Majbooriyan Gana Lyrics In Punjabi – Mankirt Aulakh, Naseebo Lal

Majbooriyan Song Lyrics: Majbooriyan Beautiful song is sung by Mankirt Aulakh and Naseebo Lal. Its heart touching lyrics are written by Mankirt Aulakh & Lally Mundi and Music is composed by Deep Jandu. This song is a music label released by Royal Music Gang.
Song – Majbooriyan
Singer – Mankirt Aulakh & Naseebo Lal
Lyrics – Mankirt Aulakh & Lally Mundi
Music – Deep Jandu
Music Label – Royal Music Gang

Majbooriyan Gana Lyrics
Majbooriyan Gana Lyrics

ਮਜਬੂਰੀਆਂ ਗਾਣਾ ਲਿਰਿਕਸ

ਮੈਨੂੰ ਛੱਡਤਾ ਤੂੰ ਬਿਨਾ ਗੱਲ ਤੋਂ
ਜਿਦੇ ਪਿੱਛੇ ਲੱਗਕੇ ਨੀ
ਸੱਤ ਸਾਲਾਂ ਨੂੰ ਹੋ …
ਸੱਤ ਦਿਨਾਂ ਵਿਚ ਹਾਏ
ਕ੍ਯੂਂ ਮਿੱਟੀ ਕਰਗੀ ਨੀ
ਤੂੰ ਮਿੱਟੀ ਕਰਗੀ ਨੀ

ਨਾ ਰੱਬ ਤੈਨੂੰ ਮਾਫ ਕਰੁ
ਤੂੰ ਪਛਤਾਉਣਾ ਆ
ਬੈਕ ਤੂੰ ਹੋਣਾ ਨੀ ਮੈਂ ਨਾ ਹੋਣਾ
ਫੇਰ ਤੂੰ ਰੋਣਾ ਆ

ਦਗਾ ਮੇਰੇ ਨਾ ਤੂੰ ਕਰ ਗੀ ਨੀ
ਤੂੰ ਮਰ ਗਈ ਨੀ ਮੇਰੇ ਲਈ ਮਰ ਗੀ ਨੀ
ਤੂੰ ਮਰ ਗੀ ਨੀ ਮੇਰੇ ਲਈ ਮਰ ਗੀ ਨੀ

ਤੂੰ ਮਰ ਗੀ ਨੀ
ਤੂੰ ਮਰ ਗੀ ਨੀ

ਪਿਆਰ ਵਾਲਾ ਦਿਲ ਪੀੜ ਪੱਥਰ ਬਣਾ ਜਾਵੇ
ਸਾਂਹ ਖੜ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ
ਪਿਆਰ ਵਾਲਾ ਦਿਲ ਪੀੜ ਪੱਥਰ ਬਣਾ ਜਾਵੇ
ਸਾਂਹ ਖੜ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ
ਕਈ ਵਾਰੀ ਸਮਾਂ ਐਸਾ ਚੱਕਰ ਚਲਾ ਜਾਵੇ
ਰਾਖ ਹੁੰਦੇ ਸੁਪਨੇ ਇਸ਼ਕ ਮਚਾ ਜਾਵੇ

ਮੈਂ ਵੀ ਤਾਂ ਫ਼ਨਾਹ ਹੋ ਗਈ …
ਮਜਬੂਰੀਆਂ ਹਾਏ ਮਜਬੂਰੀਆਂ
ਮਜਬੂਰੀਆਂ ਹਾਏ ਮਜਬੂਰੀਆਂ
ਮਜਬੂਰੀਆਂ ਮਜਬੂਰੀਆਂ

ਜਿੰਦ ਜਾਨ ਤੋਂ ਤੇਰਾ ਵੱਧ ਮੈਂ ਕਿੱਤਾ ਹਾਂ
ਦੱਸ ਕਿ ਕਮੀ ਮੈਂ ਰੱਖੀ ਸੀ
ਨੀ ਦੱਸ ਕਿ ਕਮੀ ਮੈਂ ਰੱਖੀ ਸੀ

