Lifetime Gana Lyrics In Punjabi – Harsh Zaildar

Lifetime Song Lyrics: The Punjabi latest song is sung by Harsh Zaildar and song lyrics are written by Vicky Dhaliwal. Song video is directed by Gary Deo. Its music is composed by Preet Hundal. This song is a music label released by Folk Rakaat.
Song – Lifetime
Singer – Harsh Zaildar
Lyrics – Vicky Dhaliwal
Music – Preet Hundal
Video Director – Gary Deo
Music Label – Folk Rakaat

Lifetime Gana Lyrics
Lifetime Gana Lyrics

ਲਾਇਫਟਾਈਮ ਗਾਣਾ ਲਿਰਿਕਸ

ਧੱਕੜ ਜੇ ਯਾਰ ਪਿੱਛੇ ਅੱਗੇ ਹੁੰਦੇ ਆ,
ਦੱਬਾਂ ਨਾਲ ਮੈਗਨਮ ਲੱਗੇ ਹੁੰਦੇ ਆ,

ਧੱਕੜ ਜੇ ਯਾਰ ਪਿੱਛੇ ਅੱਗੇ ਹੁੰਦੇ ਆ,
ਦੱਬਾਂ ਨਾਲ ਮੈਗਨਮ ਲੱਗੇ ਹੁੰਦੇ ਆ,
ਲੀਡਰੀ ਦੀ ਸ਼ੇਹ ਤੇ ਦੱਬਦਾ ਨੀ ਮਰਲੇ,
ਲੀਡਰੀ ਦੀ ਸ਼ੇਹ ਤੇ ਦੱਬਦਾ ਨੀ ਮਰਲੇ,
ਖੇੜੇ ਮੱਥੇ ਪੱਟਦੈ ਵਲੰਟੀ ਗੱਬਰੂ,

ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਰੰਟੀ ਗੱਬਰੂ,
ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਰੰਟੀ ਗੱਬਰੂ,

ਓ ਫਿਰੇ ਪ੍ਰਧਾਨਗੀ ਚ ਪੈਰ ਧਰਦਾ,
ਜਥੇ ਬੰਦਿਆਂ ਚ ਚੱਲੇ ਮੇਨ ਲੀਡ ਤੇ,
ਜੱਦੀ ਸਰਦਾਰ ਤੰਦ ਪਾਉਂਦਾ ਸ਼ੋਂਕ ਤੇ,
ਪੈਣ ਨਇਯੋ ਦਿੰਦਾ ਵਾਲ ਨੀ ਕ੍ਰੀਜ਼ ਤੇ, (x2)

ਤੇਰੇ ਉੱਤੇ ਆਇਆ ਬੱਸ ਦਿੱਲ ਅੱਲੜੇ,
ਤੇਰੇ ਉੱਤੇ ਆਇਆ ਬੱਸ ਦਿੱਲ ਅੱਲੜੇ,
ਜਣੀ ਖਣੀ ਤੇ ਨੀ ਹੁੰਦਾ ਐਵੈਂ ਸੇੰਟਿ ਗੱਬਰੂ,

ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਰੰਟੀ ਗੱਬਰੂ,
ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਰੰਟੀ ਗੱਬਰੂ,

ਮਾਪੇ ਸਾਡੇ ਅੱਲੜੇ ਨੀ ਰੂਪ ਰੱਬ ਦਾ,
ਕੱਲਾ ਕੇਰਾ ਪੁੱਤ ਖੁੱਲ੍ਹਾ ਕਾਰੋਬਾਰ ਨੀ,
ਪਿੰਡ ਨੀ ਰਸੌਲੀ ਪੁੱਤ ਧਾਲੀਵਾਲਾਂ ਦਾ,
ਰੱਖੂਗਾ ਬਣਾ ਕੇ ਤੈਨੂੰ ਸਰਦਾਰਨੀ, (x2)

ਰੱਬ ਰੱਖੇ ਸੁੱਖ ਜਿਦੇਂ ਹੋਇਆ ਮੰਗਣਾ,
ਰੱਬ ਰੱਖੇ ਸੁੱਖ ਜਿਦੇਂ ਹੋਇਆ ਮੰਗਣਾ,
ਪਾਂਦੂ ਸ਼ਗਨਾਂ ਚ ਤੋਲ਼ੇ ਤੈਨੂੰ ਸੇੰਟਿ ਗੱਬਰੂ,

ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਾਰੰਟੀ ਗੱਬਰੂ,
ਓ ਮੰਨਦਾ ਜੇ ਚਿੱਤ ਤੇਰਾ ਹਾਂ ਕਰਦੇ,
ਚੱਕੇ ਲਾਇਫਟਾਈਮ ਦੀ ਗਾਰੰਟੀ ਗਬਰੂ,

Lifetime Song Lyrics In English Language

Dhakkad je yaar piche aage hunde aa,
Dabban naal megnam lagge hunde aa,

Dhakkad je yaar piche aage hunde aa,
Dabban naal megnam lagge hunde aa,
Leadery di sheh te dabda ni marle,
Leadery di sheh te dabda ni marle,
Khede mathe pattdae valanti gabru,

O mannda ni jatt tera haan karde,
Chakke lifetime di gurantee gabru,
O mannda ni jatt tera haan karde,
Chakke lifetime di gurantee gabru,

Hundal on the beat yo,

O firre pardhangi ch pair dharda,
Jathe bandiyan ch challe main lead te,
Jaddi sardar tand paunda shonk te,
Pain naiyo dinda wal ni creej te,

O firre pardhangi ch pair dharda,
Jathe bandiyan ch challe main lead te,
Jaddi sardar tand paunda shonk te,
Pain naiyo dinda wal ni creej te,

Tere utte aaya bas dil allade,
Tere utte aaya bas dil allade,
Jani khani te ni hunda aewein senti gabru,

O mannda ni jatt tera haan karde,
Chakke lifetime di gurantee gabru,
O mannda ni jatt tera haan karde,
Chakke lifetime di gurantee gabru,

Maape saade allade ni roop rabb da,
Kalla kera putt khulla karobaar ni,
Pind ni rasoli putt Dhaliwalan da,
Rakhuga bana ke tainu sardarni,

Maape saade allade ni roop rabb da,
Kalla kera putt khulla karobaar ni,
Pind ni rasoli putt Dhaliwalan da,
Rakhuga bana ke tainu sardarni,

Rabb rakhe sukh jiden hoya mangna,
Rabb rakhe sukh jiden hoya mangna,
Padun shagna ch tolle tainu senti gabru,

O mannda ni jatt tera haan karde,
Chakke lifetime di gurantee gabru,
O mannda ni jatt tera haan karde,
Chakke lifetime di gurantee gabru,