Kaun Hoyega Gana Lyrics in Punjabi – B Praak, Divya Bhatt

Kaun Hoyega Song Lyrics: Kaun Hoyega beautiful Song is sung by B Praak and Divya Bhatt for his upcoming movie “Qismat” starring Ammy Virk and Sargun Mehta. Its music is composed by B Praak and heart touching Lyrics are written by Jaani. Released by the music label Speed Records.
Song – Kaun Hoyega
Singer – B Praak & Divya Bhatt
Lyrics – Jaani
Music – B Praak
Star cast – Ammy Virk and Sargun Mehta
Music Label – Speed Records

Kaun Hoyega Gana Lyrics
Kaun Hoyega Gana Lyrics

ਕੌਣ ਹੋਏਗਾ ਗਾਣਾ ਲਿਰਿਕਸ

ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਨੀ
ਦਿੱਲ ਵੀ ਰੋਏਗਾ

ਮੇਰਾ ਵੀ ਜੀ ਨਹੀਂ ਲੱਗਣਾ
ਦੋ ਦਿਨ ਵਿਚ ਮੱਰ ਜਾਉ ਸੱਜਣਾ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ

ਜੇ ਤੇਰੀ ਮੇਰੀ ਟੁੱਟ ਗਈ
ਹਾਏ ਵੇ ਰੱਬ ਵੀ ਰੋਏਗਾ

ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਨੀ
ਦਿੱਲ ਵੀ ਰੋਏਗਾ

(ਦਿੱਲ ਵੀ ਰੋਏਗਾ …)

ਜਿਸ ਦਿਨ ਮਿਲਾ ਨਾ ਤੈਨੂੰ
ਕੁਛ ਖਾਸ ਨਹੀਂ ਲੱਗਦੀ
ਮੈਨੂੰ ਭੁੱਖ ਨਹੀਂ ਲੱਗਦੀ
ਮੈਨੂੰ ਪਯਾਸ ਨਹੀਂ ਲੱਗਦੀ
ਮੈਨੂੰ ਭੁੱਖ ਨਹੀਂ ਲੱਗਦੀ
ਮੈਨੂੰ ਪਯਾਸ ਨਹੀਂ ਲੱਗਦੀ

ਤੂੰ ਫੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਣਾ ਏ ਸਮੰਦਰ
ਜੇ ਨਾ ਹੋਏ ਕਿਨਾਰਾ

ਨਾ ਕੋਈ ਤੇਰੀਆਂ ਬਾਂਹ ਦੇ ਵਿਚ
ਸਿੱਰ ਰੱਖ ਸੋਏਗਾ

ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਨੀ
ਦਿੱਲ ਵੀ ਰੋਏਗਾ… (x2)

(ਦਿੱਲ ਵੀ ਰੋਏਗਾ …)

ਹਾਂ…
ਮੈਨੂੰ ਆਦਤ ਪੈ ਗਈ ਤੇਰੀ
ਜਾਨੀ ਵੇ ਇਸ ਤਰਾਹ
ਮੱਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰਾਹ
ਮੱਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰਾਹ

ਤੂੰ ਮੰਜ਼ਿਲ ਤੇ ਮੈਂ ਰਾਹ
ਹੋ ਸਕਦੇ ਨੀ ਜੁਦਾ
ਹਾਏ ਕਦੇ ਵੀ ਸੂਰਜ ਬਿਨ
ਹੁੰਦੀ ਨੀ ਸੁਬਾਹ

ਤੂੰ ਖੁਦ ਨੂੰ ਲਈ ਸੰਭਾਲ
ਜ਼ਖ਼ਮ ਮੇਰੇ ਅੱਲ੍ਹਾਹ ਧੋਏਗਾ

ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਨੀ
ਦਿੱਲ ਵੀ ਰੋਏਗਾ… (x2)

Kaun Hoyega Song Lyrics In English Language

Je main nai tere kol
Te phir kaun hoyega
Rooh meri tadpegi jaani
Di vi royega

Mera vi jee nai lagna
Do din vich mar jaaun sajjna
Main paagal jana
Main vi te kho jana

Je teri meri tutt gayi
Haaye ve rabb vi royega
Je main nai tere kol
Te phir kaun hoyega

Jis mila na tainu
Kuchh khaas nai lagdi

Mainu bhukh nai lagdi
Maini pyas nai lagdi x (2)

Tufan te main khushbu
Tu jannat main taara
Kiddan lagnae samandar
Je na hoye kinaara

Na koyi teriyan baanh de vich
Sir rakh soyega

Je main nai tere kol
Te phir kaun hoyega
Rooh meri tadpegi jaani
Di vi royega x (2)

Mainu aadat pai gayi teri
Jaani ve iss tarah
Machhli nu paani di lod ae jis tarah
Machhli nu paani di lod ae jis tarah

Tu manzil te main rah
Ho sakde nai juda
Haaye kade vi suraj bin
Hundi ni subah

Tu khud nu layi sambhal
Zakham mere allah dhoyega

Je main nai tere kol
Te phir kaun hoyega
Rooh meri tadpegi jaani
Di vi royega x (2)