Lehnga Gana Lyrics In Punjabi – Preet Harpal

Lehnga Song Lyrics: The Punjabi latest song is sung by Preet Harpal and song lyrics are penned by him. Its music is composed by Jaymeet. Song video is directed by Baljit Singh Deo. This song is a music label released by T-Series.
Song – Lehnga
Singer – Preet Harpal
Lyrics – Preet Harpal
Music – Jaymeet
Video Director – Baljit Singh Deo
Music Label – T-Series

Lehnga Gana Lyrics
Lehnga Gana Lyrics

ਲਹਿੰਗਾ ਗਾਣਾ ਲਿਰਿਕਸ

ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰ ਦਾ
ਨੀ ਲਹਿੰਗਾ ਨਇਓ ਠਹਿਰ ਦਾ (x2)

ਮੁੰਡਿਆਂ ਦੇ ਟਾਇਮ ਚਲਦਾ
ਨੀ ਸੱਚੀ ਮੁੱਚੀ ਕੇਹਰ ਦਾ
ਨੀ ਸੱਚੀ ਮੁੱਚੀ ਕੇਹਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰ ਦਾ
ਨੀ ਲਹਿੰਗਾ ਨਇਓ ਠਹਿਰ ਦਾ
ਕੋਲੋਂ ਹੋਰਨ ਬਲੋ ਕਰ ਕੇ
ਨੀ ਲੰਗੇ ਜੇਗੁਆਰ ਦਾ
ਨੀ ਲੰਗੇ ਜੇਗੁਆਰ ਦਾ …

ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰ ਦਾ
ਨੀ ਲਹਿੰਗਾ ਨਇਓ ਠਹਿਰ ਦਾ
ਮੁੰਡਿਆਂ ਤੇ ਟਾਈਮ ਚਲਦਾ
ਨੀ ਸੱਚੀ ਮੁੱਚੀ ਕੇਹਰ ਦਾ
ਨੀ ਸੱਚੀ ਮੁੱਚੀ ਕੇਹਰ ਦਾ …

ਤੈਨੂੰ ਚਡਦੀ ਜਵਾਨੀ ਦਾ ਗ਼ਰੂਰ ਏ
ਮੁੰਡਿਆਂ ਨੂੰ ਤੇਰਾ ਹੀ ਫਿਤੂਰ ਏ (x2)

ਮਿਲੀਅਨ ਪਾਉਂਡ ਤੇਰਾ ਨਖਰਾ
ਸ਼ਹਿਰ ਵਿੱਚ ਸਾਰੇ ਮਸ਼ਹੂਰ ਹੈ (x2)

ਘਰੋਂ ਨਿਕਲੀ ਤੂੰ ਜਾਮ ਹੋ ਗਿਆ
ਨੀ ਹਰ ਚੌਕ ਸ਼ਹਿਰ ਦਾ
ਨੀ ਹਰ ਚੌਕ ਸ਼ਹਿਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰ ਦਾ
ਨੀ ਲਹਿੰਗਾ ਨਇਓ ਠਹਿਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰ ਦਾ
ਨੀ ਲਹਿੰਗਾ ਨਇਓ ਠਹਿਰ ਦਾ …

ਮੁੰਡਿਆਂ ਦੇ ਟਾਈਮ ਚਲਦਾ
ਨੀ ਸੱਚੀ ਮੁੱਚੀ ਕੇਹਰ ਦਾ
ਨੀ ਸੱਚੀ ਮੁੱਚੀ ਕੇਹਰ ਦਾ (x2)

ਪਾਣੀਆਂ ਨੂੰ ਅੱਗ ਲਾਉਂਦੀ ਅੱਖ ਨੀ
ਸੂਈ ਦੇ ਨਕੇ ਚੋ ਲੰਗੇ ਲੱਕ ਨੀ (x2)

ਪ੍ਰੀਤ ਦੀਆਂ ਰੁਕ ਜਾਂ ਨਵਜ਼ਾਂ
ਅੱਖ ਚੱਕ ਜਦੋ ਲਾਵੇ ਤੱਕ ਨੀ (x2)

ਰਹਿਣੇ ਆ ਹਮੇਸ਼ਾ ਦੱਬ ਦੇ
ਨਿਸ਼ਾਨ ਤੇਰੀ ਪੇਡ ਦਾ
ਨਿਸ਼ਾਨ ਤੇਰੀ ਪੇਡ ਦਾ …

ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਇਓ ਠਹਿਰਦਾ
ਨੀ ਲਹਿੰਗਾ ਨਇਓ ਠਹਿਰਦਾ
ਮੁੰਡੀਆ ਤੇ ਟਾਈਮ ਚਲਦਾ
ਨੀ ਸੱਚੀ ਮੁੱਚੀ ਕੇਹਰ ਦਾ
ਨੀ ਸੱਚੀ ਮੁੱਚੀ ਕੇਹਰ ਦਾ

ਜਯਮੀਤ ਏ
ਪ੍ਰੀਤ ਹਰਪਾਲ

Lehnga Song Lyrics In English Language

Tere patle jahe lak te
Ni lehnga nahio thehar da
Ni lehnga nahio thehar da x (2)

Mundeya de time chalda
Ni sachchi muchchi kehar da
Ni sachchi muchchi kehar da

Tere patle jahe lak te
Ni lehnga nahio thehar da
Ni lehnga nahio thehar da

Kolon horn blow karke
Ni langhe Jaguar da
Ni langhe Jaguar da

Tere patle jahe lak te
Ni lehnga nahio thehar da
Ni lehnga nahio thehar da
Mundeya de time chalda
Ni sachchi muchchi kehar da
Ni sachchi muchchi kehar da

Tainu chadhdi jawani da guroor hai
Mundeya nu tera hi fitoor hai x (2)

Million pound tera nakhra
Shehar vich saare mash-hoor hai x (2)

Gharo nikli tu jam ho gaya
Ni har chowk shehar da
Ni har chowk shehar da

Tere patle jahe lak te
Ni lehnga nahio thehar da
Ni lehnga nahio thehar da x (2)

Mundeya de time chalda
Ni sachchi muchchi kehar da
Ni sachchi muchchi kehar da x (2)

Paaniyan nu agg laundi aakh ni
Suyi de nake chon langhe lakk ni x (2)

Preet diyan ruk jaan nabzan
Akh chakk jadon lave takk ni x (2)

Rehne aan hamesha dabb de
Nishaan teri paid da
Nishaan teri paid da

Tere patle jahe lak te
Ni lehnga nahio thehar da
Ni lehnga nahio thehar da
Mundeya de time chalda
Ni sachchi muchchi kehar da
Ni sachchi muchchi..

Jaymeet ae
Preet Harpal
This is how we do