ਘੁੱਟ ਜ਼ਹਿਰ ਦਾ ਮੈਨੂੰ ਪੀਣਾ ਪੈ ਗਯਾ ਹੋ …
ਰਹਿ ਗਈ ਮੌਤ ਨਾ ਪਾਉਣੀ ਝੱਪੀ ਸੀ
ਨੀ ਰਹਿ ਗਈ ਮੌਤ ਨਾ ਪਾਉਣੀ ਝੱਪੀ ਸੀ

ਪਲਕਾਂ ਤੇ ਰਹਿਣ ਵਾਲੇ
ਪਲਕਾਂ ਹੀ ਫੂਖ ਗਏ
ਫੈਥ ਸੀ ਪੱਕਾ
ਤੂੰ ਮੇਰੇ ਲਈ ਮੱਕਾ
ਕ੍ਯੂਂ ਕਰ ਗਈ ਧੱਕਾ

ਦਗਾ ਮੇਰੇ ਨਾ ਤੂੰ ਕਰ ਗੀ ਨੀ
ਤੂੰ ਮਰ ਗੀ ਨੀ ਮੇਰੇ ਲਈ ਮਰ ਗੀ ਨੀ
ਤੂੰ ਮਰ ਗਈ ਨੀ ਮੇਰੇ ਲਈ ਮਰ ਗੀ ਨੀ

ਧੁਆ ਬਣ ਬਣ ਪਿਆਰ ਉੱਡ ਗਿਆ
ਲਾਲੀ ਨੂੰ ਰੱਖ ਬਣਾ ਕੇ
ਆਖ਼ਿਰੀ ਕੰਮ ਇਕ ਕਰ ਦੇਯੋ ਸੱਜਣਾ
ਮੈਨੂੰ ਲੈ ਜਾ ਕੁਝੇ ਵਿਚ ਪਾਕੇ
ਮੈਨੂੰ ਲੈ ਜਾ ਕੁਝੇ ਵਿਚ ਪਾਕੇ

Majbooriyan Song Lyrics In English Language

Mainu chhadtan tu bina gall ton
Jihde pichhe lag ke ni
Saat saalan nu ho
Saat dinan vich haye
Kyun mitti kar gayi ni
Tu mitti kar gayi ni

Na rab tainu maaf karu
Tu pachhtauna aa
Back tu hona, ni main na hona
Pher tu rona aa
Dagaa mere nal tu kargi ni

Tu margi ni
Mere layi margi ni
Tu margi ni
Mere layi margi ni

Tu margi ni
Tu margi ni

Pyar wala dil peed
Patthar bana gaya ve
Saanh khad janda
Jadon yaad teri aa jaave
Pyar wala dil peed
Patthar bana gaya ve
Saanh khad janda
Jadon yaad teri aa jaave

Kayi baari samaa aisa
Chakkar chala jaave
Raakh hunde supne
Ishq macha jaave

Main vi ta fanaa ho gayi
Majbooriyan haye majbooriyan
Majbooriyan haye majbooriyan
Majbooriyan, majbooriyan

Jind jaan ton tera wadh main kitta
Dass ki kami main rakhi si
Ni dass ki kami main rakhi si
Ghut zehar da mainu peena pai gaya ho
Rehgi maut naal pauni jhappi si
Ni rehgi maut naal pauni jhappi si

Palkaan te rehn wale
Palkan hi phoonk gaye
Faith si pakka
Tu mere layi Mecca
Kyun kar gayi dagga
Dagaa mere nal tu kargi ni

Tu margi ni
Mere layi margi ni
Tu margi ni
Mere layi margi ni

Dhuaan ban ban pyar udd gaya
Lally nu rakh bana ke
Aakhri kamm ek kar de oh sajna
Mainu le ja kujje vich paake
Mainu le ja kujje vich paake