Juaa Gana Lyrics In Punjabi Language – Babbu Maan

Juaa Song Lyrics: This is a sad song is sung by Babbu Maan from the upcoming movie “Banjara” starring Babbu Maan & Shradha Arya. Song lyrics are written by Babbu Maan. Released by the music label Swag Music.
Song – Juaa
Singer/ Lyrics – Babbu Maan
Star cast – Babbu Maan & Shradha Arya
Music Label – Swag Music

Juaa Gana Lyric
Juaa Gana Lyric

ਜੁਆ ਗਾਣਾ ਲਿਰਿਕਸ

ਜ਼ਿੰਦਗੀ ਇੱਕ ਜੁਆ ਏ
ਅੱਸੀ ਜੁਆ ਹਾਰ ਗਏ
ਸਾਨੂੰ ਲਹਿਰਾਂ ਵਿੱਚ ਧੱਕ ਕੇ
ਤੁਸੀ ਦੂਜੇ ਪਾਰ ਗਏ

ਜ਼ਿੰਦਗੀ ਇੱਕ ਜੁਆ ਏ
ਅੱਸੀ ਜੁਆ ਹਾਰ ਗਏ
ਸਾਨੂੰ ਲਹਿਰਾਂ ਵਿੱਚ ਧੱਕ ਕੇ
ਤੁਸੀ ਦੂਜੇ ਪਾਰ ਗਏ

ਅੱਸੀ ਡੁਬਦੇ, ਡੁਬਦੇ ਵੀ
ਤੇਰੇ ਗੁਣ ਗਾਉਂਦੇ ਰਹੇ
ਅੱਸੀ ਦਿਲ ਵਿੱਚ ਲਾਉਂਦੇ ਰਹੇ
ਅੱਸੀ ਦਿਲ ਵਿੱਚ ਲਾਉਂਦੇ ਰਹੇ
ਤੁਸੀ ਦਿਲ ਚੋਂ ਲਾਉਂਦੇ ਰਹੇ

ਅੱਸੀ ਕਮਲੇ ਦੀਵਾਨੇ
ਤੁਸੀ ਮਾਹਰ ਤੈਰਾਕੀ ਦੇ
ਚਟਕੇ ਚ ਸਾਹ ਸੁੱਤੇ
ਅਸ਼ਕੇ ਵੇ ਬਾਕੀ ਦੇ

ਅੱਸੀ ਕਮਲੇ ਦੀਵਾਨੇ
ਤੁਸੀ ਮਾਹਰ ਤੈਰਾਕੀ ਦੇ
ਚਟਕੇ ਚ ਸਾਹ ਸੁੱਤੇ
ਅਸ਼ਕੇ ਵੇ ਬਾਕੀ ਦੇ

ਅੱਸੀ ਖੂਨ ਪਿਲਾਉਂਦੇ ਰਹੇ
ਤੁਸੀ ਜ਼ਹਿਰ ਰਲਾਉਂਦੇ ਰਹੇ
ਅੱਸੀ ਦਿਲ ਵਿੱਚ ਲਾਉਂਦੇ ਰਹੇ
ਅੱਸੀ ਦਿਲ ਵਿੱਚ ਲਾਉਂਦੇ ਰਹੇ

ਅੱਸੀ ਦਿਲ ਵਿੱਚ ਲਾਉਂਦੇ ਰਹੇ
ਤੁਸੀ ਦਿਲ ਚੋਂ ਲਾਉਂਦੇ ਰਹੇ
ਅੱਸੀ ਦਿਲ ਵਿੱਚ ਲਾਉਂਦੇ ਰਹੇ
ਤੁਸੀ ਦਿਲ ਚੋਂ ਲਾਉਂਦੇ ਰਹੇ

ਸਾਨੂੰ ਉਮੀਦ ਹੈ ਜੁਆ  ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Juaa Song Lyrics In English Language

Zindagi ek juaa ae
Assi juaa haar gaye
Saanu leharan vich dhakk ke
Tussi dooje paar gaye

Zindagi ek jua ae
Assi jua haar gaye
Sanu leharan vich dhak ke
Tussi dujje paar gaye

Assi dubb’de, dubb’de vi
Tere gunn gaunde rahe
Assi dil vich launde rahe

Assi dil vich launde rahe
Tussi dil chon launde rahe x (2)

Assi kamle deewane
Tussi maha tarakki de
Chatke ch saah sutte
Ashqe ve baaki de x (2)

Assi khoon pilaunde rahe
Tussi zehar ralaunde rahe
Assi dil vich launde rahe

Assi dil vich launde rahe
Tussi dil chon launde rahe x (2)

Pehlan chappu tod gaye
Pher dhakka maar gaye
Arthi te na seva
Full ganga tar gaye x (2)

Assi hath wadhaunde rahe
Tussi hath chhudaunde rahe
Assi dil vich launde rahe

Assi dil vich launde rahe
Tussi dil chon launde rahe x (2)

Je hath phad lendi tu
Saagar nu padh janda
Hikk taan sunami de
Main moore khad janda x (2)

Dass kehda janman da
Assi karza launde rahe
Assi dil vich launde rahe

Assi dil vich launde rahe
Tussi dil chon launde rahe x (2)