Kaka Ji Gana Lyrics In Punjabi Language – Gurnam Bhullar

Kaka Ji Title Song Lyrics: The beautiful Punjabi song is sung by Gurnam Bhullar from Upcoming Punjabi movie “Kaka Ji” starring Dev Kharoud, & Aarushi Sharma. Beautiful song lyrics are written by Amar Kavi. Its music is composed by Laddi Gill. Released by the music label White Hill Music.
Song – Kaka Ji
Singer – Gurnam Bhullar
Lyrics – Amar Kavi
Music – Laddi Gill
Star cast – Dev Kharoud, & Aarushi Sharma
Music Label – White Hill Music

Kaka Ji Gana Lyrics
Kaka Ji Gana Lyrics

ਕਾਕਾ ਜੀ ਗਾਣਾ ਲਿਰਿਕਸ

ਕੋਠੀ ਘਰ ਪੈਲੀ ਚੰਗੀ ਏ
ਨਾਂ ਕਿਸੇ ਗੱਲ ਦੀ ਤੰਗੀ ਏ
ਸ਼ੋਂਕੀ ਏ ਬਾਪੂ ਘੋੜਿਆਂ ਦਾ
ਤੇ ਰਫ਼ਲ ਮੋਢੇ ਤੇ ਟੰਗੀ ਏ

ਕੋਠੀ ਘਰ ਪੈਲੀ ਚੰਗੀ ਏ
ਨਾਂ ਕਿਸੇ ਗੱਲ ਦੀ ਤੰਗੀ ਏ
ਸ਼ੋਂਕੀ ਏ ਬਾਪੂ ਘੋੜਿਆਂ ਦਾ
ਤੇ ਰਫ਼ਲ ਮੋਢੇ ਤੇ ਟੰਗੀ ਏ

ਫੇਰ ਜੀ ਜੇਹਾ ਲੱਗਿਆ ਰਹਿੰਦਾ ਏ
ਜੇ ਕਰਦੇ ਰਈਏ ਵਾਕਾ ਜੀ

ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ…

ਕਰਿ ਮੇਹਰ ਬੜੀ ਏ ਬਾਬੇ ਨੇਂ
ਖਟੀ ਦਾਦੇ ਪੜਦਾਦੇ ਨੇਂ
ਮੁੰਡਾ ਇੱਜਤਦਾਰ ਕਰਾਣੇ ਦਾ
ਮਾਝੇ ਮਾਲਵੇ ਧੂਮਾਂ ਦੁਆਬੇ ਨੇਂ

ਹਰ ਇੱਕ ਦੇ ਨਹੀਂ ਨਸੀਬਾਂ ਵਿਚ
ਸਾਡਾ ਮਹਿੰਗੇ ਮੂਲ ਦਾ ਚਾਕਾ ਜੀ

ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ..

ਸੁਪਨੇ ਵਿਚ ਪਰੀਆਂ ਰਹਿੰਦੀਆਂ ਨੇਂ
ਜੇਬਾਂ ਵੀ ਭਰੀਆਂ ਰਹਿੰਦੀਆਂ ਨੇਂ
ਹਰ ਵੇਲੇ ਸਾਡੀ ਜੂਬਾਨ ਉਤੇ
ਗਲਾਂ ਵੀ ਖਰੀਆਂ ਰਹਿੰਦੀਆਂ ਨੇਂ

ਜਿੰਦਗੀ ਵਿਚ ਮੌਜ ਬਹਾਰਾਂ ਨੇਂ
ਨਾਂ ਫਿਕਰ ਨਾਂ ਕੋਈ ਫਾਕਾ ਜੀ

ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ…

ਖ਼ੁਦ ਨੂੰ ਜੋ ਬਹੋਤ ਕਹਾਉਂਦੀਆਂ ਨੇਂ
ਤੇ ਪੈਰ ਪੂੰਝੇ ਨਾਂ ਲਾਉਂਦੀਆਂ ਨੇਂ
ਇਕ ਵਾਰੀ ਦਰਸ਼ਨ ਦੇਜਾ
ਓ ਕਹਿ ਕਹਿ ਕੇ ਤਰਲੇ ਪਾਉਂਦੀਆਂ ਨੇਂ

ਆਪਾਂ ਵੀ ਲੱਬਣੀ ਹੂਰ ਪਰੀ
ਤੇ ਫੇਰ ਕਰਾਉਣਾ ਠਾਕਾ ਜੀ

ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ…

ਕਿੱਸੇ ਮਸ਼ਹੂਰ ਨੇਂ ਯਾਰੀਆਂ ਦੇ
ਦਿਲਦਾਰੀਆਂ ਦੇ ਸਰਦਾਰੀਆਂ ਦੇ
ਬਹੁਤੇ ਬਲ ਫੇਰਨੇ ਆਉਂਦੇ ਨੀਂ
ਬੇਈਮਾਨੀਆਂ ਦੇ ਹੋਸ਼ਿਯਾਂਰੀਆਂ ਦੇ

ਮਿਹਨਤ ਨਾਲ ਕਰੀ ਕਮਾਈ ਏ
ਨਈਂ ਮਾਰਿਆ ਡਾਕਾ ਜੀ

ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ
ਪਿਆਰ ਨਾਲ ਮੈਨੂੰ ਕਾਕਾ ਜੀ
ਕਹਿੰਦਾ ਏ ਸਾਰਾ ਲਾਕਾ ਜੀ…

ਸਾਨੂੰ ਉਮੀਦ ਹੈ ਕਾਕਾ ਜੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Kaka Ji Song Lyrics In English Language

Kothi ghar paili changi ae
Na kise gall di tanggi ae
Shonki ae bapu ghodiyan da
Te rifle modde te tangi ae x (2)

Phir jee jeha laggeya rehnda ae
Je karde rahiye waaka ji

Pyar naal mainu kaka ji
Kehnda ae sara ilaaka ji x (3)

Kari mehar badi ae baabe ne
Khatti daade pardaade ne
Munda izzatdar gharane da
Majha Malwa dhumman doaba ne

Har ek de nahi naseeban vich
Sada mehnge mull da jhaka ji

Pyar naal mainu kaka ji
Kehnda ae sara ilaaka ji x (3)

Supne vich pariyan rehndiyan ne
Jeban vich bhariyan rehndiyan ne
Har vele saddi zuban utte
Gallan vi khariyan rehndiyan ne

Zindagi vich mauj baharan ne
Na fikar na koyi faaka ji

Pyar naal mainu kaka ji
Kehnda ae sara ilaaka ji x (3)

Khud nu jo bohat kahaundiyan ne
Te pair punje na laundiyan ne
Ik vaari darshan de jaavo
Keh keh ke tarrle paundiyan ne

Appan vi labni hoor pari
Te pher karauna thaaka ji

Pyar naal mainu kaka ji
Kehnda ae sara ilaaka ji x (3)

Kisse mash-hoor ne yaariyan de
Dildariyan de sardariyan de
Bohte vall pher na aunde ne
Beimaniyan te hoshyariyan de

Mehnat naal kari kamayi ae
Nai maareya daka ji

Pyar naal mainu kaka ji
Kehnda ae sara ilaaka ji x (3)