Koka Gana Lyrics In Punjabi – Inder Chahal

Koka Song Lyrics: Koka beautiful Song is sung by Inder Chahal. Its Lyrics are Penned by Hapee Malhi and music is composed by Gupz Sehra. Song Lyrical Video is directed by Harry Panesar & Shubham.
Song – Koka
Singer – Inder Chahal
Lyrics – Arjan Dhillon
Music – Deep Jandu
Lyrical Video – Harry Panesar & Shubham

Koka Gana Lyrics
Koka Gana Lyrics

ਕੋਕਾ ਗਾਣਾ ਲਿਰਿਕਸ

ਨੱਕ ਵਿੱਚ ਕੋਕਾ ਮੈਂ ਪਵਾਉਣਾ ਤੇਰੇ ਗੋਲਡ
ਫੁੱਲਾਂ ਨਾਲ ਸਜਾਕੇ ਲਿਆਂਊਂ ਅੰਬੈਸਡਰ ਓਲਡ
ਨੱਕ ਵਿੱਚ ਕੋਕਾ ਮੈਂ ਪਵਾਉਣਾ ਤੇਰੇ ਗੋਲਡ
ਫੁੱਲਾਂ ਨਾਲ ਸਜਾਕੇ ਲਿਆਂਊਂ ਅੰਬੈਸਡਰ ਓਲਡ

ਰਾਜੇ ਆਂ ਦੇ ਵਾਂਗ ਆਉਣ ਜੰਜ ਜੱਟ ਦੀ
ਵੇਖੀ ਫੇਰ ਦੁਨੀਆਂ ਨੀਂ ਪਾਣੀ ਭਰਦੀ

ਰਾਣੀਆਂ ਦੇ ਵਾਂਗ ਰੱਖੂ ਲਾਕੇ ਹਿੱਕ ਨਾਲ
ਲਾਣੇਦਾਰਨੀ ਵਜੇਂਗੀ ਨੀਂ ਤੂੰ ਸਾਡੇ ਘਰ ਦੀ
ਰਾਣੀਆਂ ਦੇ ਵਾਂਗ ਰੱਖੂ ਲਾਕੇ ਹਿੱਕ ਨਾਲ
ਲਾਣੇਦਾਰਨੀ ਵਜੇਂਗੀ ਨੀਂ ਤੂੰ ਸਾਡੇ ਘਰ ਦੀ

ਦੀਵਾਲੀ ਵਾਂਗੂ ਸਾਰੇ ਪਾਸੇ ਜਸ਼ਨ ਹੋਣੇ
ਲਗੂ ਏਰੀਏ ਚ ਪਤਾ ਕਿ ਵਿਆਹ ਚਲਦਾ
ਬਾਪੂ ਮੇਰਾ ਖੁਸ਼ੀ ਵਿੱਚ ਫੇਯਰ ਕਡੂਗਾ
ਵੱਡਾ ਵੀਰਾ ਦੇਖੀ ਨੋਟਾਂ ਆਲੇ ਚਿੱਬ ਕੱਡਦਾ

ਯਾਰ ਸਾਰੇ ਨੱਚ ਨੱਚ ਝੱਲੇ ਹੋਣਗੇ
ਕਹਿੰਦੇ ਯਾਰ ਦੇ ਵਿਆਹ ਚ ਨਈਂਓ ਅੱਡੀ ਖੜ੍ਹਦੀ

ਰਾਣੀਆਂ ਦੇ ਵਾਂਗ ਰੱਖੂ ਲਾਕੇ ਹਿੱਕ ਨਾਲ
ਲਾਣੇਦਾਰਨੀ ਵਜੇਂਗੀ ਨੀਂ ਤੂੰ ਸਾਡੇ ਘਰ ਦੀ
ਰਾਣੀਆਂ ਦੇ ਵਾਂਗ ਰੱਖੂ ਲਾਕੇ ਹਿੱਕ ਨਾਲ
ਲਾਣੇਦਾਰਨੀ ਵਜੇਂਗੀ ਨੀਂ ਤੂੰ ਸਾਡੇ ਘਰ ਦੀ ਹੋ..

ਸਾਨੂੰ ਉਮੀਦ ਹੈ ਕੋਕਾ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Koka Song Lyrics In English Language

Nakk vich koka main pawauna tere gold
Phullan naal sajake leaun ambassador old
Nakk vich koka main pawauna tere gold
Phullan naal sajake leaun ambassador old

Raje aan de vaang aun janjh jatt di
Vekhi fer duniyan ni paani bhardi

Raani aan de vaang rakhu laake hikk naal
Lanedarni vajengi nit u sadde ghar di
Raani aan de vaang rakhu laake hikk naal
Lanedarni vajengi nit u sadde ghar di

Diwali wangu saare paase jashan hone
Laggu area ch patae vyah chalda
Baapu mera khushi vich fire kadunga
Vadda veera dekhi note aale chibb kadd da

Yaar saare nach nach jhalle honge
Kehnde yaar de vyah ch nayio addi kharhdi

Raani aan de vaang rakhu laake hikk naal
Lanedarni vajengi nit u sadde ghar di
Raani aan de vaang rakhu laake hikk naal
Lanedarni vajengi nit tu sadde ghar di Ho..