DirectorLX & Jeaniq
Star cast – Diljit Dosanjh & Banita Sandhu

Jind Mahi Gana Lyrics
Jind Mahi Gana Lyrics

ਜਿੰਦ ਮਾਹੀ ਗਾਣਾ ਲਿਰਿਕਸ

ਦੂਰ ਦੂਰ ਕਿਉਂ ਏ ਸੱਜਣਾ
ਜਰਾ ਕੋਲ ਤੇ ਆ
ਸਾਹਾਂ ਵਿਚ ਸਾਹ ਪਾਕੇ
ਆਜਾ ਮੁਝ ਮੈਂ ਸਮਾ

ਦੂਰ ਦੂਰ ਕਿਉਂ ਏ ਸੱਜਣਾ
ਜਰਾ ਕੋਲ ਤੇ ਆ
ਹਾਏ ਸਾਹਾਂ ਵਿਚ ਸਾਹ ਪਾਕੇ
ਆਜਾ ਮੁਝ ਮੈਂ ਸਮਾ

ਹੋ ਜਿੰਦ ਮਾਹੀ ਆਜਾ ਵੇ..
ਓ ਸੀਨੇ ਲਾਜਾ ਵੇ..
ਓ ਦਿਲ ਵਿਚ ਅੱਗ ਜੋ ਤੂੰ ਲਾਈ..
ਉਸਨੂੰ ਬੁਝਾ ਜਾ ਵੇ..

ਹੋ ਜਿੰਦ ਮਾਹੀ ਆਜਾ ਵੇ..
ਓ ਸੀਨੇ ਲਾਜਾ ਵੇ..
ਓ ਦਿਲ ਵਿਚ ਅੱਗ ਜੋ ਤੂੰ ਲਾਈ..
ਉਸਨੂੰ ਬੁਝਾ ਜਾ ਵੇ..
ਉਸਨੂੰ ਬੁਝਾ ਜਾ ਵੇ..

ਕਿ ਦਸਾਂ ਕਿ ਮਹਿਸੂਸ ਕਰਾਂ
ਜਦੋਂ ਕੋਲ ਤੂੰ ਹੋਵੇ
ਓ ਮੇਰਾ ਦਿਲ ਨਈਓਂ ਲਗਦਾ
ਇਕ ਪਲ ਵੀ ਜਦੋਂ ਦੂਰ ਤੂੰ ਹੋਵੇ

ਹੋ ਕਿ ਦਸਾਂ ਕਿ ਮਹਿਸੂਸ ਕਰਾਂ
ਜਦੋਂ ਕੋਲ ਤੂੰ ਹੋਵੇ
ਹਾਏ ਮੇਰਾ ਦਿਲ ਨਈਓਂ ਲਗਦਾ
ਇਕ ਪਲ ਵੀ ਜਦੋਂ ਦੂਰ ਤੂੰ ਹੋਵੇ

ਮੈ ਖਾਲੀ ਤਨ ਹਾਂ
ਰੂਹ ਤੇਰੇ ਵਿਚ ਵੇ..
ਓ ਨਾਂ ਤੜਪਾ ਸੱਜਣਾ
ਮੁਝ ਮੈਂ ਸਮਾਜਾ ਵੇ

ਹੋ ਜਿੰਦ ਮਾਹੀ ਆਜਾ ਵੇ..
ਓ ਸੀਨੇ ਲਾਜਾ ਵੇ..
ਓ ਦਿਲ ਵਿਚ ਅੱਗ ਜੋ ਤੂੰ ਲਾਈ..
ਉਸਨੂੰ ਬੁਝਾ ਜਾ ਵੇ..

ਹੋ ਜਿੰਦ ਮਾਹੀ ਆਜਾ ਵੇ..
ਓ ਸੀਨੇ ਲਾਜਾ ਵੇ..
ਓ ਦਿਲ ਵਿਚ ਅੱਗ ਜੋ ਤੂੰ ਲਾਈ..
ਉਸਨੂੰ ਬੁਝਾ ਜਾ ਵੇ..
ਉਸਨੂੰ ਬੁਝਾ ਜਾ ਵੇ..

ਹੋ ਹੋ ਹੋ…

ਸਾਨੂੰ ਉਮੀਦ ਹੈ ਜਿੰਦ ਮਾਹੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Jind Mahi Song Lyrics In English Language

Door door kyun ae sajjna
Zara kol te aa
Saahan vich saah paake
Aaja mujhmein samaa x (2)

Ho jind mahi aaja ve
Ho seene laa ja ve
Ho dil vich agg jo tu laayi
Uss nu bujha ja ve x (2)

Uss nu bujha ja ve

Ki dassan, ki mehsoos karaan
Jadon kol tu hove
Oh mera dil naiyo lagda
Ik pal vi jadon door tu hove x (2)

Main khaali tanha
Rooh tere vich ve
Ho na tadpa sajjna
Mujhmein samaa ja ve

Ho jind mahi aaja ve
Ho seene laa ja ve
Ho dil vich agg jo tu laayi
Uss nu bujha ja ve x (2)