Kamli Gana Lyrics In Punjabi Language – Mankirt Aulakh

Kamli Song Lyrics: Kamli Romantic song is sung by Mankirt Aulakh and lyrics are written by Veet Baljit & Kammy Grewal. The Music is composed by Ikwinder Singh. Its video directed by Sukh Sanghera and Star cast of this romantic song is Mankirt Aulakh & Roopi Gill Released by the music label Saga Music.
Song – Kamli
Singer – Mankirt Aulakh
Lyrics – Veet Baljit & Kammy Grewal
Music – Ikwinder Singh
Video Director – Sukh Sanghera
Star cast – Mankirt Aulakh & Roopi Gill
Music Label – Saga Music

Kamli Gana Lyrics
Kamli Gana Lyrics

ਕਮਲੀ ਗਾਣਾ ਲਿਰਿਕਸ

ਓਨੇਂ ਦਿਲ ਮੰਗਿਆ ਤੇ ਸਾਥੋਂ ਨਾਂ ਹੋ ਗਈ
ਕੁੜੀ ਪਤਲੋ ਜੀ ਸੰਗ ਕੇ ਪਰਾਂ ਹੋ ਗਈ

ਓਨੇਂ ਦਿਲ ਮੰਗਿਆ ਤੇ ਸਾਥੋਂ ਨਾਂ ਹੋ ਗਈ
ਕੁੜੀ ਪਤਲੋ ਜੀ ਸੰਗ ਕੇ ਪਰਾਂ ਹੋ ਗਈ
ਦਿਲ ਟੁੱਟੇ ਤੋਂ ਵੀ ਸੁੱਟਣੋ ਨਾਂ ਟਲੀ ਚੰਦਰੀ
ਹੋ ਜ਼ੁਲਫ਼ਾਂ ਦੇ ਜਾਲ ਨੂੰ

ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ
ਹੋ ਜੱਟ ਦੇ ਰੁਮਾਲ ਨੂੰ
ਉੱਤੋਂ ਗਬਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ
ਹੋ ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ ਲਾ ਕੇ..

ਕਹਿੰਦੀ ਅੱਜ ਤੋਂ ਨਾਂ ਸੁਣੂ ਤੇਰੇ ਗੀਤ ਵੇ
ਭਾਵੇਂ ਸਿਰੇ ਦਾ ਲਿਖਾਰੀ ਤੇਰਾ ਵੀਤ ਵੇ

ਕਹਿੰਦੀ ਅੱਜ ਤੋਂ ਨਾਂ ਸੁਣੂ ਤੇਰੇ ਗੀਤ ਵੇ
ਭਾਵੇਂ ਸਿਰੇ ਦਾ ਲਿਖਾਰੀ ਤੇਰਾ ਵੀਤ ਵੇ
ਮਨਕਿਰਤਾਂ ਵੇ ਤੇਰੇ ਬਿਨਾਂ ਕਿੰਨੇ ਬੁਝਣਾ
ਵੇ ਦਿਲ ਦੇ ਸਵਾਲ ਨੂੰ

ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ
ਹੋ ਜੱਟ ਦੇ ਰੁਮਾਲ ਨੂੰ
ਉੱਤੋਂ ਗਬਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ
ਹੋ ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ ਲਾ ਕੇ..

ਸੂਟ ਚੰਦਰੀ ਨੇ ਫਸਮੇਂ ਜੇਹੇ ਪਾ ਲੈ ਓਏ
ਜੋੜੇ ਝਾਂਜਰਾਂ ਦੇ ਸੱਜਰੇ ਕਢਾ ਲੇ ਓਏ

ਸੂਟ ਚੰਦਰੀ ਨੇ ਫਸਮੇਂ ਜੇਹੇ ਪਾ ਲੈ ਓਏ
ਜੋੜੇ ਝਾਂਜਰਾਂ ਦੇ ਸੱਜਰੇ ਕਢਾ ਲੇ ਓਏ
ਉੱਤੋਂ ਠਾਰ੍ਹਵੇਂ ਵਰੇ ਦੀ ਅੱਗ ਲਾਉਂਦੀ ਗਰਮੀ
ਹੋ ਚੜ੍ਹਦੇ ਸਿਆਲ ਨੂੰ

ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ
ਹੋ ਜੱਟ ਦੇ ਰੁਮਾਲ ਨੂੰ
ਉੱਤੋਂ ਗਬਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ
ਹੋ ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ ਲਾ ਕੇ..

ਟਿੱਕਾ ਮੱਥੇ ਉੱਤੇ ਕਰਦਾ ਬਗਾਵਤਾਂ
ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ

ਟਿੱਕਾ ਮੱਥੇ ਉੱਤੇ ਕਰਦਾ ਬਗਾਵਤਾਂ
ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ
ਸਾਥੋਂ ਦਿਲ ਟੁੱਟਿਆ ਤਾਂ ਸਰਮੇ ਨੇ ਰੁਲਣਾ
ਹੋ ਗੱਲਾਂ ਦੇ ਗੁਲਾਲ ਨੂੰ

ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ
ਹੋ ਜੱਟ ਦੇ ਰੁਮਾਲ ਨੂੰ
ਉੱਤੋਂ ਗਬਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ
ਹੋ ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ ਲਾ ਕੇ..

ਸਾਨੂੰ ਉਮੀਦ ਹੈ ਕਮਲੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Kamli Song Lyrics In English Language

Ohne dil manggeya te saathon naa ho gayi
Kudi patlo jehi sang ke para ho gayi x (2)

Dil tutte to vi suttno na tali chandri
Ho zulfan de jaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Kehndi ajj to na sunu tere geet ve
Bhawein sire da likhari tera Veet ve x (2)

Mankirtan ve tere bina kihne bujhna
Ve dil de sawaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Suit chandri ne phasmein jehe paa le oye
Jode jhanjaran de sajre kadha le oye x (2)

Utton atharwein vare di agg laundi garmi
Ho chadhde siyaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Tikka mathe utte karda bagawat’an
Koka allhad da karda sharatan x (2)

Saathon dil tutteya taan sarme ne rullna
Ho gallan de gulal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